Harpreet Cheema ਹਰਪ੍ਰੀਤ ਕੌਰ Profile Banner
Harpreet Cheema ਹਰਪ੍ਰੀਤ ਕੌਰ Profile
Harpreet Cheema ਹਰਪ੍ਰੀਤ ਕੌਰ

@mysteriouskudi

1,903
Followers
286
Following
1,267
Media
8,062
Statuses

#भारतीय 🧡🤍💚 LDH❤ ➡️YYZ #WeTheNorth 🇨🇦

Water down Ontario
Joined August 2016
Don't wanna be here? Send us removal request.
Pinned Tweet
@mysteriouskudi
Harpreet Cheema ਹਰਪ੍ਰੀਤ ਕੌਰ
2 years
I think people forget that sometimes the person who tries to support everyone needs support too.  #bekind #makethisworldabetterplace #MotivationalQuotes
Tweet media one
40
30
281
@mysteriouskudi
Harpreet Cheema ਹਰਪ੍ਰੀਤ ਕੌਰ
3 months
Kitchener Ontario #onstorm #Ontario
101
309
1K
@mysteriouskudi
Harpreet Cheema ਹਰਪ੍ਰੀਤ ਕੌਰ
8 months
जो हर हाल में सभी के साथ खड़ता है........ #पंजाब #पंजाबी #पंजाबीयत #PaidIndiaMedia ⬇️⬇️ पंजाबी का मतलब सिर्फ सिख नहीं होता पंजाब में रहने वाला हर धर्म के लोग पंजाबी है #FYI #NoFarmersNoFood #FarmerProtest2024
12
171
549
@mysteriouskudi
Harpreet Cheema ਹਰਪ੍ਰੀਤ ਕੌਰ
2 years
ਇਸਨੂੰ ਕਹਿੰਦੇ ਨੇ ਰੂਹ ਦਾ ਰਿਸ਼ਤਾ ❣❣ 🎥: sutejpannu
18
66
518
@mysteriouskudi
Harpreet Cheema ਹਰਪ੍ਰੀਤ ਕੌਰ
2 years
👇✍👏
@bisla_pamma
🌾🚜 Farmer 🚜🌾
2 years
ਬਿਲਕੁਲ !!
Tweet media one
9
4
42
112
29
510
@mysteriouskudi
Harpreet Cheema ਹਰਪ੍ਰੀਤ ਕੌਰ
19 days
ਮਾਂ ਅਤੇ ਭੈਣ ❤❤ ਦੁਨੀਆਂ ਦੇ ਦੋ ਸਭ ਤੋਂ ਸੋਹਣੇ ਤੇ ਪਵਿੱਤਰ ਰਿਸ਼ਤੇ ! ਜੁੱਗ ਜੁੱਗ ਜਿਉਂਦੀਆਂ ਰਹਿਣ 🙌🙌 ਔਲਾਦ ਨੂੰ ਲਾਕੇ ਸੀਨੇ ਨਾਲ #ਮਾਂ ਦੀ ਉਮਰ ਦੁੱਗਣੀ ਹੋ ਜਾਂਦੀ ਆ ! #DiljitDosanjh #Punjabi #Punjabiat
11
75
526
@mysteriouskudi
Harpreet Cheema ਹਰਪ੍ਰੀਤ ਕੌਰ
9 months
ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ... ਉੱਚਾ ਦਰ ਬਾਬੇ ਨਾਨਕ ਦਾ... 🙏🏻❤ Nanaksar Gurdwara Gursikh Temple Edmonton Alberta 🇨🇦🇨🇦 🎥: Instagram
14
47
443
@mysteriouskudi
Harpreet Cheema ਹਰਪ੍ਰੀਤ ਕੌਰ
2 years
Panjab ❤❤
Tweet media one
58
44
443
@mysteriouskudi
Harpreet Cheema ਹਰਪ੍ਰੀਤ ਕੌਰ
10 months
ਨਵਾਂ ਸਾਲ ਮੁਬਾਰਕ , ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 4 AM 1 January 2024 Shri Darbar Sahib Amritsar
26
49
408
@mysteriouskudi
Harpreet Cheema ਹਰਪ੍ਰੀਤ ਕੌਰ
8 months
ਪੁਆਧ ਪੰਜਾਬ #punjab #Farmers #ਪੰਜਾਬ❤
11
68
356
@mysteriouskudi
Harpreet Cheema ਹਰਪ੍ਰੀਤ ਕੌਰ
10 months
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ इस पुत्रन के सीस पर वार दिए सूत चार चार मुए तो क्या हुआ जीवत कई हज़ार I have sacrificed my four sons. So what if my four sons died, when thousands are alive the Khalsa Singhs Dhan Guru Gobind Singh 🎥:J Sandhu
12
47
347
@mysteriouskudi
Harpreet Cheema ਹਰਪ੍ਰੀਤ ਕੌਰ
2 years
ਕਲ ਗੁਰੂਘਰ ਵਿਚ ਇਕ 19 ਸਾਲ ਦਾ ਨਵਾਂ ਆਇਆ internatiol student ਮੁੰਡਾ ਬੇਹੋਸ਼ ਹੋ ਕੇ ਡਿਗ ਪਾਇਆ ਪੁੱਛਣ ਤੇ ਪਤਾ ਚਲਿਆ ਕਿ ਭੁੱਖਾ ਬਹੁਤ ਸੀ Night ਸ਼ਿਫਟ ਕਰਕੇ ਆਯਾ ਤੇ 2:30PM ਉੱਠ ਕੇ ਗੁਰੂ ਘਰ ਆ ਗਯਾ ! ਦੇਗ ਲੈਣ ਲਗਾ ਤਹ ਅਰਦਾਸ ਸ਼ੁਰੂ ਹੋ ਗਈ ardas ਵਿਚ ਹੀ ਮੂਧੇ ਮੂਹ ਡਿਗ ਪਿਆ ਜਦੋ ਹੋਸ਼ ਵਿਚ ਆਯਾ ਤਹ ਰੋਟੀ ਮੰਗੀ 😢
28
39
337
@mysteriouskudi
Harpreet Cheema ਹਰਪ੍ਰੀਤ ਕੌਰ
21 days
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਸਾਲ 1986 #TurbanTwitter #Ludhiana #GNE PC: Facebook
Tweet media one
16
42
346
@mysteriouskudi
Harpreet Cheema ਹਰਪ੍ਰੀਤ ਕੌਰ
1 year
Barish , Babbu Mann & Brampton 😄
19
32
296
@mysteriouskudi
Harpreet Cheema ਹਰਪ੍ਰੀਤ ਕੌਰ
9 months
ਦੇਸ਼ ਮਾਲਵਾ ❤ PB10 ❣️❣️
127
21
296
@mysteriouskudi
Harpreet Cheema ਹਰਪ੍ਰੀਤ ਕੌਰ
2 years
This ❤ 🙌
Tweet media one
21
17
265
@mysteriouskudi
Harpreet Cheema ਹਰਪ੍ਰੀਤ ਕੌਰ
2 years
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ।। Tu Data Datar Tera Dita Khavna You are the giver,, the great giver We eat whatever you give us 🙏 #langar
Tweet media one
17
9
264
@mysteriouskudi
Harpreet Cheema ਹਰਪ੍ਰੀਤ ਕੌਰ
8 months
ਕਿਸਾਨੀ ਵੀ ਰੋਲਤੀ ਤੇ ਜਵਾਨੀ ਵੀ ਰੋਲਤੀ #FarmersProtest #NoFarmersNoFood
9
113
265
@mysteriouskudi
Harpreet Cheema ਹਰਪ੍ਰੀਤ ਕੌਰ
2 years
Happy Birthday Dad ❣❣
Tweet media one
Tweet media two
29
10
246
@mysteriouskudi
Harpreet Cheema ਹਰਪ੍ਰੀਤ ਕੌਰ
6 months
In this heartwarming video, Prof. Amin Chohan,the former Principal of the Junior School at Aitchison College, feels a rush of emotions when he receives a special gift from his friend Palwinder Singh from India. What's the gift?
8
33
240
@mysteriouskudi
Harpreet Cheema ਹਰਪ੍ਰੀਤ ਕੌਰ
10 months
ਧੰਨ ਤੇਰੀ ਸਿੱਖੀ ਮੱਥਾ ਟੇਕਣ ਵਾਲੀ ਸੰਗਤ ਦੀ line Gurdwara Sikh Sangat 🎥: Instagram
18
23
238
@mysteriouskudi
Harpreet Cheema ਹਰਪ੍ਰੀਤ ਕੌਰ
11 months
Tweet media one
Tweet media two
Tweet media three
Tweet media four
18
4
226
@mysteriouskudi
Harpreet Cheema ਹਰਪ੍ਰੀਤ ਕੌਰ
1 year
Happy 16th anniversary to us!!!!
Tweet media one
Tweet media two
61
11
223
@mysteriouskudi
Harpreet Cheema ਹਰਪ੍ਰੀਤ ਕੌਰ
2 years
PAU Ludhiana ❣❣ PC: central clicks
Tweet media one
Tweet media two
Tweet media three
Tweet media four
15
13
222
@mysteriouskudi
Harpreet Cheema ਹਰਪ੍ਰੀਤ ਕੌਰ
8 months
ਇਕ ਬਾਂਹ ਸੱਜੀ ਤੇ ਦੂਜਾ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ! #PositiveVibesOnly #Punjabi
7
31
221
@mysteriouskudi
Harpreet Cheema ਹਰਪ੍ਰੀਤ ਕੌਰ
5 months
ਬੇਹੱਦ ਦੁਖਦਾਈ ਖਬਰ: ਸਾਡੇ ਹਰਮਨ ਪਿਆਰੇ ਤੇ ਸਿਰਮੌਰ ਸ਼ਾਇਰ ਡਾਕਟਰ ਸੁਰਜੀਤ ਪਾਤਰ ਨਹੀਂ ਰਹੇ... January 14, 1945 May 11, 2024
Tweet media one
12
51
212
@mysteriouskudi
Harpreet Cheema ਹਰਪ੍ਰੀਤ ਕੌਰ
1 year
ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ, ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆਂ ਮੈਂ ਤੈਨੂੰ #Moge ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ ਮੈਂ ਤੈਨੂੰ #ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡਿਆਂ #Giddha #PunjabiFolkDance #boliyan Tere jahe nu ve main tich na jaandi #EnglishBoliyan
29
25
201
@mysteriouskudi
Harpreet Cheema ਹਰਪ੍ਰੀਤ ਕੌਰ
8 months
Benefits of marrying a #Punjaban
Tweet media one
Tweet media two
Tweet media three
Tweet media four
@Ektashah27
Ekta Shah
8 months
benefits of marrying a pahadan:)
Tweet media one
Tweet media two
Tweet media three
Tweet media four
30
5
153
26
23
200
@mysteriouskudi
Harpreet Cheema ਹਰਪ੍ਰੀਤ ਕੌਰ
1 year
Shri Hemkunt Sahib 🙏🙏
17
34
196
@mysteriouskudi
Harpreet Cheema ਹਰਪ੍ਰੀਤ ਕੌਰ
1 year
ਗੁਰਦੁਆਰਾ ਸਾਹਿਬ ਅਰਦਾਸ ਤੋਂ ਬਾਅਦ 2 ਭਾਈ ਸਾਹਿਬ ਦੇਗ਼ ਵਰਤਾ ਰਹੇ ਸੀ | ਇਕ ਦੇਗ਼ ਦੇਕੇ ਚਲੇ ਗਏ ਤੇ ਜਦੋਂ ਦੂਸਰੇ ਆਏ ਭਾਈ ਸਾਹਿਬ:ਬੀਬਾ ਦੇਗ਼ ਮਿਲ ਗਈ ? ਮੈਂ: ਹਾਂਜੀ ਮਿਲ ਤਾਂ ਗਈ ਪਰ ਦੋਬਾਰਾ ਲੈ ਸਕਦੇ ਆ? ਉਹ ਹੱਸਦੇ ਹੋਏ ਕਹਿੰਦੇ ਆਹ ਲਵੋ,ਚਲੋ ਇਕ ਵਾਰ ਹੋਰ ਲੈ ਲਵੋ ,ਫੇਰ ਅੱਜ ਅਸੀਂ 3 ਵਾਰ ਦੇਗ ਖਾਧੀ🙈 Gurdwara Jot Prakash Brampton
Tweet media one
Tweet media two
25
19
200
@mysteriouskudi
Harpreet Cheema ਹਰਪ੍ਰੀਤ ਕੌਰ
8 months
ਅਸੀ ਮੈਦਾਨ ਵਿੱਚ ਆ ਗਏ । ਅਸੀ ਤੁਹਾਡੇ ਨਾਲ ਦੋ ਹੱਥ ਦੇਖਾਗੇ । ਹੋ ਜਾਓ ਤਿਆਰ। हम मैदान में आ गए है। #farmerprotest #farmerprotests #farmer #bkuugrahan #ugrahan #Jogindersinghugrahan 🎥: Instagram/jogindersinghUgrahan
4
89
197
@mysteriouskudi
Harpreet Cheema ਹਰਪ੍ਰੀਤ ਕੌਰ
7 months
ਜਦੋਂ ਸੰਗਰਾਂਦ ਦਾ ਮਤਲਬ ਹੁੰਦਾ ਸੀ ਕਟਾਣਾ ਸਾਹਿਬ ਜਾਣਾ 🙏🏻🙏🏻 #ਬਚਪਨ #ਯਾਦਾਂ_ਦੇਸ਼_ਪੰਜਾਬ_ਦੀਆ
11
22
198
@mysteriouskudi
Harpreet Cheema ਹਰਪ੍ਰੀਤ ਕੌਰ
1 month
Humse panga not changa 😏😏😂😂
1
45
190
@mysteriouskudi
Harpreet Cheema ਹਰਪ੍ਰੀਤ ਕੌਰ
9 months
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ कुदरति दिसै कुदरति सुणीऐ कुदरति भउ सुख सारु ॥ Kuḏraṯ ḏisai kuḏraṯ suṇī▫ai kuḏraṯ bẖa▫o sukẖ sār. By His Power we see, by His Power we hear;by His Power we have fear, and the essence of happiness. Punjab ❤❤ 🎥:Instagram
2
26
184
@mysteriouskudi
Harpreet Cheema ਹਰਪ੍ਰੀਤ ਕੌਰ
1 year
41 times more incredible today!!!! #birthdayvibes #Julybaby #Leo
Tweet media one
Tweet media two
Tweet media three
55
9
178
@mysteriouskudi
Harpreet Cheema ਹਰਪ੍ਰੀਤ ਕੌਰ
2 years
ਜਿਥੇ ਹੱਕ ਨਾ ਹੋਵੇ ਓਥੇ ਮੋਹ ਨਹੀਂ ਪਾਈਦਾ !!!!
Tweet media one
20
14
174
@mysteriouskudi
Harpreet Cheema ਹਰਪ੍ਰੀਤ ਕੌਰ
8 months
देश में हर चीज़ पे MRP है maximum retail price फैक्ट्री कारख़ाने में mins में त्यार होने वाली चीज़ पे MRP दिन रात की कड़ी मेहनत के बाद भी फसलों पे MSP नहीं है जनि की minimum support price देश का किसान सिर्फ minimum suuport price मांग रहा न कि maximum #MSP_ किसानों_का_अधिकार
1
102
176
@mysteriouskudi
Harpreet Cheema ਹਰਪ੍ਰੀਤ ਕੌਰ
1 year
ਦੇਸ਼ ਮਾਲਵਾ ਪਿੰਡ ਦੇ ਰਾਹ❤ ਕੌਣ ਕੌਣ ਜਾਣਦਾ ਇਹ ਕਿਹੜੀ ਜਗਹ ?? #Desh_Malwa #GuessThelocation
19
22
169
@mysteriouskudi
Harpreet Cheema ਹਰਪ੍ਰੀਤ ਕੌਰ
2 years
Pardesi 😥
Tweet media one
9
14
168
@mysteriouskudi
Harpreet Cheema ਹਰਪ੍ਰੀਤ ਕੌਰ
4 months
ਕੰਨ ਉੱਤੇ ਵੱਜਿਆ ਲਫੇੜਾ ਚੇਤੇ ਆ ਗਿਆ 😂 Who else is expected to mark themselves safe from Punjabis? #chandd #ਚੰਡ in #chandigarh #ਚੰਡੀਗੜ੍ਹ #slap
7
37
170
@mysteriouskudi
Harpreet Cheema ਹਰਪ੍ਰੀਤ ਕੌਰ
7 months
ਤੇਰੇ ਨਾਮ ਤੋਂ ਹੀ ਪਹਿਚਾਣ ਮੇਰੀ ਲੋਕੀ ਤੇਰੀ ਧੀ ਕਰਕੇ ਜਾਣਦੇ ਨੇ, ਕੁਛ ਅਣਜਾਣ ਵੀ ਮੈਨੂੰ ਤੇਰੇ ਪਰਛਾਂਵੇ ਤੋਂ ਸਿਆਂਣਦੇ ਨੇ, ਦਿੱਤਾ ਸਬਰ ਸਿਦਕ ਤੇ ਹੌਂਸਲਾ ਤੇਰਾ ਵਿੱਚ ਪਰਦੇਸਾਂ ਵੀ ਮੇਰੇ ਨਾਲ ਰਹਿੰਦਾ, ਹਰ ਜਨਮ ਤੇਰੇ ਘਰ ਆਵਾ ਮੈਂ, ਸੱਚੇ ਰੱਬ ਨੂੰ ਸਦਾ ਮੇਰਾ ਦਿਲ ਕਹਿੰਦਾ...🙏🏻🙏🏻 Happy Birthday Daddy ❣️❣️
Tweet media one
Tweet media two
29
12
171
@mysteriouskudi
Harpreet Cheema ਹਰਪ੍ਰੀਤ ਕੌਰ
1 year
#ਪੰਜਾਬ ਮਤਲਬ ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਤੇ #ਚੜ੍ਹਦੀ_ਕਲਾ ਵਿੱਚ ਰਹਿਣਾ #ਪੰਜਾਬੀ #ਪੰਜਾਬੀਅਤ #udtapunjab nai #ChardaPunjab hai eh ❤ #BravePunjabi #ChardiKalan
3
35
162
@mysteriouskudi
Harpreet Cheema ਹਰਪ੍ਰੀਤ ਕੌਰ
11 months
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਤਰਸੇ ਕਰਤਾਰ ਸਿੰਘ ਪਾਸਪੋਰਟ ਤੇ 20 ਡਾਲਰ ਦੀ ਸ਼ਰਤ ਸ਼ਰਧਾਲੂਆਂ ਲਈ ਔਖੀ ਘਾਟੀ ਸਾਬਤ ਹੋਈ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਉਦੋਵਾਲੀ ਦੇ 80 ਸਾਲਾ ਕਰਤਾਰ ਸਿੰਘ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਤਰਸ ਗਏ ਹਨ।ਬਾਪੂ ਰੋਜ਼ਾਨਾਂ ਆਪਣੇ ਪਿੰਡ ਤੋਂ ਆਪਣਾ ਹਰਮੋਨੀਅਮ ਲੈਕੇ ਡੇਰਾ ਸਰਹੱਦ ਤੋਂ1/5
Tweet media one
9
28
160
@mysteriouskudi
Harpreet Cheema ਹਰਪ੍ਰੀਤ ਕੌਰ
1 year
अगर , मगर , और काश में हूँ मैं ख़ुद अपनी तलाश में हूँ....... #NewProfilePic
Tweet media one
27
7
161
@mysteriouskudi
Harpreet Cheema ਹਰਪ੍ਰੀਤ ਕੌਰ
5 months
17 years together ❤❤ How has he tolerated me for so long? #17thweddinganniversary
Tweet media one
57
6
158
@mysteriouskudi
Harpreet Cheema ਹਰਪ੍ਰੀਤ ਕੌਰ
1 year
ਮੇਰਾ ਵੱਸਦਾ ਰਹੇ ਪੰਜਾਬ ❤️ #Panjab 🎥 : Pritpals_ click
5
22
148
@mysteriouskudi
Harpreet Cheema ਹਰਪ੍ਰੀਤ ਕੌਰ
8 months
ਅਰਦਾਸ ਪੰਜਾਬ ਲਈ #prayforpunjab #ਅਰਦਾਸ_ਪੰਜਾਬ_ਲਈ 🎥 : Jagdeep Sidhu
7
36
149
@mysteriouskudi
Harpreet Cheema ਹਰਪ੍ਰੀਤ ਕੌਰ
1 year
#ਪੰਜਾਬ #ਪੰਜਾਬੀ #ਪੰਜਾਬੀਅਤ #Bravepunjabi #chardikalan
5
43
145
@mysteriouskudi
Harpreet Cheema ਹਰਪ੍ਰੀਤ ਕੌਰ
9 months
Surrey BC ਵਾਲੇ ਆਪਣੇ ਬੱਚੇ ਨੂੰ ਪੰਜਾਬੀ ਵਿੱਚ ਗੱਲਬਾਤ ਕਰਨੀ ਸਿੱਖਣ ਲਈ ਭੇਜ ਸਕਦੇ ਆ 😊
4
17
142
@mysteriouskudi
Harpreet Cheema ਹਰਪ੍ਰੀਤ ਕੌਰ
2 years
ਇਸ ਜਗਾਹ ਦੇ ਸਮੋਸੇ ਤੇ ਗੁਲਾਬ ਜਾਮੁਣ ਦਾ ਸਵਾਦ ਸਿਰਫ਼ ਲੁਧਿਆਣੇ ਵਾਲੇ ਹੀ ਜਾਣਦੇ ਨੇ Govt college road civil lines Ludhiana #ramuncledesamose
Tweet media one
Tweet media two
Tweet media three
Tweet media four
32
9
142
@mysteriouskudi
Harpreet Cheema ਹਰਪ੍ਰੀਤ ਕੌਰ
1 year
वो माँ है सब जानती है 😂😂😂 ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਜਾਣੇ
10
16
142
@mysteriouskudi
Harpreet Cheema ਹਰਪ੍ਰੀਤ ਕੌਰ
7 months
ਮਨ ਉਦਾਸ ਕਰ ਅਰਦਾਸ 🙌🙌 #ਚ���੍ਹਦੀ_ਕਲਾ #ਅਰਦਾਸ #ਭਰੋਸਾ
Tweet media one
13
12
143
@mysteriouskudi
Harpreet Cheema ਹਰਪ੍ਰੀਤ ਕੌਰ
2 years
Pind ❤❤ #ਘਰ ❣❣
8
7
138
@mysteriouskudi
Harpreet Cheema ਹਰਪ੍ਰੀਤ ਕੌਰ
2 years
फिर ना सिमटेगी मोहब्बत,,,,, जो बिखर जाएगी जिंदगी है, जुल्फ नही जो फिर संवर जाएगी!!!! #loveyourselffirst #selflove #PositiveVibes #NewProfilePic
Tweet media one
16
4
136
@mysteriouskudi
Harpreet Cheema ਹਰਪ੍ਰੀਤ ਕੌਰ
2 years
Methi Bajra Roti with white makhan 😊 ਬਾਜਰੇ ਦੀ ਮੇਥੇ ਵਾਲੀ ਰੋਟੀ
Tweet media one
Tweet media two
13
7
131
@mysteriouskudi
Harpreet Cheema ਹਰਪ੍ਰੀਤ ਕੌਰ
1 year
Haye rabba kisse toh bribe wich hi mang lende,, govt. Hospital wich tah pehla hi koi ni kuch lagwa ke dinda 🤦‍♀️🤦‍♀️🤦‍♀️ #badlav #aapians
@_D_KAUR
🗡️⚔️Ambarpreet kaur🦅
1 year
ਮੋਗਾ ਤੋਂ ਆਪ ਵਿਧਾਇਕ ਅਮਨਦੀਪ ਕੌਰ ਸਰਕਾਰੀ ਹਸਪਤਾਲ ਦੇ 3 AC ਆਪਣੇ ਘਰ ਲੈ ਗਈ ਤੇ ਹਸਪਤਾਲ ਦੇ ਡਰਾਇਵਰ ਨੂੰ MLA ਪ੍ਰਾਈਵੇਟ ਤੌਰ ਤੇ ਵਰਤ ਰਹੇ ਹਨ.. ਮੋਗਾ ਸਿਹਤ ਸੁਪਰਵਾਈਜਰ ਮਹਿੰਦਰਪਾਲ ਲੂੰਬਾ ਨੇ ਲਗਾਏ ਦੋਸ਼ #ਚੋਰ_ਕੂਚੀ_ਪਾਰਟੀ
Tweet media one
69
167
443
22
19
132
@mysteriouskudi
Harpreet Cheema ਹਰਪ੍ਰੀਤ ਕੌਰ
10 months
“ਝੁਕੇ ਨਹੀਂ ਸੀ ਕਿਸੇ ਅੱਗੇ, ਛੱਡ ਦੇ ਜੈਕਾਰੇ ਸੀ, ਸਿਦਕਾਂ ਦੇ ਪੱਕੇ, ਕਿਥੋਂ ਵੈਰੀ ਕੋਲੋ ਹਾਰੇ ਸੀ”। “ਵਾਹਿਗੁਰੂ!” #fatehsinghdifateh #ChaarSahibzaade || #ਸਫ਼ਰ_ਏ_ਸ਼ਹਾਦਤ ||#ਸ਼ਹੀਦੀ_ਹਫਤਾ
9
26
137
@mysteriouskudi
Harpreet Cheema ਹਰਪ੍ਰੀਤ ਕੌਰ
2 years
ਮੇਰੇ ਪ੍ਰਮਾਤਮਾ ਬਸ ਇਹਨਾਂ ਨੂੰ ਹਮੇਸ਼ਾ ਸਹੀ ਸਲਾਮਤ ਰੱਖੀ 🙏🙏 Happy 44th Wedding Anniversary Mom and Dad!❣❣
Tweet media one
22
4
133
@mysteriouskudi
Harpreet Cheema ਹਰਪ੍ਰੀਤ ਕੌਰ
9 months
ਜੇ ਕੋਈ ਰਾਹ ਇਥੋਂ ਪਿੰਡ ਨੂੰ ਜਾਂਦਾ ਹੋਵੇ😔😔 #ਪ੍ਰਦੇਸੀ_ਕੁੜੀਆਂ Mayfield Road Brampton 15 January 2024
6
14
132
@mysteriouskudi
Harpreet Cheema ਹਰਪ੍ਰੀਤ ਕੌਰ
8 months
ਦਿਨੇ ਕਦਰ ਨਾ ਪਾਉਂਦੇ ਚਾਨਣ ਮੁਨਾਰਿਆ ਦੀ ਹਨੇਰਿਆ 'ਚ ਹਰ ਕੋਈ ਏ ਚਿਰਾਗ ਲੱਭਦਾ .......
Tweet media one
13
9
132
@mysteriouskudi
Harpreet Cheema ਹਰਪ੍ਰੀਤ ਕੌਰ
7 months
“जिसने भी दिया एक कतरा भी साथ हमारा रही जिन्दगी तो समंदर लौटाएंगे ..” ❤❤ #loyalty #Persianarchitecture #Gilaneh #NewProfilePic
Tweet media one
19
13
130
@mysteriouskudi
Harpreet Cheema ਹਰਪ੍ਰੀਤ ਕੌਰ
8 months
ਯਾਦਾਂ ਦੇਸ਼ ਪੰਜਾਬ ਦੀਆ ਮੈਨੂੰ ਸੌਣ ਨੀ ਦਿੰਦੀਆਂ 😔😔 #Punjab #ਦੇਸ਼_ਪੰਜਾਬ❤ 🎥: Instagram
5
26
129
@mysteriouskudi
Harpreet Cheema ਹਰਪ੍ਰੀਤ ਕੌਰ
1 year
ਖੇਤੀ, ਟਰੈਕਟਰ ਵਿੱਚ ਜਾਨ ਸਾਡੀ #ਕਿਸਾਨ #ਖੇਤੀ #ਪੰਜਾਬ 😍🌾😍 #ਪਿੰਡਾਂ_ਵਾਲੇ ਸਾਡਾ ਪਿੰਡ ਸਾਡੇ ਖੇਤ #ਝੋਨਾ #NoFarmersNoFood #Punjab
8
23
123
@mysteriouskudi
Harpreet Cheema ਹਰਪ੍ਰੀਤ ਕੌਰ
1 year
ਆਖ਼ਰੀ ਸ਼ਿਕਾਇਤ.... ਮਾਂ ਬੋਲੀ ਪੰਜਾਬੀ #Punjabipoetry #PunjabiKavita #punjabistatus
Tweet media one
@mysteriouskudi
Harpreet Cheema ਹਰਪ੍ਰੀਤ ਕੌਰ
1 year
ਸਾਥ.....💏 ਮਾਂ ਬੋਲੀ ਪੰਜਾਬੀ #Punjabipoetry #PunjabiKavita #punjabistatus
Tweet media one
5
13
76
10
21
124
@mysteriouskudi
Harpreet Cheema ਹਰਪ੍ਰੀਤ ਕੌਰ
11 months
ਸੱਚਾ ਸੌਦਾ ਕਰਕੇ ਬਾਬੇ, ਭੁੱਖਿਆਂ ਦੀ ਸੀ ਭੁੱਖ ਮਿਟਾਈ। ਲੰਗਰ ਛਕ ਕੇ ਸਾਰੇ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। #DhanGuruNanak Gurdwara Sikh Sangat Regan Road Brampton
Tweet media one
Tweet media two
Tweet media three
Tweet media four
13
14
118
@mysteriouskudi
Harpreet Cheema ਹਰਪ੍ਰੀਤ ਕੌਰ
2 years
ਅਲਵਿਦਾ 😥🙏🙏
Tweet media one
11
8
121
@mysteriouskudi
Harpreet Cheema ਹਰਪ੍ਰੀਤ ਕੌਰ
11 months
ਪੈਰ ਜੋੜ ਕੇ ਗੰਡਾਸੀ ਮਾਰਨ ਵਾਲਾ ਅਰਜਨ ਵੈਲੀ ਪਿੰਡ #ਦੌਧਰ #ਮੋਗਾ ਦਾ ਰਹਿਣ ਵਾਲਾ ਸੀ ਰਣਬੀਰ ਕਪੂਰ ਤੇ ਬੋਬੀ ਦਿਓੁਲ ਫ਼ਿਲਮ ਵਿਚ ਭੁਪਿੰਦਰ ਬੱਬਲ ਦਾ ਗੀਤ ਅਰਜਨ ਵੈਲੀ ਪੂਰੇ ਭਾਰਤ ਵਿਚ ਮਸ਼ਹੂਰ ਹੋ ਕੇ ਚਲ ਰਿਹਾ ਹੈ। ਇਹ ਗੀਤ ਦੀ ਤੁਕ `ਪੁੱਤ ਜੱਟਾਂ ਦੇ` ਪੰਜਾਬੀ ਫ਼ਿਲਮ ਵਿਚੋਂ ਲਈ ਗਈ ਹੈ। 1/10
11
20
117
@mysteriouskudi
Harpreet Cheema ਹਰਪ੍ਰੀਤ ਕੌਰ
2 years
ਮੈਨੂੰ ਲੱਗਦਾ ਹਰ ਇਕ ਮੁੰਡੇ ਜਾਂ ਫਿਰ ਮਰਦ ਕਹਿ ਲਵੋ ਉਸਨੂੰ ਇਹ book ਪੜਨੀ ਚਾਹੀਦੀ ਹੈ ! ਮੁਹੱਬਤ ਦਾ ਇਜ਼ਹਾਰ ਕਰਨ ਤੋਂ ਪਹਿਲਾ ਇਹ ਸਮਝਣਾ ਜ਼ਰੂਰੀ ਹੈ ਕਿ ਪਿਆਰ ਹੈ ਕੀ attraction,physical relationship ਤੇ ਸਾਚੇ ਸੁਚੇ ਪਿਆਰ ਵਿਚ ਬਹੁਤ ਫ਼ਰਕ ਹੈ !
Tweet media one
11
9
118
@mysteriouskudi
Harpreet Cheema ਹਰਪ੍ਰੀਤ ਕੌਰ
1 year
ਕੈਨੇਡਾ ਵਿੱਚ ਤਾਂ ਪੰਜਾਬੀ ਕਦੇ ਨਹੀਂ ਖਤਮ ਹੋ ਸਕਦੀ 🙏🙏 ਤੇ ਇਸਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ ❤ Georgetown Ontario #punjabi #Canada
10
33
113
@mysteriouskudi
Harpreet Cheema ਹਰਪ੍ਰੀਤ ਕੌਰ
11 months
Happy Birthday @Baljeet11684140
Tweet media one
20
6
112
@mysteriouskudi
Harpreet Cheema ਹਰਪ੍ਰੀਤ ਕੌਰ
2 years
ਅੱਜ ਪੂਰੀਆਂ,ਛੋਲੇ ਤੇ ਸੂਜੀ ਕੜਾਹ ਹੀ ਬਣ ਰਿਹਾ 🤭🤭😂
Tweet media one
7
6
106
@mysteriouskudi
Harpreet Cheema ਹਰਪ੍ਰੀਤ ਕੌਰ
1 year
#ਪੰਜਾਬ❤ ਸਾਡੀ ਜਨਮ ਭੂਮੀ ਸਾਡੇ ਖ਼ਿਆਲਾਂ ਵਿਚ ਵਸਣ ਵਾਲਾ ਸਾਡੇ ਸੁਪਨਿਆਂ ਵਿੱਚ ਦਿਖਣ ਵਾਲਾ ਅੱਜ ਮੁਸ਼ਕਿਲ ਵਿੱਚੋ ਲੰਗ ਜ਼ਰੂਰ ਰਿਹਾ ਪਰ ਕਮਜ਼ੋਰ ਨਹੀਂ ਨਾ ਕਦੇ ਸੀ ਲੋਕਾਂ ਦੇ ਹੱਸਦੇ ਚੇਹਰੇ ਇਸਦੀ ਚੜ੍ਹਦੀ ਕਲਾ ਨੂੰ ਦਿਖਾ ਰਹੇ ਮੁਸ਼ਕਿਲ ਸਮੇਂ ਵਿੱਚ ਇਕ ਦੂਜੇ ਦਾ ਸਾਥ ਸਾਡੀ ਏਕਤਾ ਦਿਖਾ ਰਹੇ ਗੁਰੂ ਨਾਨਕ ਦੇ ਖੇਤਾਂ ਕੋ ਚੋ ਬਰਕਤ ਨੀ ਜਾ ਸਕਦੀ
Tweet media one
8
20
111
@mysteriouskudi
Harpreet Cheema ਹਰਪ੍ਰੀਤ ਕੌਰ
1 year
Sukar 🙏🙏 Gurdwara Sikh Sangat Brampton 11 AM 31 July 2023
Tweet media one
Tweet media two
10
10
110
@mysteriouskudi
Harpreet Cheema ਹਰਪ੍ਰੀਤ ਕੌਰ
7 months
Durr fitte mooh 😂😂
13
14
110
@mysteriouskudi
Harpreet Cheema ਹਰਪ੍ਰੀਤ ਕੌਰ
1 year
ਦੁਨੀਆਂ ਦਾ ਸਭ ਤੋਂ ਔਖਾ ਕੰਮ ਮੇਰੀ ਟਿੱਡੀ ਨੂੰ ਮਨਾਉਣਾ 🤦‍♀️🤦‍♀️ #Gills #zoe As my husband says," I feel sorry for her future husband."
Tweet media one
16
4
110
@mysteriouskudi
Harpreet Cheema ਹਰਪ੍ਰੀਤ ਕੌਰ
10 months
Happy New year 🙌🙌 From Us 🙌 #HappyNewYear2024
Tweet media one
13
7
105
@mysteriouskudi
Harpreet Cheema ਹਰਪ੍ਰੀਤ ਕੌਰ
9 months
Any Guesses ??? Ludhiana ❤❤ 🎥: Instagram
29
7
107
@mysteriouskudi
Harpreet Cheema ਹਰਪ੍ਰੀਤ ਕੌਰ
7 months
The aftermath of the Baltimore Bridge is absolutely heartbreaking. Prayers🙏🏻 #baltimorebridge #BridgeCollapse
1
25
108
@mysteriouskudi
Harpreet Cheema ਹਰਪ੍ਰੀਤ ਕੌਰ
8 months
Makki roti with white makhan and chaa 😋 Desi brunch ❤❤ #Desifood #PunjabiFood #NoFarmersNoFood #MSP
Tweet media one
Tweet media two
19
11
109
@mysteriouskudi
Harpreet Cheema ਹਰਪ੍ਰੀਤ ਕੌਰ
2 years
ਵਧੀਆ ਮੌਸਮ ਦਾ ਮਤਲਬ= Niagara falls ਨੂੰ ਜਾਣ ਵਾਲੇ ਰਸਤੇ ਤੇ trafic #bumpertobumper
10
3
105
@mysteriouskudi
Harpreet Cheema ਹਰਪ੍ਰੀਤ ਕੌਰ
5 months
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ Dhan Guru Nanak 🙏🏻🙏🏻🙏🏻
Tweet media one
8
14
107
@mysteriouskudi
Harpreet Cheema ਹਰਪ੍ਰੀਤ ਕੌਰ
2 years
ਕਪਾਹ ਦੇ ਫੁੱਲ or snow ?
Tweet media one
15
5
102
@mysteriouskudi
Harpreet Cheema ਹਰਪ੍ਰੀਤ ਕੌਰ
8 months
ਨਾ ਕੋਈ ਬੂਹੇ ਤੇ ਤੇਲ ਚੋਵੇ ਨਾ ਕੋਈ ਅੰਦਰ ਲੰਘਦਾ ਨਾ ਵੇਹੜੇ ਚ ਰੌਣਕਾਂ ਨਾ ਚੁੱਲ੍ਹਾ ਇੱਥੇ ਮੱਘਦਾ ਨਾ ਕੋਈ ਬਰਾਤ ਚੜੇ ਨਾ ਡੋਲਾ ਕੋਈ ਚੱਕਦਾ ਨਾ ਬੂਹੇ ਤੇ ਨਿਮ ਵੱਝੇ ਨਾ ਖੁਸਰਾ ਕੋਈ ਨੱਚਦਾ ਇੱਕ ਵਾਰ ਕੋਈ ਇਹਨੂੰ ਛੱਡ ਜੇ ਨਾ ਮੁੜਕੇ ਖੁੱਲਕੇ ਹੱਸਦਾ ਪੰਜਾਬ 💔💔 ✍️✍️ Harpreet K.
10
23
106
@mysteriouskudi
Harpreet Cheema ਹਰਪ੍ਰੀਤ ਕੌਰ
1 year
ਛੇਤੀ ਮਿਲਾਂਗੇ ਮਾਂ 😔😔 Safe Travels !!!!! ਪਿਛਲੇ week daddy ਚਲੇ ਗਏ ਵਾਪਿਸ ਤੇ ਅੱਜ mum ਘਰ ਇੰਨਾ ਖਾਲੀ ਕਦੇ ਵੀ ਨਹੀਂ ਲੱਗਿਆ ਪਹਿਲਾ ਤੇ ਨਾ ਹੀ ਕਦੇ ਇੰਨਾ ਰੋਣਾ ਆਇਆ ਅੱਜ ਤੱਕ
11
9
106
@mysteriouskudi
Harpreet Cheema ਹਰਪ੍ਰੀਤ ਕੌਰ
2 years
PAU Ludhiana alumnus is McGill Vice-Chancellor Deep Saini has taken charge as the 18th Principal and Vice-Chancellor of McGill University, becoming the first person of color to hold this position in the prestigious university’s 200-year history.
Tweet media one
4
12
103
@mysteriouskudi
Harpreet Cheema ਹਰਪ੍ਰੀਤ ਕੌਰ
10 months
What better way to start 2024 My heart is filled with #gratitude 🙏🏻 1/ 366 🙏🏻🙏🏻 #sukar Regan Road Guru Sahib Brampton , ON
Tweet media one
Tweet media two
Tweet media three
Tweet media four
5
7
103
@mysteriouskudi
Harpreet Cheema ਹਰਪ੍ਰੀਤ ਕੌਰ
1 year
Drop Something Orange From Your Gallery 🧡🧡🧡
Tweet media one
@iamgurparvesh
𝐆𝐮𝐫𝐩𝐚𝐫𝐯𝐞𝐬𝐡 𝐒𝐚𝐧𝐠𝐡𝐚
1 year
Drop Something Orange From Your Gallery 🧡🧡🧡
Tweet media one
7
2
24
10
4
101
@mysteriouskudi
Harpreet Cheema ਹਰਪ੍ਰੀਤ ਕੌਰ
1 year
सैर कर दुनिया की ग़ाफ़िल ज़िंदगानी फिर कहाँ ........ ज़िंदगी गर कुछ रही तो ये जवानी फिर कहाँ......... Video credit:📽📽 Sutej Pannu
3
14
105
@mysteriouskudi
Harpreet Cheema ਹਰਪ੍ਰੀਤ ਕੌਰ
1 year
ਬਲਿਹਾਰੀ ਕੁਦਰਤਿ ਵਸਿਆ ॥ 9: 25 PM #sunset #kudrat #naturelovers
7
9
101
@mysteriouskudi
Harpreet Cheema ਹਰਪ੍ਰੀਤ ਕੌਰ
5 months
ਜ਼ਿੰਦਗੀ ਦੇ 43ਵੇਂ ਵਰੇ ਦੀ ਪਹਿਲੀ ਸ਼ਾਮ ਮੁਬਾਰਕ!!! Happy Birthday Gill saab !!!!
Tweet media one
25
8
104
@mysteriouskudi
Harpreet Cheema ਹਰਪ੍ਰੀਤ ਕੌਰ
9 months
Happy birthday to the most wonderful, kind girl in the world! @_sparkling_ray ❤❤
Tweet media one
12
8
102
@mysteriouskudi
Harpreet Cheema ਹਰਪ੍ਰੀਤ ਕੌਰ
2 years
ਰੂਹ ਦੇ ਹਾਣੀ ਮਿਲਦੇ ਔਖੇ .... ਦਿਲ ਤਾਂ ਅਕਸਰ ਭਰ ਜਾਂਦੇ ਨੇ.....
Tweet media one
5
6
103
@mysteriouskudi
Harpreet Cheema ਹਰਪ੍ਰੀਤ ਕੌਰ
2 years
ਅਸੀਂ ਪ੍ਰਦੇਸੀ ਚਾਹੇ ਕਿਤੇ ਵੀ ਹੋਈਏ..... ਮੁਲਖ ਕੋਈ ਵੀ ਹੋਵੇ.... ਧਰਤੀ ਕੋਈ ਵੀ ਹੋਵੇ..... ਪਰ ਦਿਲ ਤੋਂ ਅਰਦਾਸ ਹਮੇਸ਼ਾ ਇਹ ਹੀ ਨਿਕਲਦੀ ਹੈ #ਮੇਰਾ_ਵਸਦਾ_ਰਹੇ_ਪੰਜਾਬ #mera_vasda_rahe_Panjab Video credit: Jaskaran Singh _jk_photography
6
8
102
@mysteriouskudi
Harpreet Cheema ਹਰਪ੍ਰੀਤ ਕੌਰ
6 months
ਐਨ ਈਵਨਿੰਗ ਇਨ Brampton ਰੁੱਤ ਗਰਮੀ ਦੀ ਆਈ....
11
13
101
@mysteriouskudi
Harpreet Cheema ਹਰਪ੍ਰੀਤ ਕੌਰ
2 years
ਬੱਚੇ ਮਨ ਕੇ ਸੱਚੇ !!!! #Kindness
8
9
99
@mysteriouskudi
Harpreet Cheema ਹਰਪ੍ਰੀਤ ਕੌਰ
7 months
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ 🙏🏻
6
15
99
@mysteriouskudi
Harpreet Cheema ਹਰਪ੍ਰੀਤ ਕੌਰ
1 year
ਖੇਤੀ, ਟਰੈਕਟਰ ਵਿੱਚ ਜਾਨ ਸਾਡੀ #ਕਿਸਾਨ #ਖੇਤੀ #ਪੰਜਾਬ 😍🌾😍 #ਪਿੰਡਾਂ_ਵਾਲੇ ਸਾਡਾ ਪਿੰਡ ਸਾਡੇ ਖੇਤ #ਮੱਕੀ #makki_harvesting #maize 🌽🌽 #NoFarmersNoFood #Punjab
@HVSBanwait
HarshVivek Singh
1 year
ਭੋਂ��ਂ
6
6
82
3
15
96
@mysteriouskudi
Harpreet Cheema ਹਰਪ੍ਰੀਤ ਕੌਰ
6 months
ਨਾ ਸਮਝਿਆ ਕਰ ਸਜਾ ਇਸ ਜ਼ਿੰਦਗੀ ਨੂੂੰ ਬਹੁਤ ਰੰਗ ਭਰੇ ਨੇ ਇਸ 'ਚ, ਜੀ ਕੇ ਤੇ ਦੇਖ ......... #PositiveVibesOnly ❣️ #ਜ਼ਿੰਦਗੀ_ਜ਼ਿੰਦਾਬਾਦ
7
7
100