Iman Kaur Nakai Profile Banner
Iman Kaur Nakai Profile
Iman Kaur Nakai

@imankaur1

2,112
Followers
146
Following
985
Media
1,263
Statuses

ਪੁਰਾਣਾ ਅਕਾਊਂਟ ਭਾਰਤੀ ਸਰਕਾਰ ਨੇ ਬੰਦ ਕਰਵਾ ਦਿੱਤਾ ਹੈ ਸਾਰੇ ਸਿੰਘਾਂ ਸਿੰਘਣੀਆਂ ਨੂੰ ਬੇਨਤੀ ਹੈ ਮੇਰੇ ਇਸ ਈਮਾਨ ਕੌਰ ਨਕਈ ਦੇ ਅਕਾਊਂਟ ਨੂ ਫਾਲੋਅ ਕਰੋ ਅਤੇ ਕੌਮ ਦੀ ਜੰਗ ਲੜਨ ਲਈ ਮੇਰਾ ਸਾਥ ਦਿਓ

Joined January 2024
Don't wanna be here? Send us removal request.
Pinned Tweet
@imankaur1
Iman Kaur Nakai
6 months
ਲਓ ਜੀ ਪੰਜਾਬ ਵਿੱਚ ਤਾਂ ਆਗੀ BJP ਦੀ ਸਰਕਾਰ🤣
30
94
468
@imankaur1
Iman Kaur Nakai
5 months
ਕੌਣ ਕੌਣ ਭਾਈ ਸਾਹਿਬ ਦਾ ਸਾਥ ਦੇਊ ??
Tweet media one
118
122
1K
@imankaur1
Iman Kaur Nakai
2 months
ਭਈਆਂ ਦੇ ਟੱਬਰ ਪਾਲਨ ਬਜਾਏ ਆਵਦੀ ਕੌਮ ਕੋਲੋਂ ਲੈਣ ਦੇਣ ਕਰੋ
21
211
1K
@imankaur1
Iman Kaur Nakai
6 months
ਕਾਲੀਆਂ ਪਿੰਡ ਮਾਲੇਰਕੋਟਲਾ ਦੇ ਗੁਰੂ ਘਰ ਵਿੱਚ ਇੱਕ ਮੁਸਲਿਮ ਦੀ ਨਮਾਜ਼ ਪੜ੍ਹਨ ਦੀ ਵੀਡਿਓ ਸਾਮ੍ਹਣੇ ਆਈ ਹੈ !! ਸੰਗਤ ਜੀ ਤੁਸੀਂ ਇਸ ਨੂੰ ਕਿਸ ਐਂਗਲ ਨਾਲ ਦੇਖਦੇ ਹੋ ਕਮੇਂਟ ਚ ਦੱਸੋ
166
84
1K
@imankaur1
Iman Kaur Nakai
6 months
ਪਾਕਿਸਤਾਨ ਵਿੱਚ ਨਗਰ ਕੀਰਤਨ!!🙏🙏 ਵਾਹਿਗੁਰੂ ਵਾਹਿਗੁਰੂ
23
133
1K
@imankaur1
Iman Kaur Nakai
24 days
ਅੱਜ ਦੇ ਦਿਨ ਅੱਤਵਾਦੀ ਭਾਰਤੀ ਪੁਲਸ ਨੇ ਮਨੁੱਖੀ ਹੱਕਾਂ ਦੇ ਰਾਖੇ ਅਤੇ ਨਿਰਦੋਸ਼ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਚੁੱਕ ਕੇ ਤਸੀਹੇ ਦੇ ਦੇਕੇ ਸ਼ਹੀਦ ਕਰ ਦਿੱਤਾ ਸੀ
13
289
960
@imankaur1
Iman Kaur Nakai
1 month
ਸਾਨੂੰ ਬੱਸ ਏਨਾਂ ਹੀ ਦੱਸ ਦਿਓ ਕਿਹੜੇ ਘਰ ਦਾ ਹੀਰਾ ਕਿਹੜੀ ਸ਼ਮਸ਼ਾਨ ਘਾਟ ਚ ਤੁਸੀਂ ਸਾੜਿਆ ਸੀ😭😭😭
10
264
896
@imankaur1
Iman Kaur Nakai
5 months
ਲਹਿੰਦੇ ਪੰਜਾਬ ਦੀ ਮੁੱਖਮੰਤਰੀ ਸਿੱਖ ਸੰਗਤਾਂ ਨੂੰ ਵਧਾਈ ਦੇਣ ਪੁੱਜੀ ਕਰਤਾਰਪੁਰ ਸਾਹਿਬ ਦਿੱਤਾ ਪੰਜਾਬੀ ਚ ਭਾਸ਼ਣ🙏!! ਜੇ ਕਿਸੇ ਨੂੰ ਇਹਨਾਂ ਦੇ ਨਾਂਅ ਦਾ ਪਤੈ ਹੋਵੇ ਤਾਂ ਕਮੇਂਟ ਚ ਦੱਸਣ ਦੀ ਖੇਚਲ ਜ਼ਰੂਰ ਕਰਿਓ ?
41
121
869
@imankaur1
Iman Kaur Nakai
1 month
ਜੇਹੜੇ ਅੱਧੀ ਵੀਡਿਓ ਲਾ ਕੇ ਸੰਤਾਂ ਨੂੰ ਬਦਨਾਮ ਕਰਦੇ ਉਹਨਾਂ ਵਾਸਤੇ ਪੂਰੀ ਵੀਡਿਓ !! ਸੰਤ ਹਿੰਦੂ ਵਿਰੋਧੀ ਨਹੀਂ ਸੀ
18
237
842
@imankaur1
Iman Kaur Nakai
3 months
ਖਾੜਕੂਆਂ ਨੇ ਕੋਈ ਹਿੰਦੂ ਨਹੀਂ ਮਾਰਿਆ ਹਿੰਦੂ ਬਜ਼ੁਰਗਾਂ ਨੇ ਬੋਲਿਆ ਸੱਚ ਜੇਹੜੇ ਵੀ ਹਿੰਦੂ ਮਾਰੇ ਗਏ ਓਹ ਭਾਰਤ ਦੀਆਂ ਏਜੰਸੀਆਂ ਨੇ ਮਾਰੇ ਅਤੇ ਆਵਦੇ ਟੁੱਕਰ ਬੋਚ ਗੋਦੀ ਮੀਡੀਆ ਵੱਲੋਂ ਖਾੜਕੂਆਂ ਸਿਰ ਮੜ ਦਿੱਤੇ
8
357
828
@imankaur1
Iman Kaur Nakai
3 months
ਚੰਨੀ ਸਾਹਿਬ ਬਹੁਤ ਬਹੁਤ ਧੰਨਵਾਦ 🙏
12
199
811
@imankaur1
Iman Kaur Nakai
1 month
ਪੰਜਾਬ ਵਿੱਚ ਸਿਰਫ਼ ਪੰਜਾਬੀ
29
144
740
@imankaur1
Iman Kaur Nakai
5 months
,13 ਸੀਟਾਂ ਇੱਕ ਪਾਸੇ ਅਤੇ ਖੱਡੂਰ ਸਾਹਿਬ ਦੀ ਇੱਕ ਸੀਟ ਇੱਕ ਪਾਸੇ ਖੱਡੂਰ ਸਾਹਿਬ ਵਾਲਿਓ ਇਸ ਵਾਰ ਹਿੰਦੂਤਵੀ ਹਕੂਮਤ ਦੀਆਂ ਸਾਰੀਆਂ ਗਲਤ ਫ਼ਹਿਮੀਆਂ ਦੂਰ ਕਰ ਦਿਓ 💪💪💪
11
167
713
@imankaur1
Iman Kaur Nakai
7 months
ਭਗਵੰਤ ਮਾਨ ਤੂੰ ਮੇਰਾ ਘਰ ਉਜਾੜ ਦਿੱਤਾ !! ਤੁਸੀਂ ਗੋਲੀਆਂ ਮਾਰ ਢਾਈ ਘੰਟੇ ਕਿਸੇ ਨਾਕੇ ਤੇ ਕੋਈ ਪੁਲਸ ਵਾਲਾ ਨਹੀਂ ਲਾਇਆ !! ਬਾਪੂ ਬਲਕੌਰ ਸਿੰਘ !!
15
221
711
@imankaur1
Iman Kaur Nakai
5 months
ਬਜ਼ੁਰਗ ਨੇ ਇੱਕ ਦਿਨ ਵਿੱਚ ਵੱਢੀ ਇੱਕ ਕਿੱਲਾ ਕਣਕ ਇਹਨਾਂ ਹਿੰਮਤਾਂ ਤਾਕਤਾਂ ਅਤੇ ਦਲੇਰੀਆਂ ਤੋਂ ਡਰਦੇ ਹੀ ਭਾਰਤ ਨੇ ਪੰਜਾਬ ਨੂੰ ਨਸ਼ਿਆਂ ਚ ਝੋਕ ਪੰਜਾਬ ਦੀਆਂ ਜਵਾਨੀਆਂ ਨੂੰ ਢਾਹ ਲਾਉਣ ਦੀ ਮੇਹਨਤ ਕੀਤੀ !! ਜੌ ਮੁਗ਼ਲ ਅੰਗਰੇਜ਼ ਕੋਈ ਨਾਂ ਕਰ ਸਕਿਆ ਉਹ ਚਲਾਕ ਬਾਹਮਣ ਨੇ ਕਰ ਕੇ ਦਿਖਾ ਦਿੱਤਾ
9
146
688
@imankaur1
Iman Kaur Nakai
2 months
ਮੁਸਲਿਮ ਪਾਕਿਸਤਾਨ ਲੈ ਗਏ ਅਤੇ ਹਿੰਦੂ ਹਿੰਦੁਸਤਾਨ !!! ਅਤੇ ਸਾਨੂੰ ਸਿੱਖ ਕੌਮ ਨੂੰ ਕੀ ਲੱਭਾ ਉਜਾੜਦਾ???
19
205
693
@imankaur1
Iman Kaur Nakai
4 months
ਮੋਦੀ ਅਤੇ ਸ਼ਾਹ ਜੇ ਦੋ ਦੋ ਤਿੰਨ ਤਿੰਨ ਲੱਖ ਨਾਲ ਜਿੱਤ ਕੇ ਆਉਂਦੇ ਤਾਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੱਤ ਲੱਖ ਨਾਲ ਜਿਤਾ ਕੇ ਭੇਜੋ
8
140
658
@imankaur1
Iman Kaur Nakai
2 months
ਅਸੀਂ ਸ਼ਸਤਰਾਂ ਨਾਲ ਨਾਂ ਮੁੱਕੇ ਤਾਂ 😭😭😭😭😭😭😭
12
150
664
@imankaur1
Iman Kaur Nakai
19 days
ਪਾਕਿਸਤਾਨ ਦੀ ਧਰਤੀ ਤੇ ਸਾਡਾ ਬਾਬਾ ਹੈ ਅਸੀਂ ਉਸ ਧਰਤੀ ਨੂੰ ਮੁਰਦਾਬਾਦ ਕਿੱਦਾਂ ਕਹੀਏ
44
117
667
@imankaur1
Iman Kaur Nakai
3 months
ਕੀ ਇਹ ਹੋਟਲ ਸਾਡੇ ਦਰਬਾਰ ਸਾਹਿਬ ਨਾਲੋਂ ਜ਼ਿਆਦਾ ਕੀਮਤੀ ਸੀ ??
Tweet media one
34
200
654
@imankaur1
Iman Kaur Nakai
3 months
ਜੇ ਇਸਾਈ ਹਿੰਦੂ ਮਸਲਮਾਨ ਪ੍ਰਚਾਰ ਕਰਨ ਤਾਂ ਕੋਈ ਗੱਲ ਨਹੀਂ ਜੇ ਸਿੱਖ ਅੰਮ੍ਰਤ ਛਕਾ ਦੇਣ ਤਾਂ NSA ਲਗਾ ਦਿੱਤਾ ਜਾਂਦਾ
10
172
644
@imankaur1
Iman Kaur Nakai
6 months
ਸ਼ੇਰਨੀਆਂ💪
13
114
629
@imankaur1
Iman Kaur Nakai
5 months
ਸਿੱਖਾਂ ਦੀ ਟੌਹਰ ਵੱਖਰੀ ਪਾਕਿਸਤਾਨੀਆਂ ਨੇ ਪਾਸਪੋਰਟ ਵੀ ਨਹੀਂ ਪੁੱਛਿਆ 💪
8
97
633
@imankaur1
Iman Kaur Nakai
3 months
ਲਓ ਜੀ ਅੰਮ੍ਰਿਤਸਰ ਸਾਹਿਬ ਵਿਖੇ ਹਿਮਾਚਲੀਆਂ ਨੂੰ ਰੋਕਣ ਦਾ ਕੰਮ ਹੋ ਗਿਆ ਸ਼ੁਰੂ ਇਹਨਾਂ ਗੁਰੂ ਦੋਖੀ ਪਹਾੜੀਆਂ ਜੁੱਤੀਆਂ ਬਿਨਾਂ ਸੂਤ ਵੀ ਨਹੀਂ ਆਉਣਾ
25
119
620
@imankaur1
Iman Kaur Nakai
3 months
ਜੇ ਇਹਨਾਂ ਬਾਹਮਣਾ ਦੀ ਥਾਂ ਕੋਈ ਸਿੱਖ ਹੁੰਦਾ ਤਾਂ ਗੋਦੀ ਮੀਡੀਆ ਨੇ ਖੌਰੂ ਪਾਅ ਪਾਅ ਹੁਣ ਨੂੰ ਆਵਦਾ ਸਟੂਡੀਓ ਪੱਟ ਮਾਰਨਾ ਸੀ
13
234
611
@imankaur1
Iman Kaur Nakai
3 months
ਭਾਰਤ ਜੋਰ ਲਆ ਲਵੇ ਸਿੱਖਾਂ ਦਾ ਰਾਜ ਆਉਣਾ ਹੀ ਆਉਣਾ ਹੈ ਬਾਪੂ ਜੀ
11
102
603
@imankaur1
Iman Kaur Nakai
4 months
ਥੋਡੇ ਵਾਲਿਆਂ ਦੇ ਰੜਕਦੀ ਹੋਊ ਸਾਡੇ ਵਾਲੇ ਪੰਜਾਬੀਆਂ ਦੇ ਦਿਲਾਂ ਚ ਵੱਸ ਗਈ ਓਹ ਕੁੜੀ
4
108
600
@imankaur1
Iman Kaur Nakai
5 months
ਭਾਈ ਅੰਮ੍ਰਿਤਪਾਲ 💪💪 ਚੜ੍ਹਦੀ ਕਲਾ
18
137
594
@imankaur1
Iman Kaur Nakai
2 months
ਤੁਸੀਂ ਐਵੇਂ ਹੀ ਅੰਦਰ ਵੜੇ ਬੈਠੇ ਹੋ ਤੁਹਾਡੇ ਕੋਲ ਐਡਾ ਵੱਡਾ ਵਿਰਸਾ ਆ
7
175
597
@imankaur1
Iman Kaur Nakai
29 days
52 ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਵਿਰੋਧ ਮੁਗਲਾਂ ਦਾ ਸਾਥ ਦਿੱਤਾ ਸੀ ਇਹ ਪਹਾੜੀਏ ਪਹਿਲੇ ਦਿਨੋਂ ਹੀ ਸਿੱਖ ਦੁਸ਼ਮਣ ਹਨ
11
141
580
@imankaur1
Iman Kaur Nakai
2 months
ਜਦੋਂ ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦੇ ਪਲੰਘ ਤੇ ਤੀਰ ਮਾਰਿਆ
16
82
579
@imankaur1
Iman Kaur Nakai
6 months
ਜਿਨ੍ਹਾਂ ਵਾਸਤੇ ਅਸੀਂ ਲੜੇ ਓਹਨਾਂ ਆਜ਼ਾਦ ਹੋਣ ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਸਾਡੇ ਬੱਚੇ ਮਾਰੇ ਬੀਬੀਆਂ ਨੂੰ ਬੇਪਰਦ ਕੀਤਾ ਬੱਚਿਆਂ ਦੇ ਸਿਰਾਂ ਤੋਂ ਮਾਪੇ ਖ਼ੋਏ😭
7
170
561
@imankaur1
Iman Kaur Nakai
26 days
ਸਾਂਝਾ ਪੰਜਾਬ
6
91
572
@imankaur1
Iman Kaur Nakai
2 months
ਖਾਲਸੇ ਨੂੰ ਖਤਮ ਕਰਨ ਵਾਲੇ ਆਪ ਮੁੱਕ ਗਏ ਪਰ ਖਾਲਸਾ ਅੱਜ ਵੀ ਹੈਗਾ ਅਤੇ ਰਹੂਗਾ
4
129
568
@imankaur1
Iman Kaur Nakai
4 months
ਆਹ ਹੁੰਦਾ ਰਿਹਾ ਅੱਜ ਤੱਕ
9
161
546
@imankaur1
Iman Kaur Nakai
6 months
ਪੰਜਾਬ ਚੋਂ ਪੰਜਾਬੀ ਮੁੱਕ ਰਹੇ
79
127
530
@imankaur1
Iman Kaur Nakai
6 months
ਵਜ਼ੀਰ ਖਾਂ ਨਾਲ 22 ਹਿੰਦੂ ਰਾਜੇ ਵੀ ਗੁਰੂ ਸਾਹਿਬ ਨੂੰ ਜਾਨੋਂ ਮਾਰਨ ਲਈ ਆਵਦੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਗੁਰੂ ਸਾਹਿਬ ਵਿਰੋਧ ਲੜ ਰਹੇ ਸੀ !! ਹਿੰਦੂ ਵੀਰ ਨੇ ਬੋਲਿਆ ਸੱਚ !
13
169
543
@imankaur1
Iman Kaur Nakai
2 months
ਜਦੋਂ ਸ਼ੇਰੇ ਪੰਜਾਬ ਨੇ ਡਿਲ੍ਹੋਜ਼ੀ ਨੂੰ ਆਖਿਆ ਸੀ ਛੇੜ ਨਾ ਨਹੀਂ ਅਠਾਂ ਦਿਨਾਂ ਚ ਤੇਰਾ ਰਾਜ ਸਮੁੰਦਰੋਂ ਪਾਰ ਸੁੱਟ ਦਿਆਂਗੇ
8
139
547
@imankaur1
Iman Kaur Nakai
1 month
ਮੁਗਲ ਵੀ ਕਹਿੰਦੇ ਹੁੰਦੇ ਸੀ ਕੇ ਅਸੀ�� ਸਿੱਖ ਖਤਮ ਕਰ ਦਿੱਤੇ ਪਰ ਪਰ
5
121
541
@imankaur1
Iman Kaur Nakai
1 month
ਸਵਾ ਲੱਖ ਦੀ ਐਸੀ ਦੀ ਤੈਸੀ
29
81
546
@imankaur1
Iman Kaur Nakai
2 months
ਪਹਿਲੇ ਸਾਨੂੰ ਵਿਦੇਸ਼ਾਂ ਨਾਲ ਲੜਵਾਇਆ ਫੇਰ ਸਾਨੂੰ ਜਰਾਇਮ ਪੇਸ਼ਾ ਦਾ ਮੈਡਲ ਦਿੱਤਾ
3
180
542
@imankaur1
Iman Kaur Nakai
3 months
ਅੱਜ ਸਿੱਖਾਂ ਨੂੰ ਹਰੀ ਸਿੰਘ ਨਲੂਏ ਵਰਗੇ ਲੀਡਰ ਦੀ ਲੋੜ ਹੈ
6
155
537
@imankaur1
Iman Kaur Nakai
5 months
ਵੋਟਾਂ ਪਾ ਦਿਉ ਖੱਡੂਰ ਸਾਹਿਬ ਵਾਲਿਓ ਅਣਖਾਂ ਤੇ ਗੱਲ ਆ ਗਈ
13
118
530
@imankaur1
Iman Kaur Nakai
23 days
ਖਾਲਸੇ ਰਾਜ ਦਾ ਫ਼ਰਕ
12
130
539
@imankaur1
Iman Kaur Nakai
2 months
ਸਾਡੇ ਦੋ ਐੱਮਪੀ ਹਨ ਇੱਕ ਨੂੰ ਜੇਲ੍ਹ ਵਿੱਚ ਢੱਕਿਆ ਹੋਇਆ ਅਤੇ ਦੂੱਜੇ ਨੂੰ ਬੋਲਣ ਨਹੀਂ ਦੇਂਦੇ
8
94
535
@imankaur1
Iman Kaur Nakai
19 days
ਬੰਦੀ ਸਿੰਘਾਂ ਦੇ ਮਾਪਿਆਂ ਦਾ ਦੁੱਖ😭😭
19
156
537
@imankaur1
Iman Kaur Nakai
2 months
ਭਾਰਤ ਤਾਂ ਸ਼ੈਅ ਹੀ ਕੋਈ ਨਹੀਂ ਅਸੀਂ ਤਾਂ ਅਬਦਾਲੀ ਨੂੰ ਨਿੱਕਰ ਪਾਅ ਕੇ ਭੱਜਣ ਤੇ ਮਜਬੂਰ ਕਰਤਾ ਸੀ
23
98
533
@imankaur1
Iman Kaur Nakai
4 months
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਰਟ ਵਿੱਚ ਸਿੰਘਾਂ ਦੇ ਕਾਫ਼ਲੇ 💪💪
9
104
527
@imankaur1
Iman Kaur Nakai
2 months
ਖਾਲੜਾ ਸਾਹਿਬ ਕੌਮ ਤੁਹਾਡੀ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗੀ 🙏
11
150
529
@imankaur1
Iman Kaur Nakai
4 months
ਫ਼ੇਰ ਇਹ ਚੀਕਾਂ ਮਾਰਨਗੇ ਕੇ ਖਾਲਸਾ ਧੱਕਾ ਕਰਦੈ
16
118
517
@imankaur1
Iman Kaur Nakai
2 months
ਆਵਦੇ ਘਰ ਚ ਕਮੀ ਹੋਵੇ ਤਾਂ ਕੋਈ ਆਵਦਾ ਪਿਓ ਨਹੀਂ ਬਦਲਦਾ ਹੁੰਦੈ
16
117
522
@imankaur1
Iman Kaur Nakai
5 months
ਮਹਾਰਾਜਾ ਰਣਜੀਤ ਸਿੰਘ ਸਮੇਂ ਪੜ੍ਹਾਈ ਲਿਖਾਈ ਚ ਪੰਜਾਬ ਅੰਗਰੇਜ਼ਾਂ ਨਾਲੋਂ ਅੱਗੇ ਸੀ !! ਜਿਸ ਨੂੰ ਅੰਗਰੇਜ਼ ਨੇ ਆ ਕੇ ਤਬਾਹ ਕਰ ਦਿੱਤਾ !! ਇਮਰਾਨ ਖ਼ਾਨ
8
130
516
@imankaur1
Iman Kaur Nakai
4 months
ਆ ਚੱਕੋ ਸੰਵਿਧਾਨ ਵਾਲਾ ਜਵਾਬ
10
101
517
@imankaur1
Iman Kaur Nakai
6 months
ਲਗਦਾ ਭੰਡ ਕਾਮਰੇਡ ਨੇ ਪੂਰਾ ਮਣ ਬਣਾ ਲਿਆ ਪੰਥ ਨਾਲ ਟੱਕਰ ਲੈਣ ਦਾ
23
202
518
@imankaur1
Iman Kaur Nakai
6 months
ਸੱਤਵੇਂ ਮਹਾਂਦੀਪ ਤੇ 💪💪💪
8
98
505
@imankaur1
Iman Kaur Nakai
13 days
ਏਥੇ ਬੰਨ੍ਹੇ ਹੁੰਦੇ ਸੀ 52 ਪਹਾੜੀ ਰਾਜੇ
8
179
520
@imankaur1
Iman Kaur Nakai
4 months
ਖੱਡੂਰ ਸਾਹਿਬ ਵਿੱਚ ਸਾਡੇ ਯੋਧਿਆਂ ਦੀਆਂ ਫੋਟੋਆਂ💪
4
88
510
@imankaur1
Iman Kaur Nakai
4 months
1984 ਚ ਉਹ ਪਰਿਵਾਰ ਜਿਨ੍ਹਾਂ ਦੇ ਸੂਰਮੇ ਪੁੱਤਾਂ ਨੇ ਸ਼੍ਰੀ ਆਕਾਲ ਤਖਤ ਦੀ ਹੋਈ ਬੇਅਦਬੀ ਨਾਂ ਸਹਾਰਦੇ ਹੋਏ ਪੰਥ ਲਈ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਹੀਦੀ ਦੀ ਦਾਤ ਪ੍ਰਾਪਤ ਕੀਤੀ ਭਾਈ ਗੁਰਮੁਖ ਸਿੰਘ ਅਤੇ ਭਾਈ ਭਗਵਾਨ ਸਿੰਘ ਪਿੰਡ ਚੱਬਾ
9
115
505
@imankaur1
Iman Kaur Nakai
4 months
ਭਾਊ ਭਾਊ ਹੋਈ ਪਾਈ💪💪💪💪
11
98
503
@imankaur1
Iman Kaur Nakai
2 months
ਮੈਂ ਆਵਦੀ ਜ਼ਿੰਦਗੀ ਵਿੱਚ ਪਹਿਲੇ ਕਦੇ ਇਹੋਜੀ 26 ਜਨਵਰੀ ਨਹੀਂ ਦੇਖੀ
13
63
496
@imankaur1
Iman Kaur Nakai
26 days
ਆਹ ਸੁਣ ਲਓ ਜੇਹੜੇ ਕਹਿੰਦੇ ਪੰਜਾਬ ਅੱਡ ਹੋਕੇ ਭੁੱਖਾ ਮਰ ਜੂ ਪੰਜਾਬ ਸਾਰੇ ਭਾਰਤ ਦਾ ਢਿੱਡ ਭਰਦਾ
19
175
497
@imankaur1
Iman Kaur Nakai
7 months
ਬਾਬਾ ਨਾਨਕ ਐਵੇਂ ਮੂਰਖਾਂ ਨੂੰ ਸਮਝਾਉਂਦਾ ਰਿਹਾ ਮੂਰਖ ਅੱਜ ਵੀ ਓਥੇ ਹੀ ਖੜ੍ਹੇ ਹਨ
Tweet media one
89
45
483
@imankaur1
Iman Kaur Nakai
6 months
ਭੰਡ ਨੂੰ ਸਵਾਲ ਪੁੱਛਣਾ ਬਣਦਾ ਹੈ ਕੇ ਇੱਕ ਪਾਸੇ ਸ਼ਰਾਬ ਘੋਟਾਲੇ ਵਿੱਚ ਗਿਰਫ਼ਤਾਰ ਕੇਜਰੀਵਾਲ ਦੀ ਰਿਹਾਈ ਵਾਸਤੇ ਤੁਸੀਂ ਭੁੱਖ ਹੜਤਾਲ ਕਰਦੇ ਹੋ ਅਤੇ ਦੂਜੇ ਪਾਸੇ ਕੌਮ ਦੀ ਗੱਲ ਕਰਨ ਵਾਲੇ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਵਾਲਿਆਂ ਨੂੰ ਅਰੈਸਟ ਕਰਦੇ ਹੋ !! ਪਤਰਕਾਰ :: ਸੁਖਵਿੰਦਰ ਸਿੰਘ ਸਿੱਧੂ
21
168
474
@imankaur1
Iman Kaur Nakai
4 months
ਸਿੰਘਾ ਜਾਗ ਬਈ ਹੁਣ ਜਾਗੋ ਆਈ ਆ
9
68
465
@imankaur1
Iman Kaur Nakai
4 months
ਪੰਜਾਬੀਓ ਪੰਜਾਬ ਦੀ ਧੀ ਨੂੰ ਕੱਲਾ ਨਾਂ ਛੱਡਿਓ
21
101
475
@imankaur1
Iman Kaur Nakai
2 months
ਜੇ ਪੰਜਾਬ ਵੱਖ ਹੋ ਗਿਆ ਤਾਂ ਇਹਨਾਂ ਨੰਗ ਮਲੰਗ ਭਾਰਤੀਆਂ ਭੁੱਖ ਨਾਲ ਮਰ ਜਾਣਾ ਇਹ ਲੁੱਟ ਕੇ ਖਾ ਰਹੇ ਪੰਜਾਬ ਨੂੰ
17
136
475
@imankaur1
Iman Kaur Nakai
15 days
ਸਿੱਖ ਇਹ ਦੇਸ਼ ਵਿੱਚ ਕੋਈ ਚਾਰਾ ਨਹੀਂ ਕਿਨਹੂੰ ਤੁਸੀਂ ਚਰ ਜਾਓਗੇ
10
143
476
@imankaur1
Iman Kaur Nakai
15 days
ਪੰਜਾਬ ਦੀ ਧਰਤੀ ਕੁਰਲਾ ਕੁਰਲਾ ਕਹਿ ਰਹੀ ਹੈ ਉਠੋ
11
102
476
@imankaur1
Iman Kaur Nakai
3 months
ਸਾਡੇ ਨਾਲ ਭਾਰਤ ਨੇ ਵਾਅਦਾ ਕੀਤਾ ਸੀ ਕਿ ਸਿੱਖਾਂ ਨੂੰ 7 ਸਟੇਟਾਂ ਦਿਆਂਗੇ ਪਰ ਐਂਡ ਨੂੰ ਸਾਥੋਂ ਹਿਮਾਚਲ ਹਰਿਆਣਾ ਵੀ ਖੋਹ ਲਿਆ
5
169
470
@imankaur1
Iman Kaur Nakai
2 months
ਸਿੱਖਾਂ ਭਾਰਤ ਦੇ ਆਜ਼ਾਦੀ ਦਿਵਸ ਨੂੰ ਕਾਲੇ ਦਿਹਾੜੇ ਵਜੋ ਮਨਾਇਆ
10
107
475
@imankaur1
Iman Kaur Nakai
2 months
ਸੰਗਰੂਰ ਦਾ ਇਹ ਪਿੰਡ ਕੀਹਨੇ ਕੀਹਨੇ ਦੇਖਿਆ ਹੈ???
20
128
471
@imankaur1
Iman Kaur Nakai
1 month
ਸਿੱਖ ਕੌਮ ਦੀਆਂ ਵਡਿਆਈਆਂ🙏
7
119
468
@imankaur1
Iman Kaur Nakai
5 months
ਮਾਨ ਸਾਹਿਬ ਦੇ ਇਸ ਫ਼ੈਸਲੇ ਬਾਰੇ ਤੁਸੀਂ ਕੀ ਕਹੋਗੇ ??
Tweet media one
26
58
459
@imankaur1
Iman Kaur Nakai
6 months
ਵਾਹਿਗੁਰੂ
10
74
459
@imankaur1
Iman Kaur Nakai
1 month
ਪਹਿਲੇ ਧੱਕੇ ਨਾਲ ਮਾਰਦੇ ਹੁੰਦੇ ਸੀ ਹੁਣ ਤਾਂ ਆਵਦੀ ਖੁਸ਼ੀ ਨਾਲ ਹੀ ਮਰੀ ਜਾਂਦੇ
5
110
462
@imankaur1
Iman Kaur Nakai
3 months
ਗੁਰੂ ਸਾਹਿਬ ਨੇ ਤੇਤੀ ਕਰੋੜ ਦੇਵੀ ਦੇਵਤਿਆਂ ਦਾ ਭਾਰ ਸਾਡੇ ਮੋਢਿਆਂ ਤੋਂ ਲਾਹ ਕੇ ਆਵਦਾ ਸਿੱਖ ਬਣਾਇਆ
9
123
457
@imankaur1
Iman Kaur Nakai
6 months
ਹੋਰ ਗੁਲਾਮੀ ਨੂੰ ਕਿਹੜੇ ਬੁੰਦੇ ਲੱਗੇ ਹੁੰਦੇ ਅਜਿਹੀ ਹੀ ਹੁੰਦੀ ਆ
43
187
442
@imankaur1
Iman Kaur Nakai
5 months
ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਪੁੱਜੇ ਪਿੰਡ ਤੂਤ ਵਿੱਚ ਜ਼ੋਰਦਾਰ ਸਵਾਗਤ 💪
11
98
438
@imankaur1
Iman Kaur Nakai
2 months
ਸੰਤ ਭਿੰਡਰਾਂਵਾਲੇ
7
67
448
@imankaur1
Iman Kaur Nakai
2 months
ਅਸਲ ਦੇਵੀ
3
89
446
@imankaur1
Iman Kaur Nakai
2 months
ਬਾਬਰ ਦਾ ਇਤਿਹਾਸ ਤਾਂ ਪੜ੍ਹਾਇਆ ਜਾਂਦਾ ਪਰ ਗੁਰੂ ਸਾਹਿਬ ਦਾ ਇਤਿਹਾਸ ਕਿਉਂ ਨਹੀਂ ਪੜ੍ਹਾਇਆ ਜਾਂਦਾ???
11
109
438
@imankaur1
Iman Kaur Nakai
2 months
ਜੇ ਅੱਜ ਪੰਜਾਬ ਅਜ਼ਾਦ ਹੁੰਦਾ ਤਾਂ ਵਿਸ਼ਵ ਦਾ ਚੈਂਪੀਅਨ ਪੰਜਾਬ ਹੁੰਦਾ
9
91
437
@imankaur1
Iman Kaur Nakai
6 months
ਨਾਂ ਭੁੱਲਣ ਯੋਗ 😭
26
196
428
@imankaur1
Iman Kaur Nakai
1 month
ਸਾਨੂੰ ਧਾਰਮਿਕ ਤੌਰ ਤੇ ਵਰਤਣ ਦੀ ਕੋਸ਼ਿਸ਼ ਕੀਤੀ ਜਾਂਦੀ
5
105
430
@imankaur1
Iman Kaur Nakai
6 months
ਗੱਲ ਸੁਣ ਪੀਲੀ ਪੱਗ ਵਾਲਿਆ
13
106
424
@imankaur1
Iman Kaur Nakai
5 months
ਫ਼ੇਰ ਕਹਿ ਦੇਣਗੇ ਕੇ ਪੰਜਾਬੀ ਵੇਹਲੜ ਹਨ ਕੰਮ ਕਰ ਕੇ ਰਾਜ਼ੀ ਨਹੀਂ !! ਜੇਹੜੇ ਪੰਜਾਬੀ ਕੰਮ ਕਰਨਾ ਚਾਹੁੰਦੇ ਹਨ ਓਹਨਾਂ ਨੂੰ ਕੋਈ ਕੰਮ ਕਰਨ ਨਹੀਂ ਦੇਂਦਾ
8
138
425
@imankaur1
Iman Kaur Nakai
5 months
ਸਿੱਖੀ ਦੇ ਮਾਰਗ ਤੇ ਚੱਲਣਾ ਕੰਡਿਆਂ ਦੀ ਸੇਜ ਹੈ ਗੁਰੂ ਦਆ ਸੱਚਾ ਸਿੱਖ ਹੀ ਚੱਲ ਸਕਦਾ
14
92
424
@imankaur1
Iman Kaur Nakai
2 months
ਗਿੱਦੜ ਬਹੁਤ ਭੌਂ_ਕਦਾ ਸੀ
13
42
428
@imankaur1
Iman Kaur Nakai
1 month
ਪੰਜਾਬ ਨੂੰ ਇਨਸਾਫ਼ ਮਿਲੇ ਇਹੀ ਅਰਦਾਸ ਹੈ
7
119
426
@imankaur1
Iman Kaur Nakai
24 days
ਅਸਲ ਗੱਦਾਰ ਕੌਣ ?????
16
128
427
@imankaur1
Iman Kaur Nakai
6 months
ਪੰਜਾਬ ਵਰਗਾ ਕੋਈ ਦੇਸ਼ ਨਹੀਂ ਅਤੇ ਖਾਲਸਾ ਰਾਜ ਵਰਗਾ ਕੋਈ ਰਾਜ ਨਹੀਂ
6
111
416
@imankaur1
Iman Kaur Nakai
6 months
ਲਗਦਾ ਬੇਅੰਤੇ ਬੁੱਚੜ ਦੀ ਰੂਹ ਆ ਗਈ ਭਗਵੰਤ ਮਾਨ ਚ !! ਇਹ ਅਸਲ ਚ ਚਾਹੁੰਦੇ ਕੀ ਹਨ ?? ਸਿੱਖਾਂ ਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਿਓਂ ਚੇਤੇ ਕਰਵਾਉਂਦੇ ਇਹ ਲੋਕ ??
21
139
409
@imankaur1
Iman Kaur Nakai
2 months
ਵਾਜਪਾਈ ਹੁਣੀ ਚੀਨ ਕੋਲ ਗਏ ਸੀ ਕੇ ਸਾਡਾ ਏਰੀਆ ਸਾਨੂੰ ਦਿਓ ਅਗਲੇ ਕਹਿੰਦੇ ਇਹ ਸਿੱਖ ਰਾਜ ਦਾ ਹਿੱਸਾ ਸੀ ਜਦੋਂ ਮੁੜ ਸਿੱਖ ਰਾਜ ਆਊਗਾ ਅਸੀਂ ਓਹਨਾਂ ਨੂੰ ਦੇ ਦਿਆਂਗੇ
14
129
416
@imankaur1
Iman Kaur Nakai
4 months
ਅਸਾਂ ਡੱਬਾਂ ਵਿੱਚ ਰਖਣੇ ਨੇ ਬੰਬ ਜੀ
3
86
411
@imankaur1
Iman Kaur Nakai
2 months
ਵਾਹਿਗੁਰੂ ਵਾਹਿਗੁਰੂ 🙏
10
67
414
@imankaur1
Iman Kaur Nakai
3 months
ਜੇ ਦਸਮ ਗ੍ਰੰਥ ਤਿਆਗ ਦਿੱਤੀ ਤਾਂ ਫੇਰ ਪੰਥ ਕੋਲ ਬਚੂਗਾ ਕੀ?
11
84
411
@imankaur1
Iman Kaur Nakai
2 months
ਹਿੰਦੂਆਂ ਨੇ ਸਦੀਆਂ ਮਾਵਾਂ ਭੈਣਾਂ ਨਾਲ ਕੀ ਕੀਤਾ ਅਤੇ ਇਹ ਸਾਡੇ ਕਿੱਡੇ ਕੂ ਸੱਕੇ ਆ ਏਸ ਵੀਡਿਓ ਚ ਦੇਖ ਲਓ
12
171
413
@imankaur1
Iman Kaur Nakai
3 months
ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦੀ ਗੱਲ ਨਾਲ ਕੌਣ ਕੌਣ ਸਹਿਮਤ ਹੈ??? ��ਮੈਂਟਾਂ ਚ ਦੱਸੋ
10
79
406
@imankaur1
Iman Kaur Nakai
5 months
ਖੱਡੂਰ ਸਾਹਿਬ ਵਾਲਿਓ ਇਸ ਵਾਰ ਤੁਹਾਡੀ ਪਰਖ ਦਾ ਸਮਾਂ ਹੈ ਕੇ ਤੁਸੀਂ ਨਸ਼ੇ ਛਡਵਾਉਣ ਵਾਲਿਆਂ ਦੇ ਨਾਲ ਹੋ ਯਾਂ ਨਸ਼ੇ ਵੇਚਣ ਵਾਲਿਆਂ ਦੇ ਨਾਲ ਹੋ
11
126
407
@imankaur1
Iman Kaur Nakai
15 days
ਗੋਰੇ ਵੀ ਲਿਖ ਗਏ ਪੰਜਾਬ ਵਿਖੇ ਕੋਈ ਮੰਗਤਾ ਨਹੀਂ ਹੁੰਦਾ ਸੀ ਕੋਈ ਚੋਰ ਨਹੀਂ ਹੁੰਦਾ ਸੀ
6
130
412