DC Patiala Profile Banner
DC Patiala Profile
DC Patiala

@DCPatialaPb

3,324
Followers
34
Following
2,323
Media
4,006
Statuses

Official X account of the Office Deputy Commissioner and District Administration, Patiala

Patiala, India
Joined April 2022
Don't wanna be here? Send us removal request.
Pinned Tweet
@DCPatialaPb
DC Patiala
28 days
ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਉਪਲਬਧ -ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਲਈ ਤਤਪਰ -ਜ਼ਿਲ੍ਹੇ ਦੇ ਕਿਸਾਨਾਂ ਨੇ ਪਿਛਲੇ ਸਾਲ ਵੀ ਅੱਗ ਬਹੁਤ ਘੱਟ ਲਗਾਈ ਪਰ ਇਸ ਵਾਰ ਖੇਤਾਂ ‘ਚ ਬਿਲਕੁਲ ਵੀ ਅੱਗ ਨਹੀਂ ਲਾਉਣੀ #Stopstubbleburning
1
8
35
@DCPatialaPb
DC Patiala
1 year
Congratulations 🎉 to Patiala’s Afrid Afroz, an air cadet & NDA topper, who won the President's Gold Medal for standing first in the overall order of merit. He made his parents proud, aspires to be a fighter pilot. Afrid was a student at the Army Public School, Patiala
Tweet media one
Tweet media two
34
76
864
@DCPatialaPb
DC Patiala
11 months
Visited Nabha area with SSP Varun Sharma to inspect the stubble burning issue. Successfully extinguished farm fires at two sites in vill Rohta-Rohti Moura. Encouraged farmers to use the chatbot 7380016070 for acquiring machines & emphasized the importance of #StopStubbleBurning 🔥
56
111
619
@DCPatialaPb
DC Patiala
1 year
Today commended & felicitated Sepoy Navaneetha Krishnan D, deployed at Patiala AMC, #IndianArmy @adgpi for his selfless act of saving the life of a girl. The Jawan jumped into the fast-flowing Bhakra Canal, on 16th June to rescue the drowning girl & saved her life @ANI @PTI_News
33
59
459
@DCPatialaPb
DC Patiala
2 years
ਕੁਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ 'ਪ੍ਰਦਰਸ਼ਨਕਾਰੀਆਂ ਵਲੋਂ SHO ਦਾ ਹੱਥ ਕੱਟੇ ਜਾਣ' ਦੀ ਖਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ। @CMOPb @PunjabGovtIndia @BhagwantMann @DproPatiala @SspPatiala @PatialaPolice
31
93
362
@DCPatialaPb
DC Patiala
1 year
. #TeamPatiala is monitoring the situation wrt rainfall continuously & have issued evacuation orders for some houses alongside Badi Nadi at Arai Majra. Requesting all to cooperate with the Admin. As such, there is no reason to panic. But just to be alert…
14
88
340
@DCPatialaPb
DC Patiala
1 year
Requesting all to reach Distt Admin or on the helpline number 0175-2311321. There is no need to panic #TeamPatiala continuously monitoring the situation and teams are working at badi nadi (gopal colony & sunny enclave),… 1/2
11
71
305
@DCPatialaPb
DC Patiala
1 year
ਸੰਕਟ ਦੀ ਘੜ੍ਹੀ ਚ ਸਾਡੇ ਨਾਗਰਿਕਾਂ ਦੀ ਨਿਰਸਵਾਰਥ ਸੇਵਾ ਲਈ ਅੱਗੇ ਆਈਆਂ NGOs ਦਾ ਧੰਨਵਾਦ & specially @Khalsa_Aid who is helping in relief efforts, Rescue, Aid… & assistance is being provided to the needy by @amarpreet_ka @khalsaaid_india … Thanks 🙏🏻 #TeamPatiala @AAPbalbir @PunjabGovtIndia
13
55
296
@DCPatialaPb
DC Patiala
2 years
ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਤੇ ਗ਼ਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਸਥਾਪਤ -ਗ਼ਲਤ ਪੋਸਟਾਂ ਦੀ ਸੂਚਨਾ ਦੇਣ ਲਈ ਸਾਈਬਰ ਸੈੱਲ ਦਾ ਵਟਸਐਪ 9592912900 ਤੇ ਈਮੇਲ ਜਾਰੀ -ਟਵਿਟਰ 'ਤੇ ਡਾਇਰੈਕਟ ਮੈਸੇਜ ਵੀ ਕੀਤਾ ਜਾ ਸਕਦਾ ਹੈ @sawhney_sakshi -ਗ਼ਲਤ ਸੂਚਨਾ, ਅਫ਼ਵਾਹ ਜਾਂ ਭੜਕਾਊ ਪੋਸਟ ਨੂੰ ਸ਼ੇਅਰ ਨਾ ਕਰੋ
Tweet media one
Tweet media two
22
107
260
@DCPatialaPb
DC Patiala
1 year
As per orders of Respected CM Sir @BhagwantMann ji, #TeamPatiala is on the ground & visited low laying areas Ghaghar & other Rivers/Nadis, assessed the situation due to heavy rains. ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ, ਘੱਗਰ ਤੇ ਹੋਰਨਾਂ ਨਦੀਆਂ ਦਾ ਜਾਇਜ਼ਾ ਲਿਆ situation is under control
14
93
258
@DCPatialaPb
DC Patiala
10 months
ਆਪ ਜੀ ਨੂੰ ਖੁੱਲ੍ਹਾ ਸੱਦਾ You are all cordially invited ਬਾਰਾਂਦਰੀ ਵਿਖੇ, 15 ਤੇ 16 ਦਸੰਬਰ ਨੂੰ ਗੁਲਦਾਉਦੀ ਸ਼ੋਅ ਤੇ ਅਮਰੂਦ ਮੇਲਾ, ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, -ਗੁਲਦਾਉਦੀ ਤੇ ਅਮਰੂਦ ਦੀਆਂ ਵੱਖ-ਵੱਖ ਕਿਸਮਾਂ, ਆਰਗੈਨਿਕ ਖਾਣੇ ਤੇ ਵਸਤਾਂ, ਬੱਚਿਆਂ ਦਾ ਕੋਨਾ ਹੋਵੇਗਾ ਖਿਚ ਦਾ ਕੇਂਦਰ
6
30
213
@DCPatialaPb
DC Patiala
1 year
As per directions of CM Sir @BhagwantMann #TeamPatiala is working 24 hrs Checking bhoot nath mandir, choti nadi
19
41
198
@DCPatialaPb
DC Patiala
11 months
🪔ਆਪ ਸਭ ਨੂੰ ਦਿਵਾਲੀ, ਬੰਦੀਛੋੜ ਦਿਵਸ ਤੇ ਆ ਰਹੇ ਗੁਰਪੁਰਬ ਦੀ ਹਾਰਦਿਕ ਵਧਾਈ 🪔Warm #Diwali2023 Bandi Chod Diwas wishes to #Patialviz ! Radiate joy with eco-conscious celebrations. Embrace #GreenDiwali -eco-friendly practices, green firecrackers, & clay lamps. Swachh, green, joyous Diwali!🌿✨
15
36
199
@DCPatialaPb
DC Patiala
1 year
02 rescues done successfully, residents of Malkan Rudki & Rohar Jagir, (Dudhan Sadhan) who were stuck in deep waters Kudos to #TeamPatiala & #IndianArmy who is saving the precious lives ਦੂਧਨਸਾਧਾਂ ਸਬ ਡਵੀਜਨ ਚ ਦੋ ਕੀਮਤੀ ਜਾਨਾਂ ਬਚਾਈਆਂ @BhagwantMann @CsPunjab
7
47
193
@DCPatialaPb
DC Patiala
1 year
ਮੁੱਖ ਮੰਤਰੀ ਜੀ ਦੇ ਹੁਕਮਾਂ 'ਤੇ ਅੱਜ ਸਵੇਰੇ 7:30 ਵਜੇ ਪਟਿਆਲਾ ਦੇ ਸਰਕਾਰੀ ਦਫ਼ਤਰ ਖੁੱਲ੍ਹੇ ਤੇ ਨਾਗਰਿਕਾਂ ਦੀ ਸੇਵਾ 'ਚ ਹਾਜ਼ਰ As per directions of CM sir @BhagwantMann ji #TeamPatiala is present in all Govt offices at 7:30am, we are committed to serve our citizens with full zeal of work is worship
11
44
183
@DCPatialaPb
DC Patiala
2 years
We #TeamPatiala on the directions of CM @BhagwantMann launched a special program #I_Aspire_Leadership for students of @PunjabGovtIndia schools & Ist aspirant is Mahfuza,a student of Govt Smart School Model Town, who Learnt about admin after becoming a one day DC/SSP @harjotbains
13
44
190
@DCPatialaPb
DC Patiala
1 year
ਪਾਤੜਾਂ-ਖਨੌਰੀ ਪੁਲ 'ਤੇ #NDRF ਦੇ ਜਵਾਨ ਸਾਡੇ ਹੀਰੋ, ਜਿਨ੍ਹਾਂ ਨੇ ਘੱਗਰ ਦੇ ਤੇਜ ਪਾਣੀ ਦੇ ਵਹਾਅ ਵਿਚ ਆਪਣੀ ਜਾਨ 'ਤੇ ਖੇਡ ਕੇ ਟਰੱਕ ਸਵਾਰਾਂ ਦੀ ਜਾਨ ਬਚਾਈ.. @CsPunjab @BhagwantMann @DproPatiala @NDRFHQ @ANI @PTI_News NDRF #TeamPatiala rescue operations
6
43
184
@DCPatialaPb
DC Patiala
1 year
ਰਾਈਟ ਟੂ ਵਾਕ ਨੀਤੀ ਜਾਰੀ ਕਰਨ ਵਾਲਾ ਪਟਿਆਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ By Releasing the draft of Right to Walk Policy, Patiala district has become the first district in the country who took a major milestone in promoting pedestrian safety #TeamPatiala @BhagwantMann @PunjabGovtIndia
16
29
176
@DCPatialaPb
DC Patiala
1 year
It has come to the notice of Office of DC Patiala that there are certain media reports mis reporting that the DC Patiala has directed cancellation of visas or passports of farmers who burnt their stubble. It is categorically stated that no such orders have been passed….1/2
15
54
113
@DCPatialaPb
DC Patiala
1 year
Checking on new bus stand road #TeamPatiala is on high alert
10
29
162
@DCPatialaPb
DC Patiala
1 year
. #TeamPatiala bids a heartfelt farewell to AC UT @akshitaguptaIAS , who exhibited remarkable dedication during her field training. As Nodal Officer of Rehabilitation Camps, she played a crucial role in flood management. Wishing her the best for a successful future career! 🌟 #IAS
7
21
163
@DCPatialaPb
DC Patiala
1 year
ਸੇਵਾ ਕੇਂਦਰ 'ਚ ਸੇਵਾਵਾਂ ਪ੍ਰਾਪਤ ਕਰਨ ਵਾਲੇ ਨਾਗਰਿਕਾਂ ਨੂੰ ਹੁਣ ਫੀਸ ਦੀ ਰਸੀਦ SMS ਰਾਹੀਂ ਵੀ ਭੇਜੀ ਜਾਵੇਗੀ ਤੇ ਨਾਗਰਿਕ ਫੀਸ ਦੀ ਰਸੀਦ ਨੂੰ ਡਾਊਨਲੋਡ ਵੀ ਕਰ ਸਕਣਗੇ। ਪ੍ਰਸ਼ਾਸਨਿਕ ਸੁਧਾਰ ਵਿਭਾਗ ਪੰਜਾਬ ਨੇ ਇਹ ਸ਼ਲਾਘਾਯੋਗ ਤੇ ਵਾਤਾਵਰਣ ਪੱਖੀ ਪਹਿਲਕਦਮੀ ਕੀਤੀ ਹੈ #TeamPatiala
Tweet media one
12
11
156
@DCPatialaPb
DC Patiala
1 year
Discussed the #Flood like situation with MLA Rajpura @neenamittalAAP & #IndianArmy at SYL on Chandigarh-Rajpura road nr @ChitkaraU #TeamPatiala ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਸਦਾ ਤਤਪਰ
6
48
154
@DCPatialaPb
DC Patiala
1 year
🚩Urgent Alert ਪਾਤੜਾਂ ਤੋਂ ਖਨੌਰੀ ਰਸਤੇ 'ਤੇ ਪੁਲ ਨੁਕਸਾਨਿਆ ਗਿਆ ਹੈ, ਕਿਰਪਾ ਕਰਕੇ ਇਸ ਰਸਤੇ ਦੀ ਥਾਂ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ 🔴🔴🔴🔴 Patran to khanauri Bridge has been washed away - no movement on that side please
2
66
150
@DCPatialaPb
DC Patiala
1 year
Checking kohenoor colony, oppt side city mall PVR #TeamPatiala is working 24x7 to save our citizens
5
28
141
@DCPatialaPb
DC Patiala
1 year
Dear Patiala We have gone through a tough situation together & as things slowly return to normalcy, I want to thank each & every person for their patience & cooperation during this time. I also want to thank all the NGOs & the citizens who came forward to do sewa & helped us.1/2
Tweet media one
12
38
142
@DCPatialaPb
DC Patiala
1 year
ਸੂਲਰ-ਡਕਾਲਾ ਰੋਡ ਬੀੜ ਵਿਖੇ ਰਾਹਤ ਕਾਰਜ ਕਰ ਰਹੇ ਭਾਰਤੀ ਫ਼ੌਜ ਦੇ ਜਵਾਨ #TeamPatiala is on high alert
7
28
139
@DCPatialaPb
DC Patiala
1 year
ਰਾਤ 10:15 ਮਿਤੀ 9/09/23 #TeamPatiala & #IndianArmy Is on high alert & evacuation of people is going on around SYL ਟੀਮਾਂ ਰਾਜਪੁਰਾ ਨੇੜੇ (ਚਿਤਕਾਰਾ ਯੂਨੀਵਰਸਿਟੀ ਕੋਲ) SYL ਉਪਰ ਵਹਿ ਰਹੇ ਸ਼ਿਵਾਲਿਕ ਫੁਟਹਿਲਜ ਦੇ ਸ਼ੀਟ ਫਲੋਅ ਕਰਕੇ ਪੈਦਾ ਹੋਈ ਜਲ ਭਰਾਵ ਦੀ ਸਥਿਤੀ 'ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨ ਲਈ ਮੁਸਤੈਦ…
7
34
139
@DCPatialaPb
DC Patiala
1 year
ਦੇਸ਼ ਦਾ ਪਹਿਲਾ ਜ਼ਿਲ੍ਹਾ #TeamPatiala Must read #RightToWalk ਪੜ੍ਹਨ ਲਈ👇🏻 ਲਿੰਕ 'ਤੇ ਜਾਓ 'ਪੈਦਲ ਚੱਲਣ ਦੇ ਅਧਿਕਾਰ ਦੀ ਨੀਤੀ'👆ਚ ਹੋਰ ਸੁਧਾਰਾਂ ਲਈ ਈਮੇਲ ਕੀਤੀ ਜਾ ਸਕਦੀ ਹੈ To bring more improvements in the #RightToWalk policy anyone can email suggestions at drscptl @gmail .com
11
21
133
@DCPatialaPb
DC Patiala
1 year
ਪਰਾਲੀ ਸਾੜਨ ਤੋਂ ਰੋਕਣ ਦੇ ਉਪਰਾਲੇ ਜਾਰੀ, ਮੁੱਖ ਮੰਤਰੀ @BhagwantMann ਜੀ ਦੇ ਹੁਕਮਾਂ ‘ਤੇ #TeamPatiala ਤਤਪਰ 1500 MT paddy straw collected by SPS Eco-friendly fuels at village Kamaspur from villages Dhanetha, Rajla, Gajju Majra, Lalochi, Kamaspur, Asmanpur, Fatehpur, Dhagraba of Dist Patiala
7
80
132
@DCPatialaPb
DC Patiala
1 year
We salute the dedication & hard work of our veterinary doctors, inspectors & class 4 employees in Patiala, who are working round the clock as rescue operations in the flood affected areas.They are providing medical care & relief to the animals & livestock in distress #TeamPatiala
2
29
128
@DCPatialaPb
DC Patiala
1 year
Given the situation of rising waters of the nadi & it entering into the premises of the urban estate, we are evacuating at urban estate 2 & Chinar bagh. Phase 1 is on alert. Please don't panic. I am at the spot with my team & arrangements have been done at the Radha Soami Dera.
10
25
125
@DCPatialaPb
DC Patiala
1 year
As per directions of CM @BhagwantMann #TeamPatiala has carried out fogging and anti-mosquito activities in the flood affected areas of district. We are committed to prevent the spread of vector-borne diseases & ensure the health & safety of our people. #Fogging #AntiMosquito
Tweet media one
Tweet media two
Tweet media three
Tweet media four
6
41
118
@DCPatialaPb
DC Patiala
1 year
ਪਟਿਆਲਾ ਅਰਬਨ ਅਸਟੇਟ ਫੇਜ਼-1 ਦੇ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਦੇ ਯਤਨਾਂ ਵਿੱਚ ਸਹਿਯੋਗ ਕਰਨ।ਜੇਕਰ ਨਾਗਰਿਕਾਂ ਨੂੰ ਖਾਸ ਹਾਲਾਤ ਵਿੱਚ ਇਥੋਂ ਬਾਹਰ ਕੱਢਣ ਲਈ ਕਿਹਾ ਜਾ ਰਿਹਾ ਹੈ ਤਾਂ ਤੁਹਾਨੂੰ ਇਥੇ ਰੁਕੇ ਰਹਿਣ ਦੀ ਸਲਾਹ ਨਹੀਂ ਦਿੱਤੀ ਜਾਂਦੀ।ਕਿਉਂਕਿ ਪਾਣੀ ਦਾ ਪੱਧਰ ਕਾਫੀ ਉੱਚਾ ਹੈ। #TeamPatiala
Tweet media one
4
19
122
@DCPatialaPb
DC Patiala
1 year
ਘਿਉਰਾ ਤੇ ਸੱਸਾ ਗੁੱਜਰਾਂ ਦਾ ਦੌਰਾ ਕਰਕੇ ਪਾਣੀ ਵਿਚ ਘਿਰੇ ਪਿੰਡਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ Inspected the situation at vill Gheora and Sassa Gujran of Sub Division Samana
8
23
111
@DCPatialaPb
DC Patiala
2 years
2021 ਬੈਚ ਦੀ ਆਈਏਐਸ ਡਾ. ਅਕਸ਼ਿਤਾ ਗੁਪਤਾ ਨੇ ਪਟਿਆਲਾ ਦੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਮੀਨਾ ਗੁਪਤਾ ਤੇ ਡਾ. ਪਵਨ ਗੁਪਤਾ ਵੀ ਮੌਜੂਦ ਸਨ। 2021 batch IAS Dr Akshita Gupta assumed the charge of AC (UT) in the presence of her parents Meena Gupta & Principal Dr Pawan Gupta.
Tweet media one
Tweet media two
Tweet media three
3
5
111
@DCPatialaPb
DC Patiala
1 year
Regd the ongoing 7th UN #GlobalRoadSafety Week (15.05.2023 to 21.05.2023) activities, walking to my office as #NonMotorisedTransport . It is an eco-friendly initiative, which not only aims at checking pollution but also on improving the health of the individual. #TeamPatiala
16
10
107
@DCPatialaPb
DC Patiala
1 year
ਵੱਡੀ ਨਦੀ 'ਚ ਵਧਦੇ ਪਾਣੀ ਦੇ ਪੱਧਰ ਤੇ ਇਸ ਦੇ ਅਰਬਨ ਅਸਟੇਟ ਇਲਾਕੇ 'ਚ ਦਾਖਲ ਹੋਣ ਦੀ ਸਥਿਤੀ ਨੂੰ ਦੇਖਦੇ ਹੋਏ, ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਰਬਨ ਅਸਟੇਟ ਫੇਜ-2 ਤੇ ਚਿਨਾਰ ਬਾਗ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।ਜਦਕਿ ਫੇਜ਼ 1 ਵੀ ਅਲਰਟ 'ਤੇ ਹੈ। ਲੋਕਾਂ ਨੂੰ ਦੁਬਾਰਾ ਫਿਰ ਅਪੀਲ ਹੈ ਕਿ ਕਿਰਪਾ ਕਰਕੇ ਘਬਰਾਓ ਨਾ।
Tweet media one
Tweet media two
Tweet media three
13
20
107
@DCPatialaPb
DC Patiala
11 months
Govt ITI ਦਾ ਮਿਹਨਤੀ ਸਿਖਿਆਰਥੀ ਸੌਰਵ ਭਾਰਦਵਾਜ ਜੋ ਕਿ IAS ਬਣਨਾ ਚਾਹੁੰਦਾ ਹੈ, ਨਾਲ ਅੱਜ ਮੁਲਾਕਾਤ ਕਰਕੇ ਪੜ੍ਹਨ ਲਈ ਪ੍ਰੇਰਿਤ ਕੀਤਾ #TeamPatiala ਵੱਲੋਂ CM @BhagwantMann ਦੇ ਨਿਰਦੇਸ਼ਾ 'ਤੇ ਸ਼ੁਰੂ #I_Aspire_Leadership ਨੂੰ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ, ਸੌਰਵ ਸਾਇਕਲ ‘ਤੇ @Swiggy ਦਾ ਡਲਿਵਰੀ ਬੁਆਏ ਵੀ ਹੈ @harjotbains
6
22
99
@DCPatialaPb
DC Patiala
1 year
ਭਾਰੀ ਮੀਂਹ ਦੇ ਚਲਦਿਆਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚ 10 ਜੁਲਾਈ ਦੀ ਛੁੱਟੀ ਰਹੇਗੀ There would be a holiday in all schools and other educational institutions in district Patiala tomorrow ie 10.07.23. Formal orders to follow.
4
24
100
@DCPatialaPb
DC Patiala
1 year
Visited river Ghaggar site at Badshapur and assessed the on ground situation ਬਾਦਸ਼ਾਹਪੁਰ ਵਿਖੇ ਘੱਗਰ ਦਰਿਆ ਪਾਣੀ ਕਰਕੇ ਪੈਦਾ ਹੋਈ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਡਰੇਨੇਜ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ #TeamPatiala ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਪਿੰਡ ਵਾਸੀਆਂ ਨਾਲ ਵੀ ਗਲਬਾਤ ਕੀਤੀ ਤੇ ਉਨ੍ਹਾਂ ਦੇ ਸੁਝਾਓ ਵੀ ਲਏ।
5
17
99
@DCPatialaPb
DC Patiala
1 year
📣 Grateful to @MirrorNow & @iSamiakapoor for recognizing the dedicated efforts of #TeamPatiala during the #Floods . Thanks to CM Sir @BhagwantMann ji's guidance, we stood strong & served our people tirelessly. Together, we will rebuild & ensure a brighter future for Patiala. 🙏🏻
@MirrorNow
Mirror Now
1 year
#MonsoonMayhem | #IAS wades through troubled waters to help people "What we've done is just part of our duty": DY commissioner @sawhney_sakshi speaks to @iSamiakapoor
4
22
76
12
24
97
@DCPatialaPb
DC Patiala
1 year
Morning visited Rishi Colony & took stock of rescue operations and relief work #TeamPatiala ਰਿਸ਼ੀ ਕਲੋਨੀ ਵਿਖੇ ਐਨ.ਡੀ.ਆਰ.ਐਫ਼ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ।
Tweet media one
Tweet media two
Tweet media three
3
10
98
@DCPatialaPb
DC Patiala
2 years
Tweet media one
4
6
97
@DCPatialaPb
DC Patiala
1 year
Proud moment for Patiala! 🎉 Welcoming wrestling champion Jaskaran Dhaliwal, who clinched Gold at Junior Asian Championship U-20 in Jordan. It's a matter of pride for Patiala! Let this remarkable achievement inspire other children to reach for greatness.Keep it up! 💪🏽 @meet_hayer
5
13
91
@DCPatialaPb
DC Patiala
1 year
ਪਟਿਆਲਾ ਤੋਂ ਜੀਟੀ ਰੋਡ ਸਰਹਿੰਦ ਤੱਕ ਸੜਕ ਨੂੰ ਚਹੁੰਮਾਰਗੀ ਪ੍ਰਾਜੈਕਟ ਲਈ ਬਿਜਲੀ ਦੇ ਖੰਭੇ ਤੇ ਲਾਇਨਾਂ ਤਬਦੀਲ ਕਰਨ ਦਾ ਕੰਮ ਸ਼ੁਰੂ ਸੜਕ 'ਤੇ ਪੈਚ ਲਗਾਉਣ ਦੀ ਵੀ ਸ਼ੁਰੁਆਤ Before the start of four laning of Patiala to GT Road,Sirhind project, shifting of electricity poles and patch work started @BhagwantMann
Tweet media one
Tweet media two
Tweet media three
Tweet media four
14
19
92
@DCPatialaPb
DC Patiala
1 year
Presently the following colonies remain on alert - 1. Urban estate 1 2. Chaura 3. Hiranagar 4. Gobindbagh 5. Rose colony 6. Jagdish colony 7. Mathura colony 8. Teg bagh Due to the direction of flow that the water collected in the city is going towards.
6
33
88
@DCPatialaPb
DC Patiala
1 year
Hon’ble CM @BhagwantMann Sir’s Wife @PBGurpreetKaur paid homage to #Shaheed #UdhamSingh on his 84th martyrdom day in Sanour. Later, she graced the foundation stone laying ceremony of the New Bus Stand at Devigarh & visited nearby flood-affected villages. #MLA_Harmeet_Pathanmajra
Tweet media one
Tweet media two
Tweet media three
Tweet media four
6
16
86
@DCPatialaPb
DC Patiala
1 year
🌟Met & Extended best wishes to young cricketer Kanika Ahuja, representing the Indian women's cricket squad in the Asian Games, along with her father Surinder Ahuja & Coach Kamal Sandhu. #TeamPatiala stands firmly behind you, Kanika! Shine bright on the field! & go for the gold!🥇
4
17
87
@DCPatialaPb
DC Patiala
1 year
ਬੇਲਰਾਂ ਦੀ ਪਰਾਲੀ ਸੰਭਾਲਣ ਚ ਅਹਿਮ ਭੂਮਿਕਾ ਪਟਿਆਲਾ ਜਿਲ੍ਹੇ ਦੇ ਕਿਸਾਨ ਹੋਣ ਲੱਗੇ ਜਾਗਰੂਕ ਪਿੰਡ ਕਬੂਲਪੁਰ ਚ ਚੱਲ ਰਹੀ ਬੇਲਰ ਮਸ਼ੀਨ ਨਾਲ ਬਣਦੀਆਂ ਪਰਾਲੀ ਦੀਆਂ ਗੱਠਾਂ Bailing machine working in village Kaboolpur, block Ghanour #StopStubbleBurning 🔥 #ProgressiveFarmers
5
50
85
@DCPatialaPb
DC Patiala
3 years
CM @BhagwantMann ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ DC @sawhney_sakshi ਦੀ ਅਗਵਾਈ ਹੇਠ #DrBRAmbedkarJayanti ਮੌਕੇ ਲਗਾਏ ਜਨ ਸੁਵਿਧਾ ਕੈਂਪ ਵਿਚ ਸਰਕਾਰੀ ਸੇਵਾਵਾਂ ਲੈਣ ਵਾਲੇ ਲਾਭਪਾਤਰੀ @PunjabGovtIndia ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ਹੋਏ। ਨਾਭਾ ਦਾ ਪਿੰਡ ਕਕਰਾਲਾ ਦੇ ਵਾਸੀ
5
18
82
@DCPatialaPb
DC Patiala
1 year
I've been to badhshapur & Dudhan also the Ghaggar is above danger level and has breached in some places. The river water is away from the residences and all precaution is being taken. #IndianArmy & #NDRF are in operation along with the #TeamPatiala . @BhagwantMann @CsPunjab
4
16
82
@DCPatialaPb
DC Patiala
1 year
ਮੌਜੂਦਾ ਸੰਕਟ ਸਮੇਂ ਪ੍ਰੇਮ ਬਾਗ ਪੈਲੇਸ ਕੈਂਪ ਚ ਲਗਨ ਤੇ ਸ਼ਿਦਤ ਨਾਲ ਡਿਊਟੀ ਨਿਭਾਅ ਰਹੇ ਫਾਰਮਾਸਿਸਟ ਗੁਰਬਾਜ ਸਿੰਘ, ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ,ਮੈਂ ਪੀੜਤ ਪਰਿਵਾਰ ਦੇ ਦੁੱਖ ਚ ਸ਼ਰੀਕ ਹੁੰਦਿਆਂ ਪਰਮਾਤਮਾ ਕੋਲ ਉਸਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦੀ ਹਾਂ।
Tweet media one
10
16
84
@DCPatialaPb
DC Patiala
1 year
Today took stock of #AamAadmiClinics ਜ਼ਿਲ੍ਹੇ ਅੰਦਰ ਚੱਲ ਰਹੇ 45 ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ @PunjabGovtIndia ਵੱਲੋਂ ਬਿਹਤਰ ਸਿਹਤ ਸੇਵਾਵਾਂ ਲੋਕਾਂ ਦੇ ਘਰਾਂ ਦੇ ਨੇੜੇ ਹੀ ਪ੍ਰਦਾਨ ਕਰਨ ਲਈ 1st, 2nd ਤੇ 3rd ਪੜਾਅ ਤੋਂ ਬਾਅਦ ਹੁਣ ਚੌਥੇ ਪੜਾਅ ਹੇਠ ਵੀ ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
7
19
83
@DCPatialaPb
DC Patiala
1 year
Thanks many NGOs volunteers & specially @NavdeepDhingra4 and his friends rescued many families and distributed water bottles, milk, maggi, rusk and biscuits #TeamPatiala ਵਲੋਂ ਔਖੀ ਘੜ੍ਹੀ 'ਚ ਨਾਗਰਿਕਾਂ ਦੀ ਸੇਵਾ ਲਈ ਅੱਗੇ ਆਉਣ ਵਾਲਿਆਂ ਦਾ ਧੰਨਵਾਦ
2
15
78
@DCPatialaPb
DC Patiala
1 year
Patialviz will get a dedicated #cycling corridor soon ਪਟਿਆਲਵੀਆਂ ਨੂੰ ਜਲਦ ਮਿਲੇਗਾ ਸਾਇਕਲਿੰਗ ਟਰੈਕ ਦਾ ਤੋਹਫ਼ਾ -ਠੀਕਰੀਵਾਲ ਚੌਂਕ ਤੋਂ ਵਾਈ.ਪੀ.ਐਸ. ਚੌਂਕ ਤੱਕ ਸੜਕ ਪਾਇਲਟ ਪ੍ਰਾਜੈਕਟ ਵਜੋਂ ਬਣੇਗੀ ਪਟਿਆਲਾ ਦੀ ਪਹਿਲੀ ਸਾਇਕਲਿੰਗ ਲੇਨ -ਬੁੰਗੇ ਇੰਡੀਆ ਨੇ ਟਰੈਕ ਬਣਾਉਣ ਲਈ ਸਮਾਨ #TeamPatiala ਨੂੰ ਸੌਂਪਿਆ @BhagwantMann
9
9
79
@DCPatialaPb
DC Patiala
1 year
ਲੋਕਾਂ ਨੂੰ ਅਪੀਲ ਵੱਡਾ ਅਰਾਈ ਮਾਜਰਾ ਵਿਖੇ ਵੱਡੀ ਨਦੀ ਦੇ ਨੇੜੇ ਪੈਂਦੇ ਘਰਾਂ ਦੇ ਵਸਨੀਕਾਂ ਲਈ ਰਿਹਾਇਸ਼ ਦੇ ਬਦਲਵੇਂ ਪ੍ਰਬੰਧ ਵਜੋਂ ਦੇਵੀਗੜ੍ਹ ਰੋਡ 'ਤੇ ਪ੍ਰੇਮ ਬਾਗ਼ ਪੈਲੇਸ ਚ #TeamPatiala ਵਲੋਂ ਰਹਿਣ-ਸਹਿਣ ਦੇ ਪ੍ਰਬੰਧ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ 9872200663 ਫਲੱਡ ਕੰਟਰੋਲ ਰੂਮ ਨੰਬਰ 0175 2350550 ‘ਤੇ ਸੰਪਰਕ ਕੀਤਾ ਜਾ ਸਕਦਾ ਹੈ
Tweet media one
3
21
77
@DCPatialaPb
DC Patiala
1 year
'ਪੈਦਲ ਚੱਲਣ ਦੇ ਅਧਿਕਾਰ ਦੀ ਨੀਤੀ' ਲਾਗੂ ਕਰਨ ਦੀ ਸ਼ੁਰੂਆਤ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਨੇੜੇ ਫੁੱਟਪਾਥ ਬਣਾਉਣ ਦੇ ਨਾਲ ਹੋਈ First use of #RightToWalk policy #TeamPatiala has started Rebuilding of Footpaths near Gurudwara Shri Dukhniwaran Sahib
Tweet media one
7
11
78
@DCPatialaPb
DC Patiala
11 months
On the directives of CM Sir @BhagwantMann ji, held meeting of Think Tank to discuss the Master Plan & development of the whole dist, to Develop & nurture the industrial, trade & commerce spectrum of Nabha & dist by striking a balance in the distribution of predominant land uses..
4
26
76
@DCPatialaPb
DC Patiala
11 months
ਖਿਡਾਰੀਆਂ ਲਈ ਖੁਸ਼ਖ਼ਬਰੀ A big leap for Punjab’s sports! As per CM Sir @BhagwantMann Ji’s directives, the MOU signing between Bactors Food Specialists Ltd & Sports Dpt lays the groundwork for the 1st of kind Sports Nursery,valued at ₹1 crore in Ghanour, alongside MLA Gurlal Ghanour
8
23
76
@DCPatialaPb
DC Patiala
2 years
Learning Student Exchange Program ਦਾ ਨਿਵੇਕਲਾ ਉਪਰਾਲਾ ਹੋਰ ਅੱਗੇ ਵਧਾਏਗੀ #TeamPatiala -ਵਿਦਿਆਰਥੀਆਂ ਤੋਂ ਮਿਲੀ ਸ਼ਾਨਦਾਰ ਫੀਡਬੈਕ, Congratulations to students & teachers of ਸ.ਸ.ਸ.ਸਮਾਰਟ ਸਕੂਲ ਮਾਡਲ ਟਾਊਨ ਤੇ ਬੁੱਢਾ ਦਲ ਪਬਲਿਕ ਸਕੂਲ for success of the pilot project @BhagwantMann @harjotbains
7
10
74
@DCPatialaPb
DC Patiala
10 months
As per directives of CM @BhagwantMann ji, thrilled to host 51 bright minds from the School of Eminence at our Dist Admin Complex! Engaged in discussions on career goals, competitive exam prep, & the power of hard work. Exciting times ahead for these aspiring leaders! @harjotbains
Tweet media one
Tweet media two
Tweet media three
Tweet media four
4
27
75
@DCPatialaPb
DC Patiala
9 months
ਦੇਸ਼ ਦੇ ਗਣਤੰਤਰ ਦਿਵਸ ਦੀਆਂ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਮੁਬਾਰਕਾਂ! 🇮🇳 Happy Republic Day to all! Let’s celebrate the spirit of unity, diversity, and democracy that defines our great nation. #RepublicDay2024 🎉🇮🇳
7
7
76
@DCPatialaPb
DC Patiala
1 year
ਜ਼ਿਲ੍ਹਾ ਪ੍ਰਸ਼ਾਸਨ #TeamPatiala ਵੱਲੋਂ ਪਟਿਆਲਾ ਸ਼ਹਿਰ 'ਚ ਚਲਾਏ ਜਾ ਰਹੇ ਨੇ 4 ਰਾਹਤ ਕੈਂਪ -ਸਹਾਇਕ ਕਮਿਸ਼ਨਰ (UT) ਡਾ. ਅਕਸ਼ਿਤਾ ਗੁਪਤਾ ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀਆਂ ਸਹੂਲਤਾਂ ਦਾ ਰੱਖ ਰਹੇ ਨੇ ਖਿਆਲ -ਰਾਹਤ ਕੈਂਪਾਂ 'ਚ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : @akshitaguptaIAS
2
17
74
@DCPatialaPb
DC Patiala
1 year
ਕੋਈ ਲੋੜ ਨਹੀਂ ਖੇਤਾਂ ਚ ਅੱਗ ਲਗਾਉਣ ਦੀ No one needs to set fire in the fields. Encouraged farmers to save Kisan Mitra WhatsApp chatbot 7380016070 & text ‘SSA’ to access guidance on disposing of stubble using in situ & ex situ techniques with available machinery nearby. @IndianOilcl
3
27
74
@DCPatialaPb
DC Patiala
1 year
ਪਿੰਡ ਦੜਵਾ-ਅਧਿਕਾਰੀ ਐਕਸ਼ਨ 'ਚ 🚨SDM Rjp Parleen Kaur Brar springs into action along with Tehsidar Ramandeep Kaur, BDPO & other official,in Vill Darwa(Ghanour),amidst late-night alert for Ghaggar #TeamPatiala remains vigilant, & the situation is well under control #Floods #Alertness
Tweet media one
Tweet media two
Tweet media three
4
17
73
@DCPatialaPb
DC Patiala
1 year
ਝੋਨੇ ਦੀ ਖਰੀਦ ਲਈ ਤਿਆਰੀਆਂ ਮੁਕੰਮਲ ਜ਼ਿਲ੍ਹੇ ਅੰਦਰ 109 ਮੰਡੀਆਂ ਤੇ 83 ਆਰਜ਼ੀ ਖਰੀਦ ਕੇਂਦਰ, ਕਰੀਬ 13 ਲੱਖ MT ਝੋਨੇ ਦੀ ਆਮਦ ਦੀ ਸੰਭਾਵਨਾ -ਦੂਜੇ ਰਾਜਾਂ ਤੋਂ ਝੋਨੇ ਦੀ ਆਮਦ ਰੋਕਣ ਲਈ ਵਿਸ਼ੇਸ਼ ਨਾਕਾਬੰਦੀ-ਕਿਸਾਨਾਂ ਨੂੰ ਗਿੱਲਾ ਝੋਨਾ ਨਾ ਲਿਆਉਣ ,ਕਟਾਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਨਾ ਕਰਨ ਤੇ ਕੰਬਾਇਨਾਂ 'ਤੇ SMS ਲਾਉਣ ਦੀ ਅਪੀਲ
Tweet media one
2
5
75
@DCPatialaPb
DC Patiala
1 year
#TeamPatiala ਪੂਰੀ ਤਰਾਂ ਚੌਕਸ, ਪਰਾਲੀ ਨੂੰ ਅੱਗ ਲੱਗਣ ‘ਤੇ ਤੁਰੰਤ ਕੀਤੀ ਜਾ ਰਹੀ ਹੈ ਕਾਰਵਾਈ, ਅੱਗ ਬੁਝਾਊ ਦਸਤੇ ਨੇ ਰਾਜਪੁਰਾ ਨੇੜੇ ਡਾ ਆਈ ਟੀ ਕਾਲਜ ਦੇ ਸਾਹਮਣੇ ਨਾੜ ਨੂੰ ਲਗਾਈ ਅੱਗ ਬੁਝਾਈ Farm Fire🔥 extinguished opposite Dr. IT COLLEGE #StopStubbleBurning 🔥
11
30
72
@DCPatialaPb
DC Patiala
1 year
@Hatindersinghr3 Thanks for bringing Mataji's story to our attention. #TeamPatiala , led by AC UT @akshitaguptaIAS ,ACFA Rakesh Kumar & DSSO Varinder Bains,visited her & provided ration. While she's covered under @PunjabGovtIndia social security pensions, we'll extend additional support to her kids
9
17
72
@DCPatialaPb
DC Patiala
1 year
"Thrilled to witness the full dress rehearsal with @PatialaPolice SSP Varun Sharma for Independence Day State Level Function in Patiala! #TeamPatiala is all set to honor Azadi Divas. Looking forward to the flag hoisting by CM sir @BhagwantMann on August 15th! 🇮🇳 #IndependenceDay "
9
12
74
@DCPatialaPb
DC Patiala
2 years
ਹੁਣ ਘੋੜ ਸਵਾਰੀ ਦੇ ਕਰਤੱਬ ਦੇਖਣ ਲਈ ਤਿਆਰ ਰਹੋ-ਪੋਲੋ ਗਰਾਉਂਡ after the #PatialaTheatreFestival be ready for EQUESTRIAN SHOW SATURDAY, 25th SUNDAY-26th FEB 2023 POLO GROUND, PATIALA #RanglaPunjab #CraftMela on 25 Feb HERITAGE TREASURE HUNT on 26th Feb #PatialaHeritageFestival #TeamPatiala
9
10
74
@DCPatialaPb
DC Patiala
1 year
There as a hue and cry that bridge near gurbakh colony that the bridge will collapse...Irrigation department and B&R reached the spot. #TeamPatiala B&R has ensured that the bridge is fine. No such issue as of now.Pwd b & r has examined bridge and there is no such issue
1
19
69
@DCPatialaPb
DC Patiala
1 year
ਖਰਾਜਪੁਰ (ਪੁਰਾਣਾ ਰਾਜਪੁਰਾ) ਚ ਨੀਵੇਂ ਥਾਂ ਵਿਖ਼ੇ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਇਸਦੇ ਤੁਰੰਤ ਹੱਲ ਲਈ ਨਿਰਦੇਸ਼ ਦਿੱਤੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ #TeamPatiala #IndianArmy @neenamittalAAP
0
18
69
@DCPatialaPb
DC Patiala
10 months
ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਸਟਾਫ਼ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ -ਸੁਖਮਨੀ ਸਾਹਿਬ ਦੇ ਪਾਠ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਮਨਾਇਆ ਨਵਾਂ ਸਾਲ -ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਈ ਇੰਦਰਪਾਲ ਸਿੰਘ ਦੇ ਜਥੇ ਨੇ ਸੰਗਤ ਨੂੰ ਰਸਭਿੰਨਾ ਗੁਰਬਾਣੀ ਕੀਰਤਨ ਸਰਵਣ ਕਰਵਾਇਆ -ਨਵੇਂ ਵਰ੍ਹੇ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ
7
7
68
@DCPatialaPb
DC Patiala
1 year
ਐੱਸਡੀਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ, ਡਰੇਨੇਜ਼ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ #TeamPatiala ਨਾਲ ਮਹਿਮੂਦਪੁਰ ਵਿਖੇ ਘੱਗਰ ਦਾ ਜਾਇਜ਼ਾ ਤੇ ਟਾਂਗਰੀ ਨਦੀ 'ਚ ਪਏ ਪਾੜਾਂ ਨੂੰ ਪੂਰੇ ਜਾਣ ਦੀ ਪ੍ਰਕਿਰਿਆ ਦੇਖੀ Inspected #Ghaggar at Mehmudpur & also visited #Tangri to check the ongoing work of plugging the breaches
2
14
67
@DCPatialaPb
DC Patiala
1 year
2021 ਬੈਚ ਦੇ ਆਈ.ਏ.ਐਸ. ਅਧਿਕਾਰੀ ਤੇ ਪਟਿਆਲਾ ਵਿਖੇ ਬਤੌਰ ਸਹਾਇਕ ਕਮਿਸ਼ਨਰ, ਸਿਖਲਾਈ ਕਰ ਰਹੇ ਡਾ. ਅਕਸ਼ਿਤਾ ਗੁਪਤਾ ਦੀ ਜ਼ਿਲ੍ਹੇ ਵਿਚਲੀ ਟ੍ਰੇਨਿੰਗ ਖ਼ਤਮ ਹੋਣ 'ਤੇ ਅੱਜ DC ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਹੜ੍ਹਾਂ ਦੌਰਾਨ ਰਾਹਤ ਕੈਂਪਾਂ ਦੇ ਨੋਡਲ ਅਫ਼ਸਰ ਵਜੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ
Tweet media one
Tweet media two
Tweet media three
Tweet media four
4
7
70
@DCPatialaPb
DC Patiala
1 year
ਸੱਪਾਂ ਨਾਲ ਨਜਿੱਠਣ ਲਈ ਹੈਲਪ ਲਾਈਨ ਨੰਬਰ 6239632256 ਜਾਰੀ -ਸੱਪ ਵੀ ਸੰਕਟ ‘ਚ, ਮਾਰਨ ਦੀ ਬਜਾਇ ਰੈਸਕਿਊ ਕਰਵਾਓ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਘਰਾਂ ਚ ਸੱਪ ਨਿਕਲਣ ਦੀ ਸਥਿਤੀ ਨਾਲ ਨਿਪਟਣ ਲਈ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਪਟਿਆਲਾ ਵੱਲੋੰ ਰੈਪਿਡ ਰਿਸਪਾਂਸ ਟੀਮ ਗਠਿਤ ਕਰਕੇ ਹੈਲਪ ਲਾਈਨ ਨੰਬਰ 6239632256 ਜਾਰੀ ਕੀਤਾ ਗਿਆ ਹੈ।
5
29
66
@DCPatialaPb
DC Patiala
1 year
Inspected the bridge at Rajpura road on the Badi Nadi & directed the PWD #TeamPatiala to repair it immediately ਰਾਜਪੁਰਾ ਰੋਡ 'ਤੇ ਵੱਡੀ ਨਦੀ ਦੇ ਪੁਲ ਦਾ PWD ਨਾਲ ਜਾਇਜਾ ਲਿਆ, ਇਸ ਪੁਲ ਨੂੰ ਤੇਜ ਪਾਣੀ ਨਾਲ ਨੁਕਸਾਨ ਹੋਣ ਕਰਕੇ ਇਸ ਨੂੰ ਆਵਾਜਾਈ ਲਈ ਬੰਦ ਕੀਤਾ ਸੀ, ਤੁਰੰਤ ਮੁਰੰਮਤ ਲਈ ਕਿਹਾ @CsPunjab @BhagwantMann
1
20
66
@DCPatialaPb
DC Patiala
2 years
Today addressed at International Colloquium on ‘Criminal Justice in Numbers’ at #RGNUL & discussed the impact of data analysis on improving crime prevention & criminal justice. ਲਾਅ ਯੂਨੀਵਰਸਿਟੀ ਵਿਖੇ ਕੌਮਾਂਤਰੀ ਕਾਨਫਰੰਸ 'ਚ ਅਪਰਾਧ ਦੀ ਰੋਕਥਾਮ ਲਈ ਡੇਟਾ ਵਿਸ਼ਲੇਸ਼ਣ ਦੇ ਪ੍ਰਭਾਵ ਬਾਰੇ ਚਰਚਾ ਕੀਤੀ।
4
11
65
@DCPatialaPb
DC Patiala
1 year
“A woman near Gurdwara Dukhnivarn Sahib bus stop experienced a momentary health issue. She received prompt medical assistance at the nearby #AamAadmiClinic & was pleased with the immediate support from the health facility.” @AAPbalbir @CMOPb @BhagwantMann
3
22
65
@DCPatialaPb
DC Patiala
2 years
Cyclist #RaaviKaur Badesha an 8yrs old #girl becomes district #icon of #BetiBachaoBetiPadhao , Invited a much enthusiastic girl of city to my office & eulogised her for covering 800km along #Spiti Circuit from #Shimla to #Manali on a bicycle, she brought laurels to #Patiala city.
5
15
63
@DCPatialaPb
DC Patiala
11 months
Exciting step forward! @PbiUniPatiala & #TeamPatiala have inked a groundbreaking MOU at Vaani Integrated School in the presence of Cabinet Ministers @harjotbains & @AAPbalbir . This collaboration aims to offer higher education for students across 9 different disabilities.
Tweet media one
Tweet media two
Tweet media three
Tweet media four
10
19
65
@DCPatialaPb
DC Patiala
1 year
Visited Noorpur village and met the people ਨੂਰਪੁਰ ਪਿੰਡ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ #TeamPatiala
Tweet media one
Tweet media two
Tweet media three
6
15
62
@DCPatialaPb
DC Patiala
2 years
Steps to promote the #heritage , #culture & #tourism places of Patiala district: #TeamPatiala Meeting called to explore ideas for putting Patiala on the #world #tourism map. A steering committee will be constituted soon @PunjabGovtIndia @ptafoundation
Tweet media one
Tweet media two
4
7
61
@DCPatialaPb
DC Patiala
1 year
The #Alert has been issued for villages downstream of Sarala at Ghanaur. Here also embankment protection work is being executed at war footing. As such there is #NO_NEED_to_PANIC . Further, villages abutting #Tangri & Sassi, Sassa, etc villages have also been cautioned…1/2
Tweet media one
Tweet media two
4
11
61
@DCPatialaPb
DC Patiala
2 years
ਪਟਿਆਲਾ ਵਿਖੇ ਦੁਕਾਨਾਂ ਤੇ ਹੋਰ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ 'ਚ ਲੱਗਣੇ ਸ਼ੁਰੂ @PunjabGovtIndia ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਸਾਰੇ ਵਿਭਾਗੀ ਮੁਖੀ #TeamPatiala ਨੂੰ ਆਦੇਸ਼ ਜਾਰੀ -ਸਾਰੇ ਅਦਾਰਿਆਂ ਦੇ ਬਾਹਰ ਬੋਰਡਾਂ 'ਤੇ ਗੁਰਮੁੱਖੀ ਲਿੱਪੀ ਨੂੰ ਵਧੇਰੇ ਮਹੱਤਤਾ ਦਿੱਤੀ ਜਾਵੇ @BhagwantMann @harjotbains
Tweet media one
Tweet media two
Tweet media three
Tweet media four
6
10
60
@DCPatialaPb
DC Patiala
1 month
Tweet media one
6
4
60
@DCPatialaPb
DC Patiala
1 year
Celebrating victory in flood recovery! With the drainage dept's dedication & local villagers' incredible support, #TeamPatiala plugged the 100-ft-wide Tangri River breach. Led by SDM Doodhan Sadhan Kirpal Vir Singh, we're building a stronger, resilient #FloodRecovery . #Teamwork
3
14
59
@DCPatialaPb
DC Patiala
1 year
ਪਟਿਆਲਵੀਆਂ ਨੂੰ 5 ਮਈ ਨੂੰ 5 ਹੋਰ #AamAadmiClinic ਸਮਰਪਿਤ ਹੋਣਗੇ -ਆਰਿਆ ਸਮਾਜ, ਅਨੰਦ ਨਗਰ-ਬੀ, ਤਫਜਲਪੁਰਾ, ਸਤਿਆ ਇਨਕਲੇਵ ਤੇ ਵੱਡਾ ਅਰਾਈਮਾਜਰਾ ਚ ਨਵੇਂ ਬਣੇ 'ਆਮ ਆਦਮੀ ਕਲੀਨਿਕਾਂ' ਦਾ ਜਾਇਜ਼ਾ CM @BhagwantMann , ਸਰਕਾਰ ਲੋਕਾਂ ਨੂੰ ਘਰ ਨੇੜੇ ਹੀ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ @AjitpalKohli @AAPbalbir
1
8
60
@DCPatialaPb
DC Patiala
1 year
Took stock of the progress of 14 new #AamAadmiClinics which are going to be opened soon for the Patialviz in 3rd phase ਸਿਹਤ ਮੰਤਰੀ ਸ੍ਰੀ @AAPbalbir ਦੀ ਅਗਵਾਈ ਤੇ MLA @AjitpalKohli ਦੀ ਦੇਖ ਰੇਖ ਹੇਠ ਪਟਿਆਲਾ ਵਾਸੀਆਂ ਲਈ ਛੇਤੀ ਹੀ ਨਵੇਂ ਖੁੱਲ੍ਹਣ ਜਾ ਰਹੇ 14 ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ
5
23
53
@DCPatialaPb
DC Patiala
1 year
🇮🇳🎉Celebrating Independence Day with a vibrant touch!✨ #TeamPatiala has beautifully adorned the Fountain Chowk as a tribute to India's spirit of freedom. Big shoutout to @mc_patiala for their dedicated efforts in making this celebration even more special! 🙌🥳 #IndependenceDay
8
12
58
@DCPatialaPb
DC Patiala
1 year
War against #drugs at village Roungla with HM Sir @AAPbalbir ਆਪਣੇ ਬੱਚਿਆਂ ਦੇ ਭਵਿੱਖ ਲਈ ਨਸ਼ਿਆਂ ਵਿਰੁੱਧ ਲੜਨੀ ਪਵੇਗੀ ਸਾਨੂੰ ਸਭ ਦੀ ਸਾਂਝੀ ਲੜਾਈ, ਲੋਕ ਨਸ਼ਿਆਂ ਦੀ ਵਿਕਰੀ ਦੀ ਜਾਣਕਾਰੀ ਦੇਣ, ਕਾਰਵਾਈ ਤੁਰੰਤ ਹੋਵੇਗੀ,ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਹੁਨਰਮੰਦ ਬਣਨ ਲਈ ਅੱਗੇ ਆਓ #TeamPatiala ਮਦਦ ਕਰੇਗੀ
5
9
58
@DCPatialaPb
DC Patiala
2 years
Visited #Heritage #Street & took stock of the project, listened the difficulties people are facing here. Asked @mc_patiala to provide a toilet in Gur Mandi, other issues being worked out #TeamPatiala is always in service of citizens as per the instructions of CM Pb @BhagwantMann
7
15
57
@DCPatialaPb
DC Patiala
1 year
ਪਰਾਲੀ ਨੂੰ ਅੱਗ ਲਾਉਣ ਦੀ ਥਾਂ ਬੇਲਰਾਂ ਨਾਲ ਸੰਭਾਲਣ ਲੱਗੇ ਪਟਿਆਲਾ ਜਿਲ੍ਹੇ ਦੇ ਕਿਸਾਨ, ਰਾਜਪੁਰਾ ਦੇ ਪਿੰਡ ਚੰਦੂਆਂ ਖੁਰਦ ਵਿਖੇ ਝੋਨੇ ਦੀ ਰਹਿੰਦ ਖੂੰਹਦ ਬੇਲਰ ਦੀ ਮਦਦ ਨਾਲ ਸੰਭਾਲਦੇ ਹੋਏ Bailing machine working in Chandua Khurd village , block Rajpura #StopStubbleBurning 🔥 #ProgressiveFarmers #TeamPatiala
2
29
58
@DCPatialaPb
DC Patiala
2 years
Today visited #RajindraHospital Along with MS Dr HS Rekhi & Civil Surgeon Dr DK inspected the gynaecology ward & inquired after the patients & Interacted attendants. Advised the doctors to provide best medical service to the patients getting admitted to the hospital. @AAPbalbir
Tweet media one
Tweet media two
Tweet media three
7
6
54
@DCPatialaPb
DC Patiala
8 months
ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਸ਼ ਖ਼ ਗ਼ ਜ਼ ਫ਼ ਲ਼ ਮਾਂ ਬੋਲੀ ਪੰਜਾਬੀ🙏 ਮਾਂ ਬੋਲੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ
3
11
56
@DCPatialaPb
DC Patiala
11 months
Had a fantastic time at the annual function of Victoria Girls School today! The students’ enthusiasm is incredible. It’d be wonderful to hear about the kids’ experiences in their academic journey at Victoria School, great to see the meeting of history with modernity @harjotbains
1
11
56
@DCPatialaPb
DC Patiala
2 years
'Khedan Watan Punjab Dian-2022', ‘ਖੇਡਾਂ ਵਤਨ ਪੰਜਾਬ ਦੀਆਂ-2022’ ਨੈਸ਼ਨਲ ਸਟਾਈਲ ਕਬੱਡੀ ਵਿੱਚ ਖਿਡਾਰੀਆਂ ਨੇ ਦਿਖਾਏ ਜੌਹਰ @PunjabGovtIndia @BhagwantMann @meet_hayer ਦੀ ਅਗਵਾਈ ਹੇਠ ਜ਼ਿਲ੍ਹੇ 'ਚ ਬਲਾਕ ਪੱਧਰੀ ਖੇਡਾਂ ਨੂੰ ਲੈ ਕੇ ਪਟਿਆਲਵੀਆਂ 'ਚ ਉਤਸ਼ਾਹ।
3
17
54
@DCPatialaPb
DC Patiala
2 years
ਰਾਜਿੰਦਰਾ ਹਸਪਤਾਲ ਦੀ ਨਵੀਨੀਕਰਨ ਅਧੀਨ ਐਮਰਜੈਂਸੀ ਦਾ ਦੌਰਾ ਕਰਕੇ ਮਰੀਜਾਂ ਨੂੰ CM @BhagwantMann ਤੇ ਸਿਹਤ ਮੰਤਰੀ @AAPbalbir ਦੀਆਂ ਹਦਾਇਤਾਂ ਮੁਤਾਬਕ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਦਿਲ ਦੇ ਰੋਗਾਂ ਦੇ ਮਾਹਰ ਡਾ. ਸੁਧੀਰ ਵਰਮਾ ਤੇ MS ਡਾ. ਐਚ.ਐਸ ਰੇਖੀ #TeamPatiala ਨਾਲ ਜਾਇਜ਼ਾ।
7
13
53
@DCPatialaPb
DC Patiala
1 year
Hon’ble Governor Punjab visited #Flood -hit areas, assessing the situation firsthand.Assured all possible @PunjabGovtIndia support to the affected people.He Praised local MLAs #TeamPatiala #Police #IndianArmy #NDRF #Villagers for their remarkable teamwork in tackling the disaster
Tweet media one
Tweet media two
Tweet media three
Tweet media four
5
10
51