ਪੰਜਾਬੀ ਕਾਮਰੇਡ ਦੀ ਉਪਾਦੀ ਲੈਣ ਲਈ ਬੰਦੇ ਕੋਲ ਇਕ ਝੋਲਾ, ਬੀੜੀ ਦਾ ਬੰਡਲ , ਕਾਮਰੇਡੀ ਕਿਤਾਬਾ ਅਤੇ ਇੱਕ ਸਾਈਕਲ ਚਾਹੀਦਾ ਹੈ।
ਬਾਕੀ ਸਾਈਕਲ ਬਿਨਾ ਸਟੈਂਡ ਤੋ ਆ ਕਿਉ ਕੇ ਕਾਮਰੇਡਾ ਦਾ ਕੋਈ ਸਟੈਂਡ ਨਹੀਂ
ਏਨਾ ਨੇ ਰਹਿਣਾ ਪੱਛਮੀ ਦੇਸ਼ਾ ਵਿੱਚ ਪਰ ਤਾਰੀਫਾ ਕਰਨੀਆ ਰਸ਼ੀਆ ਦੀਆ
ਕਦੇ ਸੁਣਿਆ ਕੋਈ ਕਾਮਰੇਡ ਪੱਕਾ ਰਹਿਣ ਰਸ਼ੀਆ ਗਿਆ ਹੋਵੇ?