ਹਰਵਿੰਦਰ ਸਿੰਘ ਸੰਧੂ Profile Banner
ਹਰਵਿੰਦਰ ਸਿੰਘ ਸੰਧੂ Profile
ਹਰਵਿੰਦਰ ਸਿੰਘ ਸੰਧੂ

@harwindderr

467
Followers
405
Following
557
Media
4,769
Statuses

ਉਲਝਣਾਂ 'ਚ

ਅੰਬਰਸਰ, ਪੰਜਾਬ
Joined June 2010
Don't wanna be here? Send us removal request.
Pinned Tweet
@harwindderr
ਹਰਵਿੰਦਰ ਸਿੰਘ ਸੰਧੂ
2 years
ਚਿੱਟੇ ਲੀੜੇ ਪਾਉਣ ਤੋਂ ਪਹਿਲਾਂ ਮਨ ਦੀ ਮੈਲ ਮਿਟਾਇਆ ਕਰ, #ਮਾਂ_ਬੋਲੀ ਦੇ ਹੱਕ ਵਿੱਚ ਨਾਅਰੇ #ਮਾਂ_ਬੋਲੀ ਵਿੱਚ ਲਾਇਆ ਕਰ।
Tweet media one
2
8
39
@harwindderr
ਹਰਵਿੰਦਰ ਸਿੰਘ ਸੰਧੂ
7 months
As a farmer, I am busy picking GOHA from my buffaloes so that people like you can have tetra packs in your kitchens. I support the #FarmerProtest2024 They are also farmers, NOT Khalistanis. I don’t support any leader, but country and its people (farmers) #FarmersProtest
297
109
532
@harwindderr
ਹਰਵਿੰਦਰ ਸਿੰਘ ਸੰਧੂ
11 months
ਪਰਸੋਂ ਤਲਵੰਡੀ ਸਾਬੋ ਜਾਂਦਿਆਂ ਕੋਟਕਪੁਰੇ ਕੋਲ ‘ਸਰਦਾਰਾਂ ਦੇ ਢਾਬੇ’ (ਫੋਟੋ) ਤੇ ਰੁਕੇ। ਘਰਵਾਲੀ ਦਾ ਪਰਸ ਉਥੇ ਰਹਿ ਗਿਆ (ਅਕਸਰ ਹੁੰਦਾ)। ਮੁਕਤਸਰ ਸਾਹਿਬ ਪਹੁੰਚ ਕੇ ਜਦ ਪਤਾ ਲੱਗਿਆ ਤਾਂ ਸੋਚਿਆ ਵਾਪਿਸ ਜਾਂਦੇ ਲੈ ਲਵਾਂਗੇ। ਢਾਬੇ ਦੇ ਮਾਲਕਾਂ ਨੇ ਪਰਸ ਖ਼ੋਲ ਕੇ ਆਈ-ਕਾਰਡ ਦੇਖ ਕੇ ਨੇੜਲੇ ਥਾਣੇ ਫ਼ੋਨ ਕਰਕੇ ਦੱਸਿਆ ਤੇ ਥਾਣੇ ਵਾਲਿਆਂ……੧/੨
Tweet media one
8
25
234
@harwindderr
ਹਰਵਿੰਦਰ ਸਿੰਘ ਸੰਧੂ
1 year
ਜਦੋਂ ਜਸਵੰਤ ਸਿੰਘ ਖਾਲੜਾ ਜੀ ਨੇ ਨਗਰ ਨਿਗਮ ਅੰਮ੍ਰਿਤਸਰ ਦਾ ਰਿਕਾਰਡ ਖੰਗਾਲਿਆ ਤਾਂ ਕੇਵਲ ਦੁਰਗਿਆਣਾ ਮੰਦਰ ਚ ਹੀ ੨੦੯੭ ਜਣਿਆਂ ਦੇ ਲਵਾਰਿਸ ਕਹਿ ਕੇ ਸਸਕਾਰੀਆਂ ਲਾਸ਼ਾਂ ਦੇ ਸਬੂਤ ਮਿਲ ਗਏ……..ਬਾਕੀ ਪੰਜਾਬ ਦਾ ਕੀ ਹਸ਼ਰ ਹੋਇਆ ਹੋਵੇਗਾ? ੬ ਸਤੰਬਰ ੧੯੯੫ ਨੂੰ ਪੁਲਿਸ ਹੱਥੋਂ ਘਰੋਂ ਅਗਵਾ ਕੀਤੇ ਗਏ ਖਾਲੜਾ ਜੀ ਦਾ ਫਿਰ ਕੋਈ ਥਹੁ-ਪਤਾ ਨਾ ਲੱਗਿਆ🙏🏼
Tweet media one
2
60
220
@harwindderr
ਹਰਵਿੰਦਰ ਸਿੰਘ ਸੰਧੂ
11 months
ਸ਼ੁਕਰ🙏🏼 #Panjab
3
33
185
@harwindderr
ਹਰਵਿੰਦਰ ਸਿੰਘ ਸੰਧੂ
9 months
ਬਾਬੇ ਨਾਨਕ ਦੇ ਬਾਬਰ ਨੂੰ ਜਾਬਰ ਕਹਿ ਦੇਣ ਤੋਂ ਲੈ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜ਼ੁਲਮ ਅੱਗੇ ਖੜ੍ਹੇ ਹੋ ਦੂਜੇ ਧਰਮ ਲਈ ਜਾਨ ਵਾਰਨੀ……..ਸਾਨੂੰ ਸੇਦ ਲੈਣ ਲਈ ਨਵੀਆਂ ਉਦਾਹਰਣਾਂ ਦੀ ਲੋੜ ਨਹੀਂ, ਸਾਡੇ ਬਾਬੇ ਸਾਨੂੰ ਵਿਰਸੇ ਚ ਬਹੁਤ ਕੁਝ ਦੇ ਗਏ ਨੇ……ਬਾਬਾ ਸੁਮੱਤ ਬਖਸ਼ੇ, ਕੌਮ ਨੂੰ ਸਿੱਧੇ ਰਾਹ ਪਾਈ ਰੱਖੇ🙏🏼🙏🏼🙏🏼 #Sikhs
Tweet media one
5
24
180
@harwindderr
ਹਰਵਿੰਦਰ ਸਿੰਘ ਸੰਧੂ
5 months
ਪੰਜਾਬ ਦੇ ਆਮ ਘਰਾਂ ਦੀ ਸਵੇਰ ਅਤੇ ਸ਼ਾਮ #Panjab
Tweet media one
Tweet media two
4
16
163
@harwindderr
ਹਰਵਿੰਦਰ ਸਿੰਘ ਸੰਧੂ
1 year
5
47
138
@harwindderr
ਹਰਵਿੰਦਰ ਸਿੰਘ ਸੰਧੂ
11 months
…….ਅੰਮ੍ਰਿਤਸਰ ਕੰਟ੍ਰੋਲ ਰੂਮ। ਸਾਨੂੰ ਕੱਲ ਸਵੇਰੇ ਈ ਫ਼ੋਨ ਆ ਗਿਆ ਕਿ ਤੁਹਾਡਾ ਪਰਸ ਓਸੇ ਢਾਬੇ ਤੇ ਹੀ ਹੈ, ਜਾ ਕੇ ਲੈ ਆਓ। ਅਗਲੇ ਦਿਨ ਵਾਪਿਸ ਆਉਂਦਿਆਂ ਸਾਨੂੰ ਪਰਸ ਮਿਲ ਗਿਆ। ਇਮਾਨਦਾਰ ਲੋਕਾਂ ਕਰਕੇ ਇਨਸਾਨੀਅਤ ਦਾ ਸਿਰ ਉੱਚਾ ਰਹਿੰਦਾ🙏🏼 ੨/੨ #ਪੰਜਾਬ
2
9
119
@harwindderr
ਹਰਵਿੰਦਰ ਸਿੰਘ ਸੰਧੂ
1 year
ਜਦ ਜਾਣਾ ਹੈ ਆਖ਼ੀਰੀ ਚਾਰ ਮੋਡਿਆਂ ਤੇ ਹੋਕੇ ਫ਼ਿਰ ਜ਼ਿੰਦਗੀ ਜਿਊਣੀ ਕਾਹਤੋਂ ਗੋਡਿਆਂ ਤੇ ਹੋਕੇ.... #Panjab #ਅਰਜਣਢਿੱਲੋਂ
Tweet media one
1
19
103
@harwindderr
ਹਰਵਿੰਦਰ ਸਿੰਘ ਸੰਧੂ
1 year
ਮੰਮੀ ਦਾ ਫੋਨ ਆਇਆ, ਕਹਿੰਦੇ happy birthday, ਮੈਂ ਕਿਹਾ ਓਹ ਤੇ ਕੱਲ ਐ, ਕਹਿੰਦੇ ਦੇਸੀ ਮਹੀਨੇ ਦਾ ਅੱਜ ਐ, ਅੰਗ੍ਰੇਜ਼ੀ ਮਹੀਨੇ ਤੇ ਹਫ਼ਤੇ ਦੇ ਵਾਰ ਦਾ ਇਸ ਵਾਰੀ ਇਕੱਠਾ ਆਇਆ ਏ ਕੱਲ ਮੈਂ 34ਈਆਂ ਦਾ ਹੋ ਗਿਆ ਤੇ ਮੰਮੀ ਵਾਰ, ਦੇਸੀ/ਅੰਗ੍ਰੇਜ਼ੀ ਤਰੀਕ, ਸਮਾਂ ਸਭ ਯਾਦ ਰੱਖਦੇ ਨੇ ਬਹੁਤੇ ਲੱਲੇ ਭੱਬੇ ਨੀ ਆਓਂਦੇ ਪਰ ਮਾਂ ਦਾ ਪਿਆਰ ਵੱਖਰਾ ਈ ਹੁੰਦੈ
Tweet media one
18
4
105
@harwindderr
ਹਰਵਿੰਦਰ ਸਿੰਘ ਸੰਧੂ
8 months
੧ ਮਾਘ, ਨਾਨਕਸ਼ਾਹੀ ਸੰਮਤ ੫੫੫
Tweet media one
6
6
88
@harwindderr
ਹਰਵਿੰਦਰ ਸਿੰਘ ਸੰਧੂ
5 months
ਪੰਜਾਬੋਂ ਆਇਆ ਪਿਆਰ ਕੈਲੋਰੀ ਕਾਉਂਟ ਆਲੀਆਂ ਐਪਾਂ ਨੂੰ ਬੂਹਿਓਂ ਬਾਹਰ ਸੁੱਟਵਾ ਦਿੰਦੈ #Panjab
Tweet media one
Tweet media two
Tweet media three
2
6
86
@harwindderr
ਹਰਵਿੰਦਰ ਸਿੰਘ ਸੰਧੂ
9 months
ਸਾਈਕਲ ਤੇ ਫਿਰਨ ਦਾ ਇੱਕ ਵਾਧਾ ਇਹ ਵੀ ਹੈ ਤੁਸੀਂ ਕੁਦਰਤ ਨੂੰ ਰਤਾ ਨੇੜਿਓਂ ਦੇਖਦੇ ਹੋ………. #Cycling #SundayMorning
Tweet media one
4
4
80
@harwindderr
ਹਰਵਿੰਦਰ ਸਿੰਘ ਸੰਧੂ
1 year
For non-panjabis: 1. Not all Panjabis drink alcohol; some do. 2. Not all Panjabis are non-veg; some are. 3. Not all Panjabis are singers; very few are. 4. Panjabis don’t do ‘balle-balle’ on meeting…please stop. You can add more #Panjabi #Myth_Vs_Fact
7
18
73
@harwindderr
ਹਰਵਿੰਦਰ ਸਿੰਘ ਸੰਧੂ
4 months
1st Solo trip…….3 states 8 days
Tweet media one
Tweet media two
16
4
81
@harwindderr
ਹਰਵਿੰਦਰ ਸਿੰਘ ਸੰਧੂ
1 year
#ਪਿੰਡ
2
5
69
@harwindderr
ਹਰਵਿੰਦਰ ਸਿੰਘ ਸੰਧੂ
11 months
ਆਸਾਮ ਚ ਕਿਸੇ ਦੁਕਾਨ ਤੇ ਚਲੇ ਜਾਓ, ਗ੍ਰਾਹਕ ਵੇਖ ਕੇ ਮੌਤ ਪੈ ਜਾਂਦੀ ਇਹਨਾਂ ਨੂੰ……..ਪਹਿਲਾਂ ਈ ਬਹਾਨੇ ਮਾਰਨ ਲੱਗ ਪੈਂਦੇ……ਸਾਇਕਲ ਦੀ ਸਰਵਿਸ ਕਰਾਉਣੀ ਸੀ ਪਹਿਲਾਂ ਕਹਿੰਦਾ ਅੱਜ ਨੀ ਹੋਣੀ, ਫਿਰ ਕਹਿੰਦਾ ਸ਼ਾਮ ਦੇ ੫ ਵੱਜ ਜਾਣੇ (ਮੈਂ ਪਹਿਲਾ ਗ੍ਰਾਹਕ ਸੀ ਅਜੇ)…..ਫਿਰ ਕਹਿੰਦਾ ਮੈਂ ਤੇ ਹਜੇ ਰੋਟੀ ਵੀ ਬਣਾਉਣੀ ਆ, ਮੈਂ ਕਿਹਾ ਅਸੀਂ…੧/੨
Tweet media one
7
3
72
@harwindderr
ਹਰਵਿੰਦਰ ਸਿੰਘ ਸੰਧੂ
6 months
Thanks to Bapu ji and nearby farmers for keeping things at ease. These right-wing types (likes of @MrSinha_ @rishibagree etc) have these actions ingrained in their upbringing #FarmersProtest
11
22
69
@harwindderr
ਹਰਵਿੰਦਰ ਸਿੰਘ ਸੰਧੂ
1 year
ਕੈਪਸ਼ਣਾ ਤੋਂ ਪਾਰ ਦੀ ਗੱਲ ਐ❤️
Tweet media one
4
2
63
@harwindderr
ਹਰਵਿੰਦਰ ਸਿੰਘ ਸੰਧੂ
1 year
ਬੁੰਗਾ ਰਾਮਗੜ੍ਹੀਆ ਤੋਂ ਹਰਿਮੰਦਰ ਸਾਹਿਬ ਦਾ ਦ੍ਰਿਸ਼…… #amritsar #Panjab
1
8
61
@harwindderr
ਹਰਵਿੰਦਰ ਸਿੰਘ ਸੰਧੂ
1 year
ਛਬੀਲ, ਸ਼੍ਰੀ ਦਰਬਾਰ ਸਾਹਿਬ ਤਰਨਤਾਰਨ #Panjab
Tweet media one
0
9
63
@harwindderr
ਹਰਵਿੰਦਰ ਸਿੰਘ ਸੰਧੂ
2 years
ਮੈਂ ਭਾਰਤ ਦੇ 28 ਰਾਜਾਂ ਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੋਂ 24 ਚ ਗਿਆ ਹਾਂ, ਕੁੱਝ (21) ਚ ਲੋਕਾਂ ਨਾਲ ਵਿਚਰਿਆ ਤੇ ਕੁਝ (3) ਚੋਂ ਬਸ ਲੰਘਿਆ..... ਭਾਵੇਂ ਪੰਜਾਬ ਚ ਲੁੱਟਾਂ-ਖੋਹਾਂ, ਲੜ੍ਹਾਈ-ਝਗੜੇ, ਨਸ਼ੇ ਵਰਗੀਆਂ ਸਮੱਸਿਆਵਾਂ ਹੈਗੀਆਂ ਨੇ ਫਿਰ ਵੀ ਪੰਜਾਬ ਸਭ ਤੋਂ ਖੁਸ਼ਹਾਲ ਤੇ ਵਧੀਆ ਸੂਬਾ ਐ...... #Panjab #Proud
Tweet media one
4
6
66
@harwindderr
ਹਰਵਿੰਦਰ ਸਿੰਘ ਸੰਧੂ
1 year
ਜਦੋਂ ਔਰਤ ਮਾਂ ਬਣਦੀ ਐ ਤਾਂ ਇਹ ਅਹਿਸਾਸ ਨਿਆਰਾ ਹੁੰਦਾ ਐ। ਅੱਜ ਤੂੰ ਮਾਂ ਬਣੀ ਤੇ ਤੈਨੂੰ ਨੰਨ੍ਹੇ ਜੀਅ ਨੇ ਸੰਪੂਰਨ ਕਰ ਦਿੱਤਾ। ਤੇਰੇ ਤੇ ਭਰੋਸਾ ਐ ਕਿ ਤੂੰ ਬਾਕੀ ਜਿੰਮੇਵਾਰੀਆਂ ਵਾਂਗ ਇਹਨੂੰ ਵੀ ਖ਼ੂਬਸੂਰਤੀ ਨਾਲ ਨਿਭਾਏਂਗੀ। ਤੈਨੂੰ ਤੇ ਭਾਈਏ @ArJaspal ਨੂੰ ਬਹੁਤ ਬਹੁਤ ਵਧਾਈਆਂ। ਮਾਮੇ ਵੱਲੋਂ ਭਾਣਜੇ ਨੂੰ ਪਿਆਰ❤️ #ਭੈਣਭਰਾ
Tweet media one
14
0
66
@harwindderr
ਹਰਵਿੰਦਰ ਸਿੰਘ ਸੰਧੂ
1 year
ਚਾਹ ਦੇ ਅਮਲੀਆਂ ਨੂੰ ਵਿਸ਼ਵ ਚਾਹ ਦਿਵਸ ਦੀਆਂ ਵਧਾਈਆਂ...... #InternationalTeaDay2023
Tweet media one
@HVSBanwait
HarshVivek Singh
1 year
Happy #InternationalTeaDay to ਚਾਹ, from Badana-Bhujia, Matri, Pakorre, ਦੇਸੀ ਬਿਸਕੁੱਟ, ਰੱਸ and others.
Tweet media one
Tweet media two
Tweet media three
Tweet media four
8
21
149
3
8
56
@harwindderr
ਹਰਵਿੰਦਰ ਸਿੰਘ ਸੰਧੂ
1 year
Interesting stats between #MIvsPBKS Overall - Matches: 30 MI Won: 15 PBKS won: 15 At Wankhede - Matches: 10 MI Won: 5 PBKS won: 5 At Mohali - Matches: 8 MI won: 4 PBKS won: 4 Since 2018 - Matches: 10 MI Won: 5 PBKS won: 5 Source: @cricbuzz
Tweet media one
Tweet media two
5
5
58
@harwindderr
ਹਰਵਿੰਦਰ ਸਿੰਘ ਸੰਧੂ
9 months
ਕੜਾਹ ਪ੍ਰਸ਼ਾਦ ਵਿਧੀ @TheVikasKhanna ਹੁਣਾ ਦੇ ਦਾਦੀ ਜੀ ਦੀ: 1(ਆਟਾ)+1(ਘਿਓ)+1(ਖੰਡ)+2.5(ਪਾਣੀ) #GuruNanakDevJi
4
3
56
@harwindderr
ਹਰਵਿੰਦਰ ਸਿੰਘ ਸੰਧੂ
1 year
250+kms cycling expedition in northeast...... thanks to #IndianArmy for a warm hospitality..... #cycling
Tweet media one
4
0
58
@harwindderr
ਹਰਵਿੰਦਰ ਸਿੰਘ ਸੰਧੂ
2 years
@RVCJ_FB Father was in battalion (defence) and son was a daily wage labourer..........think & research before tweet..... Anyhow he must have struggled as it is not easy to get on this platform 👍🏻
3
0
52
@harwindderr
ਹਰਵਿੰਦਰ ਸਿੰਘ ਸੰਧੂ
2 years
ਅਲਸੀ ਦੀਆਂ ਪਿੰਨੀਆਂ❤️ #ਸਿਆਲ #ਬੇਬੇ
Tweet media one
4
4
55
@harwindderr
ਹਰਵਿੰਦਰ ਸਿੰਘ ਸੰਧੂ
8 months
Dad didn’t even spare the toilet tank, he put plants in every empty container/bucket ………
Tweet media one
6
3
55
@harwindderr
ਹਰਵਿੰਦਰ ਸਿੰਘ ਸੰਧੂ
5 months
ਪੱਗਾਂ
Tweet media one
@PBX1Foreva
ਨਰੂਲਾ
5 months
ਪੱਗਾਂ
Tweet media one
13
13
330
4
1
52
@harwindderr
ਹਰਵਿੰਦਰ ਸਿੰਘ ਸੰਧੂ
6 months
੧ ਚੇਤ, ਅਰੰਭਤਾ ਸੰਮਤ ਨਾਨਕਸ਼ਾਹੀ ੫੫੬ #ਨਵਾਂਸਾਲ
Tweet media one
1
6
51
@harwindderr
ਹਰਵਿੰਦਰ ਸਿੰਘ ਸੰਧੂ
11 months
ਮੰਤਰੀਆਂ-ਵਿਰੋਧੀਆਂ ਦਾ ਕੁਝ ਬਣੇ ਜਾਂ ਨਾ-ਬਣੇ, ਕੁਲਚਾ ਲੈਂਡ ਦੀ ਮਸ਼ਹੂਰੀ ਫ੍ਰੀ ਚ ਹੋ ਗਈ #Kulcha
Tweet media one
3
5
49
@harwindderr
ਹਰਵਿੰਦਰ ਸਿੰਘ ਸੰਧੂ
4 months
ਨਿੱਤ ਸੋਚੀਦਾ ਸ਼ਾਇਦ @Akali_Dal_ ਹੁਣ ਚੰਗੇ ਫੈਸਲੇ ਲੈ ਫ਼ਿਰ ਖੜ੍ਹੀ ਹੋਜੂ, ਪਰ ਬੇੜਾ ਗਰਕ ਕਰਨ ਚ ਕੋਈ ਕਸਰ ਨੀ ਛੱਡੀ @officeofssbadal ਨੇ…..ਵਲਟੋਹੇ ਤੋਂ ਬਿਨਾਂ ਤੁਹਾਨੂੰ ਕੋਈ ਹੋਰ ਨਾ ਲੱਭਾ????ਆਪਣੀ ਖੇਤਰੀ ਪਾਰਟੀ ਦਾ ਬੁਰਾ ਹਾਲ ਦੇਖ ਲਗਦਾ ਪੰਜਾਬ ਪਿਛਾਂਹ ਨੂੰ ਤੁਰ ਪਿਆ ਪੰਜਾਬ ਸਿਆਂ ਤੇਰਾ ਰੱਬ ਈ ਰਾਖਾ #Panjab
@Akali_Dal_
Shiromani Akali Dal
4 months
Shiromani Akali Dal president S. Sukhbir Singh Badal today announced party's core committee member and former chief parliamentary secretary S. Virsa Singh Valtoha as the @Akali_Dal_ candidate for the Khadoor Sahib Lok Sabha constituency. With this announcement the party has
Tweet media one
154
39
202
10
9
49
@harwindderr
ਹਰਵਿੰਦਰ ਸਿੰਘ ਸੰਧੂ
4 months
ਨਾਗਿਆਂ ਦੀ ਧਰਤੀ ਵੱਲ
Tweet media one
Tweet media two
3
3
52
@harwindderr
ਹਰਵਿੰਦਰ ਸਿੰਘ ਸੰਧੂ
1 year
Panjab falls, then rises Then hatred comes, Panjab responds, slaps hatred, then moves forward, Panjab does not lose, Panjab has the experience of martyrs and movements, IT NEVER LOSES..... ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🫡 #Panjab #martyrsday #PoonchTerrorAttack
Tweet media one
Tweet media two
Tweet media three
Tweet media four
5
14
47
@harwindderr
ਹਰਵਿੰਦਰ ਸਿੰਘ ਸੰਧੂ
1 year
ਪੰਜਾਬ ਇਕੱਲੇ ਸਿੱਖਾਂ ਦਾ ਨਹੀਂ, ਸਭ ਦਾ ਸਾਂਝਾ ਐ......... @SGPCAmritsar ਤੁਹਾਡਾ ਕਦਮ ਸ਼ਲਾਘਾਯੋਗ ਐ ਪਰ ਕੈਪਸ਼ਣ ਆਪ ਜੀ ਨੇ ਗ਼ਲਤ ਲਿਖੀ ਐ🙏🏻🙏🏻🙏🏻
@SGPCAmritsar
Shiromani Gurdwara Parbandhak Committee
1 year
ਜੇ ਤੁਸੀਂ ਦਾਅਵਾ ਕਰਦੇ ਹੋ ਕਿ ਪੰਜਾਬ ਸਿੱਖਾਂ ਦਾ ਹੈ ਅਤੇ ਸਿੱਖਾਂ ਲਈ ਰੱਖਣਾ ਹੈ ਤਾਂ ਪ੍ਰਸ਼ਾਸਕੀ ਸੇਵਾਵਾਂ 'ਚ ਅੱਗੇ ਆਉਣਾ ਬੇਹੱਦ ਜ਼ਰੂਰੀ #ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ #ਸਿੱਖਿਆ #SGPC #Sikhs #SGPCEducation #IPS #IAS #HigherEducation #SikhsInServices #SikhOfficers #CompetitiveExams
240
123
699
5
6
43
@harwindderr
ਹਰਵਿੰਦਰ ਸਿੰਘ ਸੰਧੂ
9 months
ਜਦੋਂ ਕਿਤੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ………. #Panjab #ਗੇੜੀ
0
3
48
@harwindderr
ਹਰਵਿੰਦਰ ਸਿੰਘ ਸੰਧੂ
5 months
ਚੇਤਰ ਵਦੀ ਮੱਸਿਆ #Panjab
0
3
48
@harwindderr
ਹਰਵਿੰਦਰ ਸਿੰਘ ਸੰਧੂ
4 months
ਗੁਰਦਵਾਰਾ ਸਾਹਿਬ ਤੀਜੀ ਉਦਾਸੀ, ਤਵਾਂਗ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਸਮੇਂ ਲਹਾਸਾ ਜਾਂਦੇ ਹੋਏ ਇਥੇ ਪਹਾੜ ਵਿੱਚ ਗੁਰਦਵਾਰੇ ਵਾਲੀ ਥਾਂ ਗੁਫ਼ਾ ਚ ਰੁਕੇ ਸਨ। ਗੁਰਦਵਾਰਾ ਸਾਹਿਬ ਦੀ ਸੇਵਾ ਆਰਮੀ ਦੇ ਜਵਾਨ ਨਿਭਾਉਂਦੇ ਹਨ। #GuruNanakDevJi
Tweet media one
Tweet media two
Tweet media three
Tweet media four
5
12
48
@harwindderr
ਹਰਵਿੰਦਰ ਸਿੰਘ ਸੰਧੂ
11 months
ਕੱਤੇਂ ਦੀ ਸੰਗ੍ਰਾਂਦ, ਮੰਮੀ ਦਾ ਸਵੇਰੇ ਹਾਕ ਮਾਰ ਕੇ ਗੁਰਦਵਾਰੇ ਜਾਣਾ ਅਤੇ ਚਾਹ-ਪਕੌੜਿਆਂ ਦਾ ਲੰਗਰ…..ਮੇਲ ਹੈਨੀ ਕਿਤੇ ਪੰਜਾਬ ਦਾ #Panjab #MorningMotivation
Tweet media one
4
3
47
@harwindderr
ਹਰਵਿੰਦਰ ਸਿੰਘ ਸੰਧੂ
6 months
ਚਾਚੇ-ਭਤੀਜੇ ਹਾਣੀ #TurbanTwitter
Tweet media one
@HVSBanwait
HarshVivek Singh
6 months
It’s time for the #TurbanTwitter
Tweet media one
48
64
642
2
3
45
@harwindderr
ਹਰਵਿੰਦਰ ਸਿੰਘ ਸੰਧੂ
2 years
Tweet media one
5
9
44
@harwindderr
ਹਰਵਿੰਦਰ ਸਿੰਘ ਸੰਧੂ
10 months
ਜ਼ਿੰਦਗੀ ਦੇ ਉਬਾਲਿਆਂ ਨੂੰ ਕੁਝ ਹੱਦ ਤਾਈਂ ਠੱਲ ਪਾਉਣ ਵਾਲਾ ਉਬਾਲਾ……. #tea
5
4
45
@harwindderr
ਹਰਵਿੰਦਰ ਸਿੰਘ ਸੰਧੂ
7 months
ਪੰਜ-ਆਬਾਂ ਦਾ ਸਦਮਾਂ ਮੈਨੂੰ ਟੁੱਕੜੇ ਲੱਖ ਹਜ਼ਾਰ ਵਹਿੰਦੇ ਤਿੰਨ ਗਰਾਂ ਅਸਾਂ ਦੇ ਦੋ ਸਰਹੱਦੋਂ ਪਾਰ ਇੱਕ ਜੱਟ ਦੀ ਦਰਖਾਸ਼ਤ ਖਾਰਿਜ਼ ਕੈਸੀ ਏ ਦਰਾਰ ਤਾਰਾਂ ਲੰਘ ਕੇ ਹਵਾ ਜੋ ਆਵੇ ਜਾਵੇ ਛੀਨਾ ਠਾਰ…..(੧/੨) (ਲਹਿੰਦਾ ਪੰਜਾਬ🛣️: ੫ ਮੀਲ)
Tweet media one
2
5
43
@harwindderr
ਹਰਵਿੰਦਰ ਸਿੰਘ ਸੰਧੂ
8 months
ਹੋ ਛੱਲਾ ਪਾਇਆ ਈ ਗਹਿਣੇ ਵੇ ਸੱਜਣ ਬੇਲੀ ਨੀ ਰਹਿਣੇ ਵੇ ਸਿਰ ਤੇ ਮਾਪੇ ਨੀ ਰਹਿਣੇ ਵੇ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਣ ਛੱਲਿਆ ਢੋਲਾ ਵੇ ਕਾਹਦਾ ਪਾਨਾ (ਪਾਉਂਦਾ) ਏ ਰੌਲਾ……. #Cycling #Sunday
Tweet media one
Tweet media two
4
1
44
@harwindderr
ਹਰਵਿੰਦਰ ਸਿੰਘ ਸੰਧੂ
6 months
ਅਰਦਾਸ🙏🏼 #FarmersProtest
Tweet media one
1
8
41
@harwindderr
ਹਰਵਿੰਦਰ ਸਿੰਘ ਸੰਧੂ
8 months
ਪੰਜਾਬ ਦੇ ਲਕਸ਼ਦੀਪ/ਮਾਲਦੀਵ #Panjab
3
5
38
@harwindderr
ਹਰਵਿੰਦਰ ਸਿੰਘ ਸੰਧੂ
7 months
ਜਦ ਆਪਣੇ ਵੱਲ ਚੱਪਣ-ਕੱਦੂ ਬਣੇ ਹੋਣ ਤਾਂ ਕਹੀ-ਬਾਲਟੀ ਬਹਾਨੇ ਚਾਚੇ ਵੱਲ ਚਲੇ ਜਾਓ……..ਕੀ ਪਤਾ ਸਾਗ ਈ ਮਿਲਜੇ❤️ #Panjab
Tweet media one
2
2
39
@harwindderr
ਹਰਵਿੰਦਰ ਸਿੰਘ ਸੰਧੂ
1 year
See you soon……. #farming #Panjab
2
3
37
@harwindderr
ਹਰਵਿੰਦਰ ਸਿੰਘ ਸੰਧੂ
1 year
ਪੀਰੀ ਦੇ ਅਧੀਨ ਹੈ ਮੀਰੀ.......
Tweet media one
4
1
34
@harwindderr
ਹਰਵਿੰਦਰ ਸਿੰਘ ਸੰਧੂ
1 year
ਮਾਨਯੋਗ ਮੁੱਖ ਮੰਤਰੀ ਜੀ, ਸਭ ਨੂੰ ਪਤਾ ਹੈ ਤੁਸੀਂ ਤੇ ਦਿੱਲੀ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ ਕਈ ਮੁੱਖ ਮੰਤਰੀਆਂ ਨੂੰ ਦਿੱਲੀ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਜੱਥੇਦਾਰ ਸਾਹਿਬ ਦੇ ਆਹੁਦੇ ਦਾ ਖ਼ਿਆਲ ਰੱਖਦੇ ਨਾ ਕਿ ਦਿੱਲੀ ਦੇ ਹੁਕਮਾਂ ਥੱਲੇ ਪੰਜਾਬੀਆਂ ਨਾਲ ਖੇਡਾਂ ਖੇਡਦੇ 🙏🏻 @BhagwantMann
@BhagwantMann
Bhagwant Mann
1 year
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ.ਸਭ ਨੂੰ ਪਤਾ ਹੈ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ.ਇਤਿਹਾਸ ਦੇਖੋ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ.ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ
2K
1K
5K
3
10
36
@harwindderr
ਹਰਵਿੰਦਰ ਸਿੰਘ ਸੰਧੂ
9 months
ਜਦੋਂ ਕਦੇ ਸੌਹਰਿਆਂ ਦੇ ਪਿੰਡ ਜਾਈਦਾ……. #bed ☕️
Tweet media one
3
0
36
@harwindderr
ਹਰਵਿੰਦਰ ਸਿੰਘ ਸੰਧੂ
1 year
ਜੰਮੇ ਨਾਲਦੇ ਕਿਤੋਂ ਨੀ ਮੁੱਲ ਥਿਆਉਂਦੇ…….. #Brothers #Panjab
Tweet media one
0
2
34
@harwindderr
ਹਰਵਿੰਦਰ ਸਿੰਘ ਸੰਧੂ
2 years
ਭਾਜੀ ਆਲੇ ਲੱਡੂ ਬਨਾਉਣ ਦਾ ਤਰੀਕਾ ਕ੍ਰੈਡਿਟ: ਬੀਬੀ (ਦਾਦੀ) #Panjab
4
6
31
@harwindderr
ਹਰਵਿੰਦਰ ਸਿੰਘ ਸੰਧੂ
11 months
Tweet media one
0
2
32
@harwindderr
ਹਰਵਿੰਦਰ ਸਿੰਘ ਸੰਧੂ
9 months
ਉੱਤੇ ਵੱਲ ਵੇਖਾਂ ਤਾਂ ਅਖੀਰ ਨਹੀਂਓ ਕੋਈ ਜਿਹੜਾ ਬੰਦੇ ਨੂੰ ਰਜਾਵੇ ਐਸਾ ਸੀਰ ਨਹੀਂਓ ਕੋਈ……. #ਸ਼ੁਕਰ
Tweet media one
2
2
33
@harwindderr
ਹਰਵਿੰਦਰ ਸਿੰਘ ਸੰਧੂ
9 months
ਲੌਡਾ ਵੇਲਾ
Tweet media one
@GurdeepSinghDau
GURDEEP SINGH MATHARU
9 months
✍️ ਮੇਰੇ ਪਿੰਡ ਸੂਰਜ ਅਸਤ ਦਾ ਇਕ ਦ੍ਰਿਸ਼ ।।
Tweet media one
1
0
16
1
2
30
@harwindderr
ਹਰਵਿੰਦਰ ਸਿੰਘ ਸੰਧੂ
8 months
ਇਮਾਨਦਾਰੀ ਦਿਖਾਵੇ ਵਾਲੀ ਸ਼ੈਅ ਨਹੀਂ, ਇਹ ਇਨਸਾਨ ਦੀ ਜੀਵਨ ਸ਼ੈਲੀ ਚ ਆਪ-ਮੁਹਾਰੇ ਈ ਝਲਕਦੀ ਐ…..ਸਾਡਾ ਅਖ਼ਬਾਰ ਵਾਲਾ ਬਾਪੂ ਭਾਵੇਂ ਟੁੱਟੇ ਪੈਸੇ ਨਾ ਮੋੜੇ ਪਰ ਅਗਲੇ ਮਹੀਨੇ ਦੇ ਹਿਸਾਬ ਚ ਜ਼ਰੂਰ ਘਟਾ ਦਿੰਦਾ ਇਹੋ ਜਹੇ ਇਮਾਨਦਾਰ ਬੰਦਿਆਂ ਕਰਕੇ ਇਨਸਾਨੀਅਤ ਹਮੇਸ਼ਾ ਜਿਊਂਦੀ ਰਹੇਗੀ #ਇਮਾਨਦਾਰੀ
Tweet media one
6
3
30
@harwindderr
ਹਰਵਿੰਦਰ ਸਿੰਘ ਸੰਧੂ
11 months
0
3
30
@harwindderr
ਹਰਵਿੰਦਰ ਸਿੰਘ ਸੰਧੂ
6 months
Farmers are at the #farmersprotests and also give water to their fields. They don’t go around looking for real or fake farmers like RW hate-mongers… they just manage things Asli Kisan morche par bhi hain aur kheto mein bhi……..
2
7
30
@harwindderr
ਹਰਵਿੰਦਰ ਸਿੰਘ ਸੰਧੂ
1 year
ਜਦੋਂ ਘਰੋਂ ਰੋਟੀ ਖਾ ਕੇ ਚਾਚੇ ਵੱਲ ਜਾਓ ਤੇ ਅੱਗੇ ਸਾਗ ਬਣਿਆ ਹੋਵੇ........ #Panjab
Tweet media one
2
0
29
@harwindderr
ਹਰਵਿੰਦਰ ਸਿੰਘ ਸੰਧੂ
7 months
ਬੀਟ-ਕੌਫ਼ੀ #ਪਿੰਡ
Tweet media one
3
0
29
@harwindderr
ਹਰਵਿੰਦਰ ਸਿੰਘ ਸੰਧੂ
1 year
too much of red, dropping different colours of life........ #ਪੱਗਾਂ
Tweet media one
@HVSBanwait
HarshVivek Singh
1 year
too much of Red, dropping the Blue from the forty-fifth winter of life
Tweet media one
30
3
247
2
1
30
@harwindderr
ਹਰਵਿੰਦਰ ਸਿੰਘ ਸੰਧੂ
5 months
ਪੰਜਾਬ ਚ ਮੁੱਦਿਆਂ ਦੀ ਰਾਜਨੀਤੀ ਤੇ ਲੀਡਰਾਂ ਨੇ ਰਹਿਣ ਨੀ ਦੇਣੀ……ਰਾਜਨੀਤੀ ਨੂੰ ਈ ਮੁੱਦਾ ਬਣਾ ਛੱਡਿਆ ਨਿੱਤ ਨਵਾਂ ਬੰਦਾ ਭਾਜਪਾ ਵੱਲ ਟਪੂਸੀ ਮਾਰ ਜਾਂਦਾ………ਆਜ਼ਾਦ ਉਮੀਦਵਾਰਾਂ ਦੇ ਪੌਂ-ਬਾਰਾਂ ਹੋ ਸਕਦੇ ਨੇ ਇਸ ਵਾਰ #Panjab
6
4
28
@harwindderr
ਹਰਵਿੰਦਰ ਸਿੰਘ ਸੰਧੂ
4 months
Lost in the embrace of nature’s canvas, where every brushstroke whispers tranquility -ChatGPT
Tweet media one
3
2
30
@harwindderr
ਹਰਵਿੰਦਰ ਸਿੰਘ ਸੰਧੂ
4 months
ਕਹਿੰਦੇ ਨੇ ਜਦ ਕੁੱਕੜ ਨੇ ਬਾਂਗ ਦੇ ਦਿੱਤੀ ਤਾਂ ਇਸਦਾ ਮਤਲਬ ਹੈ ਕਿ ਦਿਨ ਚੜ੍ਹ ਗਿਆ ਹੈ………. ਵੀਡੀਓ: ਕੋਹਿਮਾ ਸ਼ਹਿਰ, ਅੱਜ ਸਵੇਰੇ 04:30 ਵਜੇ
0
1
29
@harwindderr
ਹਰਵਿੰਦਰ ਸਿੰਘ ਸੰਧੂ
1 year
ਪੱਗ ਸਾਂਭਦੀ ਆਈ ਇੱਜ਼ਤ ਆਬਰੂ ਸਦੀਆਂ ਤੋਂ, ਪੱਗ ਬਚਾਉਂਦੀ ਆਈ ਜਬਰ, ਜ਼ੁਲਮ ਤੇ ਬਦੀਆਂ ਤੋਂ, ਪੱਗ ਦਾ ਪੁੱਛ ਇਤਿਹਾਸ ਪੰਜ ਦਰਿਆਵਾਂ ਨਦੀਆਂ ਤੋਂ..... : ਜਸਪਿੰਦਰ ਸਿੰਘ
Tweet media one
2
0
27
@harwindderr
ਹਰਵਿੰਦਰ ਸਿੰਘ ਸੰਧੂ
4 months
ਤਵਾਂਗ ਦੇ ਕੁੱਕੜ ਤੇ ਚਿੜੀਆਂ- ਅੱਜ ਸਵੇਰੇ ੭ ਵਜੇ (The Giant Statue of Buddha is also visible in the video)
@harwindderr
ਹਰਵਿੰਦਰ ਸਿੰਘ ਸੰਧੂ
4 months
ਕਹਿੰਦੇ ਨੇ ਜਦ ਕੁੱਕੜ ਨੇ ਬਾਂਗ ਦੇ ਦਿੱਤੀ ਤਾਂ ਇਸਦਾ ਮਤਲਬ ਹੈ ਕਿ ਦਿਨ ਚੜ੍ਹ ਗਿਆ ਹੈ………. ਵੀਡੀਓ: ਕੋਹਿਮਾ ਸ਼ਹਿਰ, ਅੱਜ ਸਵੇਰੇ 04:30 ਵਜੇ
0
1
29
1
2
30
@harwindderr
ਹਰਵਿੰਦਰ ਸਿੰਘ ਸੰਧੂ
9 months
ਤੇਰਵੇਂ ਰਤਨ ਨਾਲ ਪੰਜਾਬੋਂ ਆਏ ਬੂੰਦੀ ਆਲੇ ਲੱਡੂ…….ਇਹਤੋਂ ਉੱਤੇ ਕੋਈ ਖ਼ਾਬ ਹੋਵੇ ਤਾਂ ਦੱਸਿਓ #Panjab
Tweet media one
1
0
27
@harwindderr
ਹਰਵਿੰਦਰ ਸਿੰਘ ਸੰਧੂ
1 year
ਇੱਕ ਯੁੱਗ ਸਮਾਪਤ ਹੋ ਗਿਆ, ਬਾਬਾ ਬੋਹੜ ਚਲ ਵੱਸਿਆ.......ਬਾਬਾ ਤੈਨੂੰ ਰਹਿੰਦੀ ਦੁਨੀਆਂ ਤਾਈਂ ਯਾਦ ਰੱਖਣਗੇ ਪੰਜਾਬੀ 🙏🏻 #prakashsinghbadal
Tweet media one
1
4
27
@harwindderr
ਹਰਵਿੰਦਰ ਸਿੰਘ ਸੰਧੂ
1 year
1. ਅਸ਼ੋਕ ਕੁਲਚੇ ਆਲਾ, ਰਣਜੀਤ ਅਵਿਨਿਊ 2. ਰਾਣਾ ਫਰੂਟ ਕਰੀਮ, ਲੋਹਗੜ੍ਹ ਗੇਟ ਅੰਬਰਸਰ ਇਜ਼ ਫ਼ਾਰ ਫੂਡ❤️ #Amritsar #Panjab
Tweet media one
Tweet media two
3
1
26
@harwindderr
ਹਰਵਿੰਦਰ ਸਿੰਘ ਸੰਧੂ
1 year
ਲਹਿੰਦੇ ਪੰਜਾਬ ਵੱਲ ਦਾ ਅਸਮਾਨ ❤️
Tweet media one
0
3
25
@harwindderr
ਹਰਵਿੰਦਰ ਸਿੰਘ ਸੰਧੂ
10 months
ਛੋਟੇ ਕਾਤਿਲ, ਕਾਤਿਲ ਹੁੰਦੇ ਨੇ ਵੱਡੇ ਕਾਤਿਲ, ਡਿਕਟੇਟਰ ਹੁੰਦੇ ਨੇ ਛੋਟੇ ਚੋਰ, ਚੋਰ ਹੁੰਦੇ ਨੇ ਵੱਡੇ ਚੋਰ, ਹੁਕਮਰਾਨ ਹੁੰਦੇ ਨੇ ਛੋਟੇ ਬਲਾਤਕਾਰੀ, ਬਲਾਤਕਾਰੀ ਹੁੰਦੇ ਨੇ ਵੱਡੇ ਬਲਾਤਕਾਰੀ, ਨਵਾਬ ਸਾਹਬ ਹੁੰਦੇ ਨੇ, ਮਹਾਰਾਜਾ ਸਾਹਬ ਹੁੰਦੇ ਨੇ…… :ਸੰਤ ਸਿੰਘ ਮਸਕੀਨ #SikhGenocide1984 #NeverForget1984
1
4
26
@harwindderr
ਹਰਵਿੰਦਰ ਸਿੰਘ ਸੰਧੂ
7 months
First things First❤️
Tweet media one
0
2
25
@harwindderr
ਹਰਵਿੰਦਰ ਸਿੰਘ ਸੰਧੂ
5 months
ਸ਼੍ਰੋਮਣੀ ਅਕਾਲੀ ਦਲ ਨੂੰ ਸਵੈ-ਪੜਚੋਲ ਦੀ ਲੋੜ ਹੈ, ਦੂਜੀਆਂ ਪਾਰਟੀਆਂ ਦੇ ਧੋਖਿਆਂ/ਨਾਕਾਮੀਆਂ ਤੇ ਤੁਸੀਂ ਵੋਟਾਂ ਦੀ ਗਿਣਤੀ ਤਾਂ ਵਧਾ ਸਕਦੇ ਹੋ ਪਰ ਜਿੱਤ ਨਹੀਂ ਸਕਦੇ.…ਪੰਥਕ ਤੇ ਟਕਸਾਲੀ ਵੋਟਾਂ ਨੂੰ ਮੁੜ ਜੋੜਨ ਲਈ ਬੇਅਦਬੀਆਂ ਤੇ ਸਾਧ ਦੀ ਮੁਆਫ਼ੀ ਵਰਗੀਆਂ ਅਨੇਕਾਂ ਗਲਤੀਆਂ ਲਈ ਕਈ ਥਾਈਂ ਨੱਕ ਰਗੜਨ ਦੀ ਲੋੜ ਹੈ….ਜਿੱਤ ਹਾਲੇ ਦੂਰ ਹੈ #Panjab
Tweet media one
1
3
25
@harwindderr
ਹਰਵਿੰਦਰ ਸਿੰਘ ਸੰਧੂ
9 months
#ਬਦਲਾਅਮਗਰੋਂਪੰਜਾਬ ਸਵੇਰੇ ਸਵੇਰ, ਧੁੰਦ ਪਈ ਹੋਈ ਸੀ, ਇੱਕ ਗੱਡੀ ਅਚਾਨਕ ਘਰ ਦੇ ਗੇਟ ਅੱਗੋਂ ਬ੍ਰੇਕ ਮਾਰ ਮੁੜਨ ਲੱਗੀ ਤਾਂ ਡੈਡੀ ਜੀ ਨੇ ਗੇਟ ਖੋਲ ਕੇ ਪੁੱਛਿਆ ਭਾਈ ਕੀ ਹੋਇਆ?? ਪੁਲਿਸ ਵਾਲੀ ਗੱਡੀ ਸੀ ਕਹਿੰਦੇ ਭਾਅਜੀ ਤੁਹਾਡੇ ਲਾਗੋਂ ਸ਼ਿਕਾਇਤ ਬਹੁਤ ਆ ਰਹੀ (ਉਹਨਾਂ ਦਾ ਇਸ਼ਾਰਾ ਰੇਤ ਦੀਆਂ ਰੇੜੀਆਂ ਵੱਲ ਸੀ ਜੋ ਵਿਚਾਰੇ ਗੱਡੀ ਦੇਖ…..੧/੨
2
1
24
@harwindderr
ਹਰਵਿੰਦਰ ਸਿੰਘ ਸੰਧੂ
11 months
ਤੂੰ ਤੇ ਮੈਂ #amritsar
Tweet media one
1
0
26
@harwindderr
ਹਰਵਿੰਦਰ ਸਿੰਘ ਸੰਧੂ
1 year
~60km cycling in tea gardens.... a good test match to watch.... ਡਾ. ਸ਼ਰਨਜੀਤ ਕੌਰ ਦਾ ਨਾਵਲ "ਸੂਰਜ ਦੀ ਛਾਵੇਂ" ਅੰਤਲੇ ਪੰਨਿਆਂ ਤੇ....a well spend Sunday #SundayThoughts #Cycling
Tweet media one
2
0
26
@harwindderr
ਹਰਵਿੰਦਰ ਸਿੰਘ ਸੰਧੂ
1 year
@DrSuhavikaur ਕਿਸੇ ਦਾ ਮਾਣ, ਕਿਸੇ ਲਈ ਫੁਕਰੀ.......ਇਹ ਸ਼ਬਦ ਜਦੋਂ ਸਿੱਧੂ ਵਰਤਦਾ ਸੀ ਓਦੋਂ ਇਹ ਫੁਕਰੀ ਲੱਗ ਸਕਦੀ ਸੀ, ਹੁਣ ਨਹੀਂ 🙏🏻
1
0
25
@harwindderr
ਹਰਵਿੰਦਰ ਸਿੰਘ ਸੰਧੂ
1 year
ਪੰਜਾਬ ਚ ਵੜਨ ਦਾ ਚਾਅ ਤੇ ਚਾਹ❤️ #ShambhuBorder
Tweet media one
Tweet media two
3
0
25
@harwindderr
ਹਰਵਿੰਦਰ ਸਿੰਘ ਸੰਧੂ
9 months
੧ ਪੋਹ, ਨਾਨਕਸ਼ਾਹੀ ਸੰਮਤ ੫੫੫
Tweet media one
1
0
24
@harwindderr
ਹਰਵਿੰਦਰ ਸਿੰਘ ਸੰਧੂ
2 years
ਕਹਿੰਦੇ ਭਾਰਤ ਚ ਡਾਕਟਰਾਂ ਦੀ ਕਮੀ ਐ, ਮੈਂ ਕਹਿੰਦਾ ਟਵਿੱਟਰ ਤੇ OPD ਸ਼ੁਰੂ ਕਰ ਦਿਓ, ਬਹੁਤ ਡਾਕਟਰ ਨੇ..........😂
4
1
24
@harwindderr
ਹਰਵਿੰਦਰ ਸਿੰਘ ਸੰਧੂ
11 months
Tweet media one
@ramanmann1974
Ramandeep Singh Mann
11 months
Time for #TurbanTwitter guys !!
Tweet media one
10
15
206
2
0
24
@harwindderr
ਹਰਵਿੰਦਰ ਸਿੰਘ ਸੰਧੂ
10 months
੧੯੬੯ ਤੋਂ ਪਹਿਲਾਂ ਦਾ ਸ਼੍ਰੀ ਹਰਿਮੰਦਰ ਸਾਹਿਬ ਦਾ ਦ੍ਰਿਸ਼………ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਚੋਂ #Panjab
1
3
24
@harwindderr
ਹਰਵਿੰਦਰ ਸਿੰਘ ਸੰਧੂ
7 months
Tweet media one
2
1
21
@harwindderr
ਹਰਵਿੰਦਰ ਸਿੰਘ ਸੰਧੂ
4 months
Tweet media one
0
1
26
@harwindderr
ਹਰਵਿੰਦਰ ਸਿੰਘ ਸੰਧੂ
1 year
Amritsar Sunday Morning vibes❤️ 📍 Kulcha Land, Ajit Nagar Chawk
Tweet media one
3
0
24
@harwindderr
ਹਰਵਿੰਦਰ ਸਿੰਘ ਸੰਧੂ
4 months
#SelaPass During 1962 Sino-Indian War, Rifleman Jaswant Singh Rawat MVC held Chinese Army off at Sela mountain pass with the help of 2 local Monpa girls-Sela and Noora. It is believed that Sela got martyred and Noora was captured and taken to China. The Pass is named after Sela
Tweet media one
Tweet media two
1
1
25
@harwindderr
ਹਰਵਿੰਦਰ ਸਿੰਘ ਸੰਧੂ
2 years
Tweet media one
0
25
24
@harwindderr
ਹਰਵਿੰਦਰ ਸਿੰਘ ਸੰਧੂ
11 months
ਅਮਰੂਦਾਂ ਤੇ ਅਨਾਰਾਂ ਤੋਂ ਬਾਅਦ ਹੁਣ ਪਪੀਤੇ ਤੇ ਅੰਜ਼ੀਰਾਂ ਦੀ ਵਾਰੀ…… #Panjab #home
Tweet media one
Tweet media two
3
0
23
@harwindderr
ਹਰਵਿੰਦਰ ਸਿੰਘ ਸੰਧੂ
6 months
ਚੜ੍ਹਦੀ ਕਲਾ ਚ ਯੋਧੇ #FarmersProtest Video Credits: Sukh Pictures
0
8
25
@harwindderr
ਹਰਵਿੰਦਰ ਸਿੰਘ ਸੰਧੂ
1 year
ਸਮਾਜ ਵੀ ਓਸ ਔਰਤ ਕੋਲੋਂ ਡਰਦਾ ਐ ਜਿਹੜੀ ਔਰਤ ਸਮਾਜ ਤੋਂ ਨਹੀਂ ਡਰਦੀ........ #welldone
4
4
24
@harwindderr
ਹਰਵਿੰਦਰ ਸਿੰਘ ਸੰਧੂ
1 year
Straight from Brahmputra basin........ #tea #ਧਰਮਪ੍ਰੀਤ
1
1
23
@harwindderr
ਹਰਵਿੰਦਰ ਸਿੰਘ ਸੰਧੂ
1 year
ਥੱਕੀ ਥੱਕੀ ਪੀੜ ਕੋਈ ਨੀਝਾਂ ਦੀਆਂ ਡੰਡੀਆਂ 'ਤੇ ਪੋਲੇ ਪੋਲੇ ਔਂਸੀਆਂ ਪਈ ਪਾਏ। ਟੁੱਟ ਪੈਣਾ ਮਿੱਠਾ-ਮਿੱਠਾ ਬਿਰਹਾ ਨੀ ਅੱਥਰਾ ਵਿਚੇ ਵਿਚ ਹੱਡੀਆਂ ਨੂੰ ਖਾਏ। #ਸ਼ਿਵਕੁਮਾਰਬਟਾਲਵੀ
Tweet media one
0
2
23
@harwindderr
ਹਰਵਿੰਦਰ ਸਿੰਘ ਸੰਧੂ
1 year
ਮਿੱਤਰਾਂ ਦਾ ਵਿਹਲਾ ਨੀ (ਈ) ਟਰੈਕਟਰ…….. #cyclingstops #Assam
Tweet media one
0
0
21
@harwindderr
ਹਰਵਿੰਦਰ ਸਿੰਘ ਸੰਧੂ
10 months
ਧੋਖਾ ਲੋਕਾਂ ਨਾਲ ਈ ਹੁੰਦਾ ਆਇਆ ਤੇ ਹੁੰਦਾ ਰਹਿਣਾ……..ਰਾਜ ਨੇਤਾ ਤੇ ਇਕੋ ਥਾਲੀ ਆਲੇ ਆ @RajaBrar_INC #1984
2
7
22
@harwindderr
ਹਰਵਿੰਦਰ ਸਿੰਘ ਸੰਧੂ
9 months
ਪਿੰਡ ਦੀ ਹਵਾ ਈ ਹੋਰ ਹੁੰਦੀ ਆ❤️ #ਅੰਬਰਸਰ
Tweet media one
5
1
23
@harwindderr
ਹਰਵਿੰਦਰ ਸਿੰਘ ਸੰਧੂ
7 months
Dense fog for the last month, but there was clear visibility last night. Despite being apprehensive about a night drive planned 2 months ago from Delhi to Amritsar, I was relieved that it had clear visibility #grateful
1
1
22