ਸਮਰੇ ਓਏ ❤️‍🔥 Profile Banner
ਸਮਰੇ ਓਏ ❤️‍🔥 Profile
ਸਮਰੇ ਓਏ ❤️‍🔥

@Ballejatta_

648
Followers
364
Following
437
Media
8,017
Statuses

Do nitnem on priority basis ❤️, 👻 ballejatta_x ,Calma Calma 🫳🏻 @outtayoreach ❤️

Sangrur
Joined July 2021
Don't wanna be here? Send us removal request.
Pinned Tweet
@Ballejatta_
ਸਮਰੇ ਓਏ ❤️‍🔥
4 months
🔆〽️
3
4
17
@Ballejatta_
ਸਮਰੇ ਓਏ ❤️‍🔥
3 years
ਕੱਲ ਇੱਕ ਕੁੜੀ ਦਾ ਮੈਸਜ ਆਇਆ ਸਨੈਪਚੈਟ ਤੇ, ਕਹਿੰਦੀ ਇਕ ਗਲ ਕਰਨੀ ਬੁਰਾ ਤੇ ਨੀ ਮੰਨੋਗੇ , ਮੈਂ ਕਿਹਾ ਦੱਸੋ ਬੇਝਿਕ ਹੋਕੇ, ਉਹ ਕੁੜੀ ਕਹਿੰਦੀ ਕੀ ਮੈ ਤੁਹਾਨੂੰ ਵੀਰਾ ਕਹਿ ਸਕਦੀ ਆਂ, ਤੁਸੀ ਮੇਰੇ ਵੀਰੇ ਵਰਗੇ ਲਗਦੇ ਹੋਂ, ਮੈਂ ਤੁਹਾਨੂੰ ਦੇਖਿਆ ਵੀ ਸ਼ਾਇਦ ਕਿਤੇ ? ਪਰ ਮੈ ਉਹ ਕੁੜੀ ਕਦੇ ਨਾ ਮਿਲਿਆਂ ਨਾ ਹੀ ਜਾਣਦਾ ਸੀ, ਮੈਂ ਕਿਹਾ …
31
15
162
@Ballejatta_
ਸਮਰੇ ਓਏ ❤️‍🔥
3 years
ਮੈਂ ਕਿਹਾ ਮੇਰੇ ਵੀ ਕੋਈ ਭੈਣ ਹੈਣੀ , ਤੂੰ ਮੈਨੂੰ ਵੀਰ ਹੀ ਕਿਹਾ ਕਰ, ਅੱਜ ਤੋਂ ਤੂੰ ਮੇਰੀ ਭੈਣ, ਉਹਦੀ ਖੁਸ਼ੀ ਉਹਦੀਆਂ ਗੱਲਾਂ ਚੋਂ ਸਾਫ-ਸਾਫ ਦਿਖ ਰਹੀ ਸੀ , ਬਹੁਤ ਖੁਸ਼ੀ ਹੋਈ ਉਹਦੀਆਂ ਗੱਲਾਂ ਸੁਣਕੇ, ਆਹ ਪਿਆਰਾਂ ਦੇ ਡਰਾਮਿਆਂ ਦੇ ਦੌਰ ਚ ਇਹੋਜੀਆਂ ਕੁੜੀਆਂ ਵੀ ਹੈਗੀਆਂ!!!! ਸੋਚਿਆ ਥੋਡੇ ਸਾਰਿਆਂ ਨਾਲ ਸ਼ੇਅਰ ਕਰਾਂ!🙏🏻❤️
5
5
111
@Ballejatta_
ਸਮਰੇ ਓਏ ❤️‍🔥
3 years
ਮੁਹੱਬਤਾਂ ਕਿੱਥੇ ਲੱਭ ਲਈਏ ਘਰ ਦੀਆਂ ਕਬੀਲਦਾਰੀਆਂ ਹੀ ਨੀ ਉੱਠਣ ਦਿੰਦੀਆਂ!!
3
9
88
@Ballejatta_
ਸਮਰੇ ਓਏ ❤️‍🔥
3 years
ਨੀ ਬਸ ਕਰ ਬਸ ਕਰ ਫੀਲਿੰਗ ਨਾ ਚੱਕ ਬਹੁਤੀ, ਜੱਟਾਂ ਨੂੰ ਨਾ ਰਾਸ ਆਉਣੀ ਇਸ਼ਕ ਕਹਾਣੀ ਆ ♠️
Tweet media one
11
0
84
@Ballejatta_
ਸਮਰੇ ਓਏ ❤️‍🔥
3 years
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ 🙏❤ #dhandhanramdasgur
Tweet media one
1
25
81
@Ballejatta_
ਸਮਰੇ ਓਏ ❤️‍🔥
3 years
Im makin a gc, drop anything to be in✋🏻
36
1
69
@Ballejatta_
ਸਮਰੇ ਓਏ ❤️‍🔥
3 years
24 ਘੰਟੇ ਦੀ ਮਿੱਤਰਾਂ ਦੀ ਲੱਗੀ ਰਹਿੰਦੀ ਲਹਿਰ ਨੀ ❤️
Tweet media one
1
1
60
@Ballejatta_
ਸਮਰੇ ਓਏ ❤️‍🔥
3 years
ਨੀ ਚੱਕਦੇ ਨੀ ਭਾਰ, ਅਸੀ ਭੰਨਦੇ ਆਂ ਮੜਕਾਂ!! 🧩
Tweet media one
5
3
61
@Ballejatta_
ਸਮਰੇ ਓਏ ❤️‍🔥
3 years
ਅਜੇ ਤੱਕ ਜੰਮਿਆ ਨੀ ਹੁਸਨ ਬਿੱਲੋ ,ਜੀਹਨੇ ਮਿੱਤਰਾਂ ਨੂੰ ਮੁੜਕੇ ਨੀ ਤੱਕਿਆ ਕੁੜੇ ⚡️
Tweet media one
5
0
56
@Ballejatta_
ਸਮਰੇ ਓਏ ❤️‍🔥
3 years
ਮੈਂ ਹਰ ਰੋਜ ਘੁਟ ਘੁਟ ਕੇ ਮਰ ਰਿਹਾਂ !
5
4
56
@Ballejatta_
ਸਮਰੇ ਓਏ ❤️‍🔥
2 years
ਖਾਲਿਸਤਾਨ ਦਾ ਪਤਾ ਨਹੀਂ ਪਰ ਆਪਣੇ ਆਲੇ ਬਾਹਰਲੇ ਮੁਲਕਾਂ ਚ ਪੰਜਾਬ ਦਾ ਜਲੂਸ ਚੰਗੀ ਤਰਾਂ ਕਢਵਾ ਰਹੇ ਆ, ਇਹੋ ਜਹਿਆਂ ਕਰਕੇ ਬਾਕੀ ਵੀ ਤੰਗ ਹੁੰਦੇ ਆ
7
9
56
@Ballejatta_
ਸਮਰੇ ਓਏ ❤️‍🔥
3 years
ਫੀਲਿੰਗਾਂ ਤਾਂ ਲੈਂਦੇ ਹੋਣੇ ਹੋਰ ਗੋਰੀਏ ਨੀਂ ਜੱਟ ਤਾਂ ਸਵਾਦ ਲੈਂਦੇ ਆ ❤️
Tweet media one
11
1
55
@Ballejatta_
ਸਮਰੇ ਓਏ ❤️‍🔥
2 years
ਗਰੂਰ ਤੋੜਦਾਂ ਆਂ ਨੀਂ ਮੈਂ ਬਾਹਲੀਆਂ ਕੈਮਾਂ ਦਾ 🧯
Tweet media one
8
2
54
@Ballejatta_
ਸਮਰੇ ਓਏ ❤️‍🔥
2 years
ਬੇਗੀ ਰਾਸ ਨੀਂ ਹੱਥ ਜੱਟਾਂ ਦੇ 〽️
Tweet media one
10
3
51
@Ballejatta_
ਸਮਰੇ ਓਏ ❤️‍🔥
2 years
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ॥ 🙇🏻‍♂️❤️
0
5
53
@Ballejatta_
ਸਮਰੇ ਓਏ ❤️‍🔥
3 years
Everyone is temporary!!!
4
2
52
@Ballejatta_
ਸਮਰੇ ਓਏ ❤️‍🔥
3 years
11:11 daffa hojo saare
1
3
51
@Ballejatta_
ਸਮਰੇ ਓਏ ❤️‍🔥
1 year
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ❤️🙇🏻‍♂️
1
8
47
@Ballejatta_
ਸਮਰੇ ਓਏ ❤️‍🔥
2 years
ਨਾਲੇ ਇੱਧਰ ਨਾਲੇ ਓਧਰ ਦੁਨੀਆ ਬੜੀ ਹਿਸਾਬੀ 📍
1
7
48
@Ballejatta_
ਸਮਰੇ ਓਏ ❤️‍🔥
3 years
Makin a gc drop anything to be in, 🌸
37
2
46
@Ballejatta_
ਸਮਰੇ ਓਏ ❤️‍🔥
3 years
ਗੱਭਰੂ ਦੀ ਯਾਰੀ ਆ ਸੌਗਾਤ ਵਰਗੀ , ਪੱਲੇ ਮਿਲਦੀ ਨੀ ਅੱਡ ਕੇ ❤️
Tweet media one
Tweet media two
6
2
46
@Ballejatta_
ਸਮਰੇ ਓਏ ❤️‍🔥
1 year
ਸਾਨੂੰ ਪਰਵਾਹ ਨਹੀਂ ਸਾਡੇ ਬਾਰੇ ਕੌਣ ਕਿਸੇ ਤੋ ਕੀ ਸੁਣਦਾ ਤੇ ਸੋਚਦਾ ਅਕਾਲ ਪੁਰਖ ਨੂੰ ਸਭ ਪਤਾ ਲੇਖਾ ਵੀ ਅਕਲ ਪੁਰਖ ਨੂੰ ਦੇਣਾ ਲੋਕਾ ਨੂੰ ਨਹੀ 🙏🏻
2
8
45
@Ballejatta_
ਸਮਰੇ ਓਏ ❤️‍🔥
2 years
ਐਵੇਂ ਫਿਰਦੀ ਅੰਦਾਂਜੇ ਕਾਹਤੋ ਮਾਰਦੀ, ਸੌਖਾ ਪੜਿਆ ਨੀਂ ਜਾਂਦਾ ਜੱਟ ਗੋਰੀਏ ❤️
Tweet media one
8
2
45
@Ballejatta_
ਸਮਰੇ ਓਏ ❤️‍🔥
1 year
If they put you second, put them last
5
7
42
@Ballejatta_
ਸਮਰੇ ਓਏ ❤️‍🔥
2 years
ਅੰਮ੍ਰਿਤ ਛਕਣ ਤੇ ਛਕ ਕੇ ਕਾਇਮ ਰੱਖਣ ਵਿੱਚ ਬਹੁਤ ਫਰਕ ਹੈ
1
6
43
@Ballejatta_
ਸਮਰੇ ਓਏ ❤️‍🔥
3 years
What’s the most attractive thing to you?
8
2
44
@Ballejatta_
ਸਮਰੇ ਓਏ ❤️‍🔥
3 years
ਪੁੱਤ ਜੱਟ ਦੇ ਬੇਰੁਜਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ !
4
1
40
@Ballejatta_
ਸਮਰੇ ਓਏ ❤️‍🔥
3 years
ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ !!!!
2
3
44
@Ballejatta_
ਸਮਰੇ ਓਏ ❤️‍🔥
2 years
I never faked my love and care for someone ✨
1
3
41
@Ballejatta_
ਸਮਰੇ ਓਏ ❤️‍🔥
3 years
B&W Munde 💀🥵
Tweet media one
Tweet media two
Tweet media three
3
1
40
@Ballejatta_
ਸਮਰੇ ਓਏ ❤️‍🔥
3 years
Bitch please!!!! I can remove 90% of your ‘beauty’ With a wet towel!
3
2
42
@Ballejatta_
ਸਮਰੇ ਓਏ ❤️‍🔥
3 years
Snakes 🐍 don’t hiss anymore, they call you babe, bro nd friend.
2
6
39
@Ballejatta_
ਸਮਰੇ ਓਏ ❤️‍🔥
1 year
ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ 🙇🏻‍♂️❤️
1
9
40
@Ballejatta_
ਸਮਰੇ ਓਏ ❤️‍🔥
3 years
OG Jatt!!!! ⚡️
Tweet media one
4
1
39
@Ballejatta_
ਸਮਰੇ ਓਏ ❤️‍🔥
2 years
ਜਦੋਂ ਰੂਪ ਤੇਰੇ ਦਾ ਆਹ ਸੂਰਜ ਡੁੱਬਿਆ ਮੈਨੂੰ ਦਸਦੇ ਕਿੱਥੇ ਜਾਵੇਂਗੀ ਨੀਂ 🌆
4
2
40
@Ballejatta_
ਸਮਰੇ ਓਏ ❤️‍🔥
2 years
ਪੁੱਤਾਂ ਬਿਨਾਂ ਮਾਵਾਂ ਦਾ ਜਿਉਣਾਂ ਹੁੰਦਾ ਕੀ ਐ 💔 #waheguru
0
7
40
@Ballejatta_
ਸਮਰੇ ਓਏ ❤️‍🔥
3 years
Paigiiii game 🥵
Tweet media one
4
2
36
@Ballejatta_
ਸਮਰੇ ਓਏ ❤️‍🔥
3 years
ਮੈਂ ਤੈਨੂੰ ਔਰਤ ਤੋਂ ਪਰੇ ਤੱਕ ਜਾਣਦਾਂ ਹਾਂ , ਜਿੱਥੇ ਸਾਰੇ ਸਵਾਦ ਆਨੰਦ ਦੀ ਸਥਿਤੀ ਚ ਤਬਦੀਲ ਹੁੰਦੇ ਨੇ 🌸
Tweet media one
6
0
37
@Ballejatta_
ਸਮਰੇ ਓਏ ❤️‍🔥
3 years
Mood ਮੱਤ ਦਿਲਾਂ ਦੇ ਆ ਰਾਜੇ ਕੁੜੇ ਜੱਟ ❤️
Tweet media one
8
0
35
@Ballejatta_
ਸਮਰੇ ਓਏ ❤️‍🔥
1 year
ਜੇ ਮੈਨੂੰ ਨਫਰਤ ਕਰਦੇ ਓਂ ਤਾਂ ਕਹਿਕੇ ਕਰੋ ਵੀ ਹਾਂ ਸਾਨੂੰ ਤੈਥੋਂ ਨਫਰਤ ਆ, ਮੇਰੇ ਬਣਕੇ ਮੇਰੀਆਂ ਹੀ ਜੜਾਂ ਨਾਂ ਵੱਡੋ .
5
9
36
@Ballejatta_
ਸਮਰੇ ਓਏ ❤️‍🔥
3 years
Am i tha only one who don’t make Snapchat streaks? 🙂🤚🏻 #snapchat
9
0
35
@Ballejatta_
ਸਮਰੇ ਓਏ ❤️‍🔥
2 months
@TeamCRonaldo No one can match him🐐🐐❤️
0
0
37
@Ballejatta_
ਸਮਰੇ ਓਏ ❤️‍🔥
2 years
Do Nitnem on priority basis ❤️🙇🏻‍♂️
1
5
37
@Ballejatta_
ਸਮਰੇ ਓਏ ❤️‍🔥
1 year
🏏❤️
10
5
37
@Ballejatta_
ਸਮਰੇ ਓਏ ❤️‍🔥
1 year
ਬੱਸਾਂ ਦਾ ਫਰੀ ਸਫਰ ਬੰਦ ਹੋਣਾਂ ਚਾਹੀਦਾ ਕੁੱਝ ਕ ਜਨਾਨੀਆਂ ਦਾ ਦਿਮਾਗ ਬਹੁਤ ਖਰਾਬ ਹੋਇਆ ਬੋਲਣ ਦੀ ਅਕਲ ਈ ਹੈਨੀ, ਸਰਕਾਰ ਨੇਂ ਐਂਵੀ ਚਮਲਾਈਂਆਂ
10
2
33
@Ballejatta_
ਸਮਰੇ ਓਏ ❤️‍🔥
3 years
ਹੁਣ ਜਦੋਂ ਮੈਂ ਪੁੱਛਿਆ ਵੀ ਪਾਣੀ ਗਰਮ ਆ? ਸਾਡੇ ਘਰਦਿਆਂ ਚ ਖੁਸ਼ੀ ਦੀ ਲਹਿਰ ਦੌੜ ਗਈ , ਮੈਨੂੰ ਸ਼ਪੈਸਲ ਨਵੀਂ ਸਾਬਣ ਵੀ ਦਿੱਤੀ ਗਈ 😂😂😂 ਸ਼ੁਕਰ ਮਨਾਇਆ ਕਹਿੰਦੇ ਚਲ ਅੱਜ ਤਾਂ ਨਹਾਵੇਂ ਗਾ 😭
8
0
37
@Ballejatta_
ਸਮਰੇ ਓਏ ❤️‍🔥
3 years
ਕੁਝ ਅੱਜ ਭੁੱਖ ਨਾਲ ਬਿਮਾਰ ਹੋ ਜਾਣਗੀਆਂ ਤੇ ਕੁੱਝ ਕ ਰਾਤ ਨੂੰ ਜਿਆਦੇ ਖਾਣ ਨਾਲ 🌛 😂
8
2
36
@Ballejatta_
ਸਮਰੇ ਓਏ ❤️‍🔥
2 years
Never express too much love, affection or care to someone , coz its human tendency to underestimate anything that’s free of cost✨
1
6
36
@Ballejatta_
ਸਮਰੇ ਓਏ ❤️‍🔥
2 years
ਹੋਮਿਓਪੈਥੀ ਵਰਗਾਂ ਮੈ , ਜੇ ਤੈਨੂੰ ਫਾਇਦਾ ਨਾ ਕੀਤਾ ਤਾਂ ਨੁਕਸਾਨ ਵੀ ਨਹੀਂ ਕਰਦਾ..🌸
2
1
36
@Ballejatta_
ਸਮਰੇ ਓਏ ❤️‍🔥
2 years
ਚੰਗੇ ਲੋਕਾਂ ਦਾ ਸਾਡੀ ਜਿੰਦਗੀ ਚ ਆਉਣਾ ਸਾਡੀ ਕਿਸਮਤ ਹੁੰਦੀ ਹੈ ਤੇ ਉਨਾਂ ਨੂੰ ਸੰਭਾਲ ਕੇ ਰੱਖਣਾਂ ਸਾਡਾ ਹੁਨਰ 🤍
2
7
35
@Ballejatta_
ਸਮਰੇ ਓਏ ❤️‍🔥
3 years
ਮੈਂ ਤੈਨੂੰ ਔਰਤ ਤੋਂ ਪਰੇ ਤੱਕ ਜਾਣਦਾਂ ਹਾਂ, ਜਿੱਥੇ ਸਾਰੇ ਸਵਾਦ ਆਨੰਦ ਵਿੱਚ ਤਬਦੀਲ ਹੁੰਦੇ ਹਨ ❣️
Tweet media one
3
4
35
@Ballejatta_
ਸਮਰੇ ਓਏ ❤️‍🔥
1 year
Thank you everyone for warm birthday wishes❤️🫶🏻✨
Tweet media one
7
1
34
@Ballejatta_
ਸਮਰੇ ਓਏ ❤️‍🔥
2 years
ਜਿੰਨਾਂ ਮਰਜੀ ਸਹੀ ਰਹਿ ਲਉ, ਕੁਸ਼ ਵੀ ਕਰ ਲਉ , ਅੰਤ ਵਿੱਚ ਤੁਹਾਨੂੰ ਹੀ ਗਲਤ ਠਹਿਰਾ ਦਿੱਤਾ ਜਾਉਗਾ 😇
3
0
35
@Ballejatta_
ਸਮਰੇ ਓਏ ❤️‍🔥
3 years
Coach Saab ਹੁਣਾ ਦੀ ਦੇਖ ਰੇਖ ਚ ਆ ਕੰਮ ਹੁਣ 🥲, ਕੁੜੀੳ ਦੂਰ ਰਿਹੋ 😞🙂
Tweet media one
6
4
34
@Ballejatta_
ਸਮਰੇ ਓਏ ❤️‍🔥
3 years
My Mental health is just fucked up!!
3
3
31
@Ballejatta_
ਸਮਰੇ ਓਏ ❤️‍🔥
3 years
Tere ikk hello de message ne teinu fer block krwata niiiii!! 😂
5
1
31
@Ballejatta_
ਸਮਰੇ ਓਏ ❤️‍🔥
3 years
ਟੱਪ ਜਾਂਦੀ ਕੋਠੇ, ਸਾਡੇ ਹਾਸਿਆਂ ਦੀ ਵਾਜ ਕੁੜੇ 🌸
Tweet media one
3
0
29
@Ballejatta_
ਸਮਰੇ ਓਏ ❤️‍🔥
3 years
Jehda Retweet na kre ohda sahela/ saheli hor kite mooh maare 😀
9
0
29
@Ballejatta_
ਸਮਰੇ ਓਏ ❤️‍🔥
2 years
I receive hundreds of notifications everyday, Still Waiting for That One 👑💜
5
4
29
@Ballejatta_
ਸਮਰੇ ਓਏ ❤️‍🔥
2 years
Honeys play me close like butter play toast 〽️
Tweet media one
1
5
31
@Ballejatta_
ਸਮਰੇ ਓਏ ❤️‍🔥
1 year
khan bhaini>>> arjan dhillon
11
5
28
@Ballejatta_
ਸਮਰੇ ਓਏ ❤️‍🔥
2 years
ਚੁਗਲਾਂ ਦੇ ਨਾਲ ਵਕਤ ਤੋਂ ਪਹਿਲਾਂ ਨਾਤਾ 🫴🏻 ਤੋੜ ਦਿੱਤਾ, ਚਗਲਾਂ ਦਾ ਵੀ ਰਿਸ਼ਤਾ ਮਿੱਤਰੋ ਪੰਨਿਅੋਂ ਮੋੜ ਦਿੱਤਾ ✅🧿
1
5
30
@Ballejatta_
ਸਮਰੇ ਓਏ ❤️‍🔥
3 years
ਲੋਕਾਂ ਨੇ ਦੀਪ ਸਿੱਧੂ ਦੀਆਂ ਪੋਸਟਾਂ ਪਾਕੇ ਹੜ ਲੈ ਆਦਾਂ, ਕੋਈ ਸ਼ੱਕ ਨੀਂ ਅਸੀ ਇੱਕ ਹੀਰਾ ਗਵਾ ਲਿਆ, ਪਰ ਕੀ ਥੋਨੂੰ ਸੱਚੀਂ ਫਰਕ ਪਿਆ? ਜੇ ਹਾਂ ਤਾਂ ਦਿੳ ਉਹਦਾ ਸਾਥ ਪਾਓ ਸਿਮਰਨਜੀਤ ਸਿੰਘ ਮਾਨ ਨੂੰ ਵੋਟ! ਕੋਈ ਕਹਿੰਦਾ ਝਾੜੂ ਲਿਓਣਾ , ਕੋਈ ਕੁਛ!! ਸੱਚ ਇਹ, ਤੁਸੀ ਸਿਰਫ ਝੂਠੀ ਹਮਦਰਦੀ ਦਿਖਾ ਸਕਦੇ ਓ।
2
9
29
@Ballejatta_
ਸਮਰੇ ਓਏ ❤️‍🔥
2 years
Single ❌ Meinu Hale koi deserve E ni kardi ✅
5
3
28
@Ballejatta_
ਸਮਰੇ ਓਏ ❤️‍🔥
2 years
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ 🙇🏻‍♂️❤️
Tweet media one
0
5
30
@Ballejatta_
ਸਮਰੇ ਓਏ ❤️‍🔥
3 years
Currently its money over everything!!
2
4
29
@Ballejatta_
ਸਮਰੇ ਓਏ ❤️‍🔥
2 years
ਉਹ ਮਹਿੰਗੇ ਨੇ ਮੋਤੀ 💎 ਜੋ ਹਾਸਿਲ ਨੀ ਹੋਣੇ 💎
1
2
30
@Ballejatta_
ਸਮਰੇ ਓਏ ❤️‍🔥
1 year
ਚਾਚੇ ਦੇ ਮੁੰਡੇ ਨੇ ਅੱਜ ਆਨੰਦ ਕਾਰਜ ਤੋਂ ਬਾਅਦ ਮੇਰਾ ਸਿਰ ਪਲੋਸਤਾ 💀 ਰੱਬ ਬਚਾਵੇ
7
0
27
@Ballejatta_
ਸਮਰੇ ਓਏ ❤️‍🔥
7 months
Absofuckinlutely 🥵
Tweet media one
Tweet media two
8
1
28
@Ballejatta_
ਸਮਰੇ ਓਏ ❤️‍🔥
3 years
ਛੇਤੀ ਅੱਡ ਦੇ ਨੀ ਬਾਹਾਂ , ਕੱਧ 6’’ਤੋਂ ਵੀ ਤਹਾਂ ♥️ #jattbelike
Tweet media one
1
1
27
@Ballejatta_
ਸਮਰੇ ਓਏ ❤️‍🔥
3 years
It’s fucked how people get judged for being real nd get loved for being Fake !🤷🏻‍♂️
3
5
27
@Ballejatta_
ਸਮਰੇ ਓਏ ❤️‍🔥
2 years
ਸਾਥ >>>>>>>> ਸਲਾਹਾਂ
1
2
28
@Ballejatta_
ਸਮਰੇ ਓਏ ❤️‍🔥
3 years
ਗਰਮੀ ☀️🥵
Tweet media one
5
1
23
@Ballejatta_
ਸਮਰੇ ਓਏ ❤️‍🔥
1 year
ਚੱਜ ਨਾਲ ਸੋਚਦੀ ਨੀਂ ਚੱਜ ਕਰਦੀ , ਵੀਰੇ ਦੁਨੀਆਂ ਤਾਂ ਰੱਬ ਨੂੰ ਵੀ Judge ਕਰਦੀ 〽️
3
3
27
@Ballejatta_
ਸਮਰੇ ਓਏ ❤️‍🔥
2 years
Fight ,fix and stay. That’s maturity. otherwise stop calling yourself Mature 📻
4
0
28
@Ballejatta_
ਸਮਰੇ ਓਏ ❤️‍🔥
3 years
ਕੁਝ ਹੋਰ ਨਹੀਂ ਬਸ ਏਨਾਂ ਕਹਿ ਦਵੀਂ ਮੈ’ਠੀਕ ਹਾਂ !!!!
1
3
28
@Ballejatta_
ਸਮਰੇ ਓਏ ❤️‍🔥
3 years
ਰਹੀਏ ਵਿਚ ਰੱਬ ਦੀ ਰਜਾ ♥️
Tweet media one
4
3
26
@Ballejatta_
ਸਮਰੇ ਓਏ ❤️‍🔥
2 years
Makin a gc, drop anything to be in 👻
23
1
26
@Ballejatta_
ਸਮਰੇ ਓਏ ❤️‍🔥
8 months
ਤਨ ਉੱਤੇ ਕੱਪੜਾ ਤੇ ਸਿਰ ਉੱਤੇ ਛੱਤ ਆ, ਅੰਗ ਪੈਰ ਠੀਕ ਨੇ ਟਿਕਾਣੇ ਉੱਤੇ ਮੱਤ ਆ 🙏🏻❤️ #ਸ਼ੁਕਰ
1
3
26
@Ballejatta_
ਸਮਰੇ ਓਏ ❤️‍🔥
2 years
Before sex you help each other to get naked and after sex , you only dress yourself Moral of the story- no one helps you when you’re fucked ⚠️
1
0
26
@Ballejatta_
ਸਮਰੇ ਓਏ ❤️‍🔥
3 years
Never go against your gut feeling. It’s really telling ya what’s up✅
3
5
26
@Ballejatta_
ਸਮਰੇ ਓਏ ❤️‍🔥
2 years
ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥ ❤️🙏🏻
0
1
26
@Ballejatta_
ਸਮਰੇ ਓਏ ❤️‍🔥
3 years
Makin a gc drop anything to in 🌸
13
0
26
@Ballejatta_
ਸਮਰੇ ਓਏ ❤️‍🔥
1 year
ਫਕੀਰੋ ਕੀ ਸੋਹਬਤ ਮੈ ਬੈਠਾ ਕੀਜੀਏ ਜਨਾਬ ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ ✨🧩
Tweet media one
8
2
25
@Ballejatta_
ਸਮਰੇ ਓਏ ❤️‍🔥
3 years
ਜੱਟਾਂ ਦਿਆਂ ਮੁੰਡਿਆਂ ਦੇ ਸ਼ੌਂਕ ਨੇ ਪਾਉਣੇ ਬਿੱਲੋ ਕੁੜਤੇ ਪਜਾਮੇ❤️
Tweet media one
6
1
23
@Ballejatta_
ਸਮਰੇ ਓਏ ❤️‍🔥
2 years
Stop being nice to everyone, not everyone deserves it !
3
2
25
@Ballejatta_
ਸਮਰੇ ਓਏ ❤️‍🔥
3 years
ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ!!❤️ #ParkashPurab
Tweet media one
0
5
24
@Ballejatta_
ਸਮਰੇ ਓਏ ❤️‍🔥
2 years
Don’t force, Don’t chase What Waheguru ji has for you, will reach you itself❤️
0
6
24
@Ballejatta_
ਸਮਰੇ ਓਏ ❤️‍🔥
3 years
Domino adha mooh Edition 🙂🎨 @ramghriyaa
Tweet media one
Tweet media two
5
0
23
@Ballejatta_
ਸਮਰੇ ਓਏ ❤️‍🔥
3 years
I heard twitter appreciate art🙂 @hatjaaNarulea
Tweet media one
Tweet media two
8
0
23
@Ballejatta_
ਸਮਰੇ ਓਏ ❤️‍🔥
2 years
ਪਿੱਠ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋ ਸੰਗਦੇ ਨੇ 📍
2
3
25
@Ballejatta_
ਸਮਰੇ ਓਏ ❤️‍🔥
2 years
Reminder- Trust Nobody!
1
0
24
@Ballejatta_
ਸਮਰੇ ਓਏ ❤️‍🔥
2 years
A day well spent is happiness well earned〽️
Tweet media one
Tweet media two
Tweet media three
Tweet media four
3
1
25
@Ballejatta_
ਸਮਰੇ ਓਏ ❤️‍🔥
3 years
When everything goin wrong in your life but you’re used to it!!!
Tweet media one
1
1
23
@Ballejatta_
ਸਮਰੇ ਓਏ ❤️‍🔥
3 years
ਚੱਲ ਜਿੰਦੀਏ , ਉਠ ਚੱਲੀਏ, ਟਾਈਮ ਹੋਗਿਆ ਘਰਦਿਆਂ ਤੋਂ ਗਾਲਾਂ ਖਾਣ ਦਾ🙂 #goodmorning
2
4
22