Waheguru🙏
15Din Pehlan Jithe Hass De Mile C Othe Ajj Ronde Milage Sochea Nyi c😭😭
#WEWANTJUSTICE
ਝੱਲ ਨਈ ਹੁੰਦੇ ਸੀ ਅੱਜ ਬੇਵੱਸ ਮਾਪੇ😭
ਬੜੇ ਲੋਕ ਸੀ, ਅਜੇ ਰਿਸ਼ਤੇਦਾਰ ਸੀ, ਸਬ ਨੇ ਚਲੇ ਜਾਣਾ ਆਪੋ ਆਪਣੇ ਘਰ,
ਓਦੋਂ ਕੀ ਬੀਤੇਗੀ ਉਸ ਮਾਂ ਤੇ ਪਿਓ ਉੱਤੇ ਬਸ ਆ ਸੋਚ ਕੇ ਰੋਣਾ ਆਉਂਦਾ ਕਿੱਤੇ ਵੀ ਚੈਣ ਨਈ ਆ ਰਿਆ😭🙏